ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਅਰਥ ਸ਼ਾਸਤਰੀ ਅਤੇ ਨੀਤੀਗਤ ਉੱਦਮੀ ਪ੍ਰੋਫੈਸਰ ਪੌਲ ਰੋਮਰ ਨਾਲ ਮੀਟਿੰਗ
June 21st, 09:03 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕਾ ਦੇ ਨੋਬਲ ਪੁਰਸਕਾਰ ਜੇਤੂ ਅਰਥ-ਸ਼ਾਸਤਰੀ ਅਤੇ ਨੀਤੀਗਤ ਉੱਦਮੀ, ਪ੍ਰੋਫੈਸਰ ਪੌਲ ਰੋਮਰ ਨਾਲ ਮੁਲਾਕਾਤ ਕੀਤੀ।