ਤਮਿਲ ਕਵੀ ਸੁਬਰਾਮਣੀਆ ਭਾਰਤੀ ਦੀ ਸੰਪੂਰਣ ਰਚਨਾਵਾਂ ਦੇ ਸੰਗ੍ਰਹਿ ਦੇ ਰਿਲੀਜ਼ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 11th, 02:00 pm
ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਰਾਓ ਇੰਦ੍ਰਜੀਤ ਸਿੰਘ, ਐੱਲ ਮੁਰੂਗਨ ਜੀ, ਅਤੇ ਇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਸਾਹਿਤ ਸੇਵੀ, ਸੀਨੀ ਵਿਸ਼ਵਨਾਥਨ ਜੀ, ਪ੍ਰਕਾਸ਼ਕ ਵੀ ਸ਼੍ਰੀਨਿਵਾਸਨ ਜੀ, ਮੌਜੂਦ ਸਾਰੇ ਵਿਦਵਾਨ ਮਹਾਨੁਭਾਵ...ਦੇਵੀਓ ਅਤੇ ਸੱਜਣੋਂ...ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਤਮਿਲ ਕਵੀ ਸੁਬਰਾਮਣੀਆ ਭਾਰਤੀ ਦੇ ਸੰਪੂਰਨ ਰਚਨਾ ਸੰਗ੍ਰਹਿ ਨੂੰ ਰਿਲੀਜ਼ ਕੀਤਾ
December 11th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਆਵਾਸ ‘ਤੇ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ ਦੀਆਂ ਸੰਪੂਰਨ ਰਚਨਾਵਾਂ ਦੇ ਸੰਗ੍ਰਹਿ ਨੂੰ ਰਿਲੀਜ਼ ਕੀਤਾ। ਸ਼੍ਰੀ ਸੁਬਰਾਮਣੀਆ ਭਾਰਤੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸੱਭਿਆਚਾਰ ਅਤੇ ਸਾਹਿਤ, ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਯਾਦਾਂ ਅਤੇ ਤਮਿਲ ਨਾਡੂ ਦੇ ਗੌਰਵ ਦਾ ਬਹੁਤ ਵੱਡਾ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਮਹਾਕਵੀ ਸੁਬਰਾਮਣੀਆ ਭਾਰਤੀ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਦੇ ਨਾਲ ਅੱਜ ਇਸ ਮਹਾਨ ਕਾਰਜ ਦੀ ਪੂਰਨਾਵਤੀ ਹੋ ਰਹੀ ਹੈ।ਪ੍ਰਧਾਨ ਮੰਤਰੀ ਨੇ ਭਾਰਤੀ ਘੱਟਗਿਣਤੀ ਫਾਊਂਡੇਸ਼ਨ (Indian Minorities Foundation) ਦੇ ਵਫ਼ਦ ਨਾਲ ਮੁਲਾਕਾਤ ਕੀਤੀ
February 05th, 07:42 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਵਿੱਚ ਭਾਰਤੀ ਘੱਟਗਿਣਤੀ ਫਾਊਂਡੇਸ਼ਨ ਦੇ ਧਾਰਮਿਕ ਨੇਤਾਵਾਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ ਹੈ।ਹਰਿਆਣਾ ਦੇ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 24th, 11:01 am
ਅੰਮ੍ਰਿਤਾ ਹਸਪਤਾਲ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ ਰਹੀ ਮਾਂ ਅੰਮ੍ਰਿਤਾਨੰਦਮਯੀ ਜੀ ਨੂੰ ਮੈਂ ਪ੍ਰਣਾਮ ਕਰਦਾ ਹਾਂ। ਸੁਆਮੀ ਅੰਮ੍ਰਿਤਾਸਵਰੂਪਾਨੰਦ ਪੁਰੀ ਜੀ, ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਜੀ, ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਕ੍ਰਿਸ਼ਣਪਾਲ ਜੀ, ਹਰਿਆਣਾ ਦੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਫਰੀਦਾਬਾਦ ਵਿੱਚ ਅਤਿ-ਆਧੁਨਿਕ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ
August 24th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰੀਦਾਬਾਦ ਵਿਖੇ ਅਤਿ-ਆਧੁਨਿਕ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ, ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ, ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ, ਕੇਂਦਰੀ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸ਼੍ਰੀ ਮਾਤਾ ਅਮ੍ਰਿਤਾਨੰਦਮਯੀ ਮੌਜੂਦ ਸਨ।ਪ੍ਰਧਾਨ ਮੰਤਰੀ ਨੇ ਇਟਾਲੀਅਨ ਹਿੰਦੂ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ
October 30th, 12:04 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਟਾਲੀਅਨ ਹਿੰਦੂ ਯੂਨੀਅਨ - ਸਨਾਤਨ ਧਰਮ ਸੰਘ ਦੇ ਪ੍ਰਤੀਨਿਧੀਆਂ ਸਹਿਤ ਵਿਭਿੰਨ ਸੰਗਠਨਾਂ ਦੇ ਕਮਿਊਨਿਟੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ।PM to launch the Kindle version of Swami Chidbhavanandaji’s Bhagavad Gita on 11th March 2021
March 10th, 05:00 pm
Prime Minister Shri Narendra Modi will launch the Kindle version of Swami Chidbhavanandaji’s Bhagavad Gita and also address the occasion, on March 11, 2021 (Thursday) at 10.25 AM through virtual mode. The event has been organised to commemorate the sale of over 5 lakh copies of the Swami Chidbhavanandaji’s Bhagavad Gita.PM Modi addresses public meeting in Kozhikode, Kerala
April 12th, 06:30 pm
Prime Minister Narendra Modi addressed his last public meeting for the day in the southern state of Kerala’s Kozhikode.Delegation of SGPC with Minister of Food Processing Industries calls on Prime Minister
June 08th, 12:42 pm
A delegation led by Union Minister for Food Processing Industries Smt. Harsimrat Kaur Badal, today called on Prime Minister Shri. Narendra Modi. The delegation also consisted of members fromShiromani Gurdwara Parbandhak Committee.PM Modi’s keynote address at the Shangri-La Dialogue in Singapore
June 01st, 07:00 pm
At the Shangri-La Dialogue in Singapore, Prime Minister Modi said that an Asia of cooperation would shape this century. PM Modi stated, “Competition is normal. But, contests must not turn into conflicts; differences must not be allowed to become disputes.”Let us commence the journey from a ‘Positive India’ towards a 'Progressive India': PM Modi during Mann Ki Baat
December 31st, 11:30 am
PM Narendra Modi, during the final episode of 2017’s ‘Mann Ki Baat’, urged people to move towards a ‘Progressive India’ and welcome the New Year on a positive note. The PM elaborated about new age 21st century voters and said that the power of vote was the biggest in a democracy which could usher in positive change in the lives of many.Press Statement by PM Modi during his State visit to Myanmar
September 06th, 10:37 am
PM Narendra Modi and Myanmar State Councillor Aung San Suu Kyi reviewed bilateral relations between both the countries today. Speaking to the media, PM Modi said both countries should step up maritime security. He also expressed content over enhancing connectivity links and development partnership with Myanmar.PM's video message for the second edition of Samvad- Global Initiative on Conflict Avoidance and Environment Consciousness
August 05th, 10:52 am
The second edition of Samvad- Global Initiative on Conflict Avoidance and Environment Consciousness, is being organised in Yangon. In a video message, PM Modi said “Samvad” or dialogue is the only way to cut through deep rooted religious stereotypes and prejudices that pide communities across the world and sow seeds of conflict between nations and societies.Sri Lankan leaders appreciate PM Modi for joining in for International Vesak Day celebrations
May 12th, 12:25 pm
Sri Lankan leaders today appreciated PM Narendra Modi for partaking in the International Vesak Day. The leaders spoke about rich teachings of Lord Buddha and how it continues to inspire and enlighten the society even today.Buddhism imparts an ever present radiance to India-Sri Lanka relationship: PM Modi
May 12th, 10:20 am
PM Narendra Modi addressed International Vesak Day celebrations in Sri Lanka. Speaking at the occasion, Shri Modi highlighted how teachings of Lord Buddha was deep seated in governance, culture and philosophy. The PM said, Our region is blessed to have given to the world the invaluable gift of Buddha and his teachings.PM Modi’s upcoming visit to Sri Lanka
May 11th, 11:06 am
The Prime Minister, Shri Narendra Modi will be visiting Sri Lanka on 11th and 12th May, 2017.In a post from his Facebook account the Prime Minister said:I will be in Sri Lanka for a two-day visit starting today, 11th May. This will be my second bilateral visit there in two years, a sign of our strong relationship.PM greets people on Buddha Purnima
May 10th, 09:01 am
PM Narendra Modi greeted people on the auspicious occasion of Buddha Purnima. “Buddha Purnima greetings to everyone. Today we remember the exemplary ideals of Gautama Buddha. His noble thoughts will continue to guide generations.Gautama Buddha inspires us to work towards harmonious, just and compassionate society, the PM said.Top quotes of PM Modi on Lord Buddha
May 10th, 06:54 am
On Buddha Purnima, PM Modi greeted the entire country. Here is a collection of PM Modi's top quotes on Gautama Buddha.Sant Ramanujacharya linked fulfilling the needs of the poor with social responsibility: PM Modi
May 01st, 05:50 pm
PM Narendra Modi today release commemorative stamp on 1000th birth anniversary of Sri Ramanujacharya. The PM said, “The central message of Sant Shri Ramanujacharya’s life was inclusive society, religion and philosophy. He saw the manifestation of God in Human beings, and Human beings in God. He saw all devotees of God as equal.” Shri Modi also highlighted how Sant Ramanujacharya broke the settled prejudices of his times.India’s spirituality is her strength: PM Modi
March 07th, 11:49 am
PM Narendra Modi addressed the centenary celebrations of Yogoda Satsang Math. Speaking at the event, Shri Modi said that India’s spirituality was her strength. He also said that path shown by Yogi ji was not about ‘Mukti’ but ‘Antaryatra’.