ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ‘ਰਾਮਸਰ ਸਥਲਾਂ ’ ਦੀ ਸੰਖਿਆ ਵਧਣ ਦੇ ਪ੍ਰਸੰਨਤਾ ਵਿਅਕਤ ਕੀਤੀ

August 14th, 09:47 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ‘ਰਾਮਸਰ ਸਥਲਾਂ’ (Ramsar Sites) ਦੀ ਸੰਖਿਆ ਵਧਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ‘ਰਾਮਸਰ ਕਨਵੈਨਸ਼ਨ’ (Ramsar Convention) ਦੇ ਤਹਿਤ ਇਨ੍ਹਾਂ ਦੋਹਾਂ ਰਾਜਾਂ ਦੇ ਤਿੰਨ ਸਥਲਾਂ ਨੂੰ ਇਸ ਵਿੱਚ ਸ਼ਾਮਲ ਕੀਤੇ ਜਾਣ ‘ਤੇ ਵਧਾਈਆਂ ਦਿੱਤੀਆਂ ਹਨ।

ਭਾਰਤ ਲੋਕਤੰਤਰ ਦੀ ਜਨਨੀ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

January 29th, 11:30 am

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। 2023 ਦੀ ਇਹ ਪਹਿਲੀ ‘ਮਨ ਕੀ ਬਾਤ’ ਅਤੇ ਉਸ ਦੇ ਨਾਲ-ਨਾਲ ਇਸ ਪ੍ਰੋਗਰਾਮ ਦਾ 97ਵਾਂ ਐਪੀਸੋਡ ਵੀ ਹੈ। ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਰ ਫਿਰ ਗੱਲਬਾਤ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਹਰ ਸਾਲ ਜਨਵਰੀ ਦਾ ਮਹੀਨਾ ਕਾਫੀ ਤਿਉਹਾਰ ਭਰਪੂਰ ਹੁੰਦਾ ਹੈ। ਇਸ ਮਹੀਨੇ 14 ਜਨਵਰੀ ਦੇ ਆਸ-ਪਾਸ ਉੱਤਰ ਤੋਂ ਦੱਖਣ ਤੱਕ ਅਤੇ ਪੂਰਬ ਤੋਂ ਪੱਛਮ ਤੱਕ ਦੇਸ਼ ਭਰ ’ਚ ਤਿਉਹਾਰਾਂ ਦੀ ਰੌਣਕ ਹੁੰਦੀ ਹੈ। ਇਸ ਤੋਂ ਬਾਅਦ ਦੇਸ਼ ਆਪਣਾ ਗਣਤੰਤਰ ਉਤਸਵ ਵੀ ਮਨਾਉਂਦਾ ਹੈ। ਇਸ ਵਾਰ ਵੀ ਗਣਤੰਤਰ ਦਿਵਸ ਸਮਾਰੋਹ ’ਚ ਅਨੇਕਾਂ ਪਹਿਲੂਆਂ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਜੈਸਲਮੇਰ ਤੋਂ ਪੁਲਕਿਤ ਨੇ ਮੈਨੂੰ ਲਿਖਿਆ ਹੈ ਕਿ 26 ਜਨਵਰੀ ਦੀ ਪਰੇਡ ਦੌਰਾਨ ਕਰਤਵਯ ਪਥ ਦਾ ਨਿਰਮਾਣ ਕਰਨ ਵਾਲੇ ਮਿਹਨਤਕਸ਼ਾਂ ਨੂੰ ਦੇਖ ਕੇ ਬਹੁਤ ਚੰਗਾ ਲਗਿਆ। ਕਾਨਪੁਰ ਤੋਂ ਜਯਾ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਪਰੇਡ ਵਿੱਚ ਸ਼ਾਮਲ ਝਾਕੀਆਂ ’ਚ ਭਾਰਤੀ ਸੰਸਕ੍ਰਿਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦੇਖ ਕੇ ਆਨੰਦ ਆਇਆ। ਇਸ ਪਰੇਡ ’ਚ ਪਹਿਲੀ ਵਾਰ ਹਿੱਸਾ ਲੈਣ ਵਾਲੀਆਂ Women Camel Riders ਅਤੇ ਸੀਆਰਪੀਐੱਫ ਦੀ ਮਹਿਲਾ ਟੁਕੜੀ ਦੀ ਵੀ ਕਾਫੀ ਸ਼ਲਾਘਾ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ 10 ਹੋਰ ਵੈਟਲੈਂਡਜ਼ ਨੂੰ ਰਾਮਸਰ ਸਥਲ ਐਲਾਨੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ

August 03rd, 10:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ 10 ਹੋਰ ਵੈਟਲੈਂਡਜ਼ ਨੂੰ ਰਾਮਸਰ ਸਥਲ ਐਲਾਨੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਦੱਖਣ ਏਸ਼ੀਆ ਵਿੱਚ ਰਾਮਸਰ ਸਥਲਾਂ ਦਾ ਸਭ ਤੋਂ ਬੜਾ ਨੈੱਟਵਰਕ ਭਾਰਤ ਵਿੱਚ ਹੋਣ ’ਤੇ ਖੁਸ਼ੀ ਪ੍ਰਗਟਾਈ

February 03rd, 10:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੋ ਹੋਰ ਵੈਟਲੈਂਡਸ, ਗੁਜਰਾਤ ਦੇ ਖਿਜਡਿਯਾ ਵਾਈਲਡ ਲਾਈਫ ਸੈਂਚੁਰੀ ਅਤੇ ਉੱਤਰ ਪ੍ਰਦੇਸ਼ ਵਿੱਚ ਬਖਿਰਾ ਵਾਈਲਡ ਲਾਈਫ ਸੈਂਚੁਰੀ ਨੂੰ ਰਾਮਸਰ ਸਥਲਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਖੁਸ਼ੀ ਪ੍ਰਗਟਾਈ ਹੈ।

It is a matter of pride for us that four Indian sites get Ramsar recognition: PM

August 14th, 07:03 pm

The Prime Minister, Shri Narendra Modi has said that it is a matter of pride for us that four Indian sites get Ramsar recognition.