ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ
May 20th, 12:06 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀ-7 ਸਮਿਟ ਦੇ ਦੌਰਾਨ 20 ਮਈ, 2023 ਨੂੰ ਹਿਰੋਸ਼ਿਮਾ ਵਿੱਚ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ੍ਰੀ ਯੂਨ ਸੁਕ ਯੇਓਲ ਦੇ ਨਾਲ ਮੁਲਾਕਾਤ ਕੀਤੀ।ਭਾਰਤ ਵਿੱਚ ਕੋਰੀਆਈ ਦੂਤਾਵਾਸ ਨੇ ਆਰਆਰਆਰ ਫਿਲਮ ਦੇ ਨਾਟੂ-ਨਾਟੂ ਡਾਂਸ ਕਵਰ ਨੂੰ ਸਾਂਝਾ ਕੀਤਾ
February 26th, 11:09 am
ਭਾਰਤ ਵਿੱਚ ਕੋਰੀਆਈ ਦੂਤਾਵਾਸ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਨੂੰ ਅਹੁਦਾ ਸੰਭਾਲਣ ’ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ
May 10th, 12:52 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਰੀਆ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਯੂਨ ਸੁਕ-ਯੋਲ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ’ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਰੀਆ ਗਣਰਾਜ ਦੇ ਚੁਣ ਗਏ ਰਾਸ਼ਟਰਪਤੀ –ਮਹਾਮਹਿਮ ਸ਼੍ਰੀ ਯੂਨ ਸੁਕ-ਯੂਲ (Yoon Suk-yeol) ਨਾਲ ਫੋਨ ’ਤੇ ਗੱਲ ਕੀਤੀ
March 17th, 02:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਰੀਆ ਗਣਰਾਜ ਦੇ ਚੁਣੇ ਗਏ ਰਾਸ਼ਟਰਪਤੀ ਮਹਾਮਹਿਮ ਯੂਨ ਸੁਕ-ਯੂਲ (Yoon Suk-yeol) ਨਾਲ ਫੋਨ ’ਤੇ ਗੱਲ ਕੀਤੀ।