ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਮੁੱਖ ਸਕੱਤਰਾਂ ਦੇ ਚੌਥੇ ਰਾਸ਼ਟਰੀ ਸੰਮਲੇਨ ਦੀ ਪ੍ਰਧਾਨਗੀ ਕੀਤੀ
December 15th, 10:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਮੁੱਖ ਸਕੱਤਰਾਂ ਦੇ ਚੌਥੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਇਹ ਤਿੰਨ ਦਿਨਾਂ ਸੰਮੇਲਨ 13 ਤੋਂ 15 ਦਸੰਬਰ, 2024 ਤੱਕ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ।ਪ੍ਰਗਤੀ ਟੈਕਨੋਲੋਜੀ ਅਤੇ ਸ਼ਾਸਨ ਦੇ ਸ਼ਾਨਦਾਰ ਸੁਮੇਲ ਦਾ ਪ੍ਰਤੀਨਿਧੀਤੱਵ ਕਰਦੀ ਹੈ, ਇਹ ਸੁਨਿਸ਼ਚਿਤ ਕਰਦੀ ਹੈ ਕਿ ਰੁਕਾਵਟਾਂ ਦੂਰ ਹੋਣ ਅਤੇ ਪ੍ਰੋਜੈਕਟਸ ਸਮੇਂ ‘ਤੇ ਪੂਰੇ ਹੋਣ: ਪ੍ਰਧਾਨ ਮੰਤਰੀ
December 02nd, 08:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਪਲੈਟਫਾਰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਟੈਕਨੋਲੋਜੀ ਅਤੇ ਸ਼ਾਸਨ ਦਾ ਇੱਕ ਸ਼ਾਨਦਾਰ ਸੁਮੇਲ ਹੈ। ਇਹ ਸੁਨਿਸ਼ਚਿਤ ਕਰਦੀ ਹੈ ਕਿ ਰੁਕਾਵਟਾਂ ਦੂਰ ਹੋਣ ਅਤੇ ਪ੍ਰੋਜੈਕਟਸ ਸਮੇਂ ‘ਤੇ ਪੂਰੇ ਹੋਣ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋ ਕਿਹਾ ਕਿ ਆਕਸਫੋਰਡ ਸੈਡ ਬਿਜਨਸ ਸਕੂਲ ਅਤੇ ਗੇਟਸ ਫਾਊਂਡੇਸ਼ਨ ਦੁਆਰਾ ਕੀਤੇ ਗਏ ਅਧਿਐਨ ਵਿੱਚ ਪ੍ਰਗਤੀ ਦੇ ਪ੍ਰਦਰਸ਼ਨ ਨੂੰ ਮਾਨਤਾ ਦਿੱਤੀ ਗਈ ਹੈ।ਪ੍ਰਧਾਨ ਮੰਤਰੀ ਨੇ 44ਵੇਂ ਪ੍ਰਗਤੀ ਸੰਵਾਦ ਦੀ ਪ੍ਰਧਾਨਗੀ ਕੀਤੀ
August 28th, 06:58 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਦੇ 44ਵੇਂ ਸੰਸਕਰਣ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਗਤੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਭਾਗੀਦਾਰੀ ਵਾਲੀ ਸਰਗਰਮ ਸ਼ਾਸਨ ਵਿਵਸਥਾ ਅਤੇ ਸਮਾਂਬੱਧ ਲਾਗੂਕਰਨ ਲਈ ਆਈਸੀਟੀ ਅਧਾਰਿਤ ਬਹੁ-ਮਾਡਲ ਪਲੈਟਫਾਰਮ ਹੈ। ਇਹ ਤੀਸਰੇ ਕਾਰਜਕਾਲ ਦੀ ਪਹਿਲੀ ਮੀਟਿੰਗ ਸੀ।ਪ੍ਰਧਾਨ ਮੰਤਰੀ ਨੇ 43ਵੇਂ ਪ੍ਰਗਤੀ ਸੰਵਾਦ ਦੀ ਪ੍ਰਧਾਨਗੀ ਕੀਤੀ
October 25th, 09:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਦੇ 43ਵੇਂ ਸੰਸਕਰਣ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰ ਅਤੇ ਰਾਜ ਸਰਕਾਰਾਂ ਦੀ ਭਾਗੀਦਾਰੀ ਨਾਲ ਇਹ ਪੂਰਵ-ਸਰਗਰਮ ਸ਼ਾਸਨ ਅਤੇ ਯੋਜਨਾਬੱਧ ਲਾਗੂ ਕਰਨ ਦੇ ਲਈ ਇੱਕ ਆਈਸੀਟੀ-ਅਧਾਰਿਤ ਬਹੁ-ਆਯਾਮੀ ਪਲੈਟਫਾਰਮ ਹੈ।ਪ੍ਰਧਾਨ ਮੰਤਰੀ ਨੇ 42ਵੇਂ ਪ੍ਰਗਤੀ (PRAGATI) ਸੰਵਾਦ ਦੀ ਪ੍ਰਧਾਨਗੀ ਕੀਤੀ
June 28th, 07:49 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ (PRAGATI)ਦੇ 42ਵੇਂ ਸੰਸਕਰਣ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਪ੍ਰਗਤੀ ਕੇਂਦਰ ਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋ-ਐਕਟਿਵ ਗਵਰਨੈਂਸ ਅਤੇ ਸਮਾਂਬੱਧ ਲਾਗੂਕਰਨ ਨਾਲ ਸਬੰਧਿਤ ਆਈਸੀਟੀ-ਅਧਾਰਿਤ ਮਲਟੀ-ਮਾਡਲ ਪਲੈਟਫਾਰਮ ਹੈ।(PRAGATI, the ICT-based multi-modal platform for Pro-Active Governance and Timely Implementation, involving Centre and State governments.)ਗੁਜਰਾਤ ਵਿੱਚ ਸਵਾਗਤ ਦੇ 20 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਗੱਲਗੱਲ ਅਤੇ ਸੰਬੋਧਨ ਦਾ ਮੂਲ-ਪਾਠ
April 27th, 04:32 pm
ਲਾਭਾਰਥੀ ਬਚੁਜੀ : ਹਾਂ ਜੀ ਸਰ, ਉਸ ਵਿੱਚ ਐਸਾ ਸੀ ਕਿ ਦਹੇਗਾਮ ਤਹਿਸੀਲ ਤੋਂ ਸਰਕਾਰੀ ਆਵਾਸ ਯੋਜਨਾ ਦਾ ਹਫਤੇ ਦਾ ਵਰਕਔਡਰ ਮੈਨੂੰ 20-11-2000 ਵਿੱਚ ਮਿਲਿਆ ਸੀ। ਲੇਕਿਨ ਮਕਾਨ ਦਾ ਬਾਂਧਕਾਮ ਮੈਂ ਪਲੀਨਟ ਤੱਕ ਕੀਤਾ ਅਤੇ ਉਸ ਦੇ ਬਾਅਦ ਮੈਨੂੰ ਕੋਈ ਅਨੁਭਵ ਨਹੀਂ ਸੀ ਕਿ 9 ਦੀ ਦੀਵਾਰ ਬਣਾਓ ਜਾਂ 14 ਦੀ ਦੀਵਾਰ ਬਣਾਓ, ਉਸ ਦੇ ਬਾਅਦ ਵਿੱਚ ਭੂਚਾਲ ਆਇਆ ਤਾਂ ਮੈਂ ਡਰ ਗਿਆ ਸੀ ਕਿ ਮੈਂ ਮਕਾਨ ਬਣਾਓਗਾ ਉਹ 9 ਦੀ ਦੀਵਾਰ ਨਾਲ ਟਿਕੇਗਾ ਕੀ ਨਹੀਂ। ਫਿਰ ਮੈਂ ਆਪਣੇ ਆਪ ਮਿਹਨਤ ਨਾਲ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ, ਜਦੋਂ ਮੈਂ ਦੂਸਰੇ ਹਫ਼ਤੇ ਦੀ ਮੰਗ ਕੀਤੀ ਤਾਂ ਮੈਨੂੰ ਬਲਾਕ ਵਿਕਾਸ ਅਧਿਕਾਰੀ ਨੇ ਕਿਹਾ ਕਿ ਤੁਸੀਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਹੈ ਇਸ ਲਈ ਆਪ ਨੂੰ ਦੂਸਰਾ ਹਫਤਾ ਨਹੀਂ ਮਿਲੇਗਾ, ਜੋ ਤੁਹਾਨੂੰ ਪਹਿਲਾ ਹਫਤਾ 8253 ਰੁਪਏ ਦਿੱਤਾ ਗਿਆ ਹੈ ਉਹ ਹਫਤਾ ਤੁਸੀਂ ਬਲਾਕ ਦੇ ਦਫ਼ਤਰ ਵਿੱਚ ਵਿਆਜ ਦੇ ਨਾਲ ਵਾਪਸ ਭਰ ਦਿਓ। ਮੈਂ ਕਿਤਨੀ ਵਾਰ ਜ਼ਿਲ੍ਹੇ ਵਿੱਚ ਅਤੇ ਬਲਾਕ ਵਿੱਚ ਵੀ ਫਰਿਆਦ ਕੀਤੀ ਫਿਰ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ, ਇਸ ਲਈ ਮੈਂ ਗਾਂਧੀਨਗਰ ਜ਼ਿਲ੍ਹੇ ਵਿੱਚ ਜਾਂਚ ਕੀਤੀ ਤਾਂ ਮੈਨੂੰ ਇੱਕ ਭਾਈ ਨੇ ਕਿਹਾ ਤੁਸੀਂ ਰੋਜ਼ ਇੱਥੇ ਕਿਉਂ ਆਉਂਦੇ ਹੋ ਤਾਂ ਮੈਂ ਕਿਹਾ ਕਿ ਮੇਰੇ ਤੋਂ 9 ਦੀ ਜਗ੍ਹਾ 14 ਦੀ ਦੀਵਾਰ ਬਣ ਗਈ ਹੈ, ਉਸ ਦੀ ਵਜ੍ਹਾ ਨਾਲ ਮੈਨੂੰ ਸਰਕਾਰੀ ਆਵਾਸ ਦਾ ਹਫਤਾ ਮਿਲ ਨਹੀਂ ਰਿਹਾ ਹੈ, ਅਤੇ ਪਰਿਵਾਰ ਦੇ ਨਾਲ ਰਹਿੰਦਾ ਹਾਂ ਮੇਰਾ ਮਕਾਨ ਨਹੀਂ ਤਾਂ ਮੈਂ ਕੀ ਕਰਾਂ, ਮੈਨੂੰ ਬਹੁਤ ਦਿੱਕਤ ਹੋ ਰਹੀ ਹੈ ਇਸ ਲਈ ਮੈਂ ਇੱਥੇ ਉੱਥੇ ਦੌੜ ਰਿਹਾ ਹਾਂ। ਤਾਂ ਮੈਨੂੰ ਉਹ ਭਾਈ ਨੇ ਬੋਲਿਆ ਕਿ ਕਾਕਾ ਤੁਸੀਂ ਇੱਕ ਕੰਮ ਕਰੋ ਮਾਣਯੋਗ ਸ਼੍ਰੀ ਨਰੇਂਦਰਭਾਈ ਮੋਦੀ ਸਾਹਿਬ ਦਾ ਸਕੱਤਰੇਤ ਵਿੱਚ ‘ਸਵਾਗਤ’ ਹਰ ਮਹੀਨੇ ਵੀਰਵਾਰ ਨੂੰ ਹੁੰਦਾ ਹੈ ਤਾਂ ਤੁਸੀਂ ਉੱਥੇ ਚਲੇ ਜਾਓ, ਇਸ ਲਈ ਸਾਹਿਬ ਵਿੱਚ ਸਿੱਧਾ, ਸਕੱਤਰੇਤ ਤੱਕ ਪਹੁੰਚ ਗਿਆ, ਅਤੇ ਮੈਂ ਮੇਰੀ ਫਰਿਆਦ ਸਿੱਧੀ ਤੁਹਾਨੂੰ ਰੂਬਰੂ ਮਿਲ ਕੇ ਕਰ ਦਿੱਤੀ। ਤੁਸੀਂ ਮੇਰੀ ਗੱਲ ਪੂਰੀ ਸ਼ਾਂਤੀ ਨਾਲ ਸੁਣੀ ਅਤੇ ਤੁਸੀਂ ਵੀ ਮੇਰੀ ਗੱਲ ਦਾ ਪੂਰੀ ਸ਼ਾਂਤੀ ਨਾਲ ਜਵਾਬ ਦਿੱਤਾ ਸੀ। ਅਤੇ ਤੁਸੀਂ ਜੋ ਵੀ ਅਧਿਕਾਰੀ ਨੂੰ ਹੁਕੁਮ ਕੀਤਾ ਸੀ ਅਤੇ ਉਸ ਤੋਂ ਜੋ ਮੈਂ 9 ਦੀ ਜਗ੍ਹਾ 14 ਦੀ ਦੀਵਾਰ ਬਣਾਈ ਸੀ ਉਸ ਦੇ ਬਾਕੀ ਦੇ ਹਫਤੇ ਮੈਨੂੰ ਮਿਲਣਾ ਸ਼ੁਰੂ ਹੋ ਗਿਆ ਅਤੇ ਅੱਜ ਮੈਂ ਮੇਰੇ ਖ਼ੁਦ ਦੇ ਮਕਾਨ ਵਿੱਚ ਮੇਰੇ ਪਰਿਵਾਰ 6 ਬੱਚਿਆਂ ਦੇ ਨਾਲ ਆਨੰਦ ਨਾਲ ਰਹਿੰਦਾ ਹਾਂ। ਇਸ ਲਈ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ।ਪ੍ਰਧਾਨ ਮੰਤਰੀ ਨੇ ਪ੍ਰਗਤੀ ਦੇ 41ਵੇਂ ਸੰਸਕਰਣ ਦੀ ਪ੍ਰਧਾਨਗੀ ਕੀਤੀ
February 22nd, 07:17 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋ-ਐਕਟਿਵ ਗਵਰਨੈਂਸ ਅਤੇ ਸਮੇਂ ’ਤੇ ਲਾਗੂਕਰਨ ਦੇ ਲਈ ਆਈਸੀਟੀ ਅਧਾਰਿਤ ਮਲਟੀ-ਮਾਡਲ ਪਲੈਟਫਾਰਮ, ਪ੍ਰਗਤੀ ਦੇ 41ਵੇਂ ਸੰਸਕਰਣ ਦੀ ਬੈਠਕ ਦੀ ਪ੍ਰਧਾਨਗੀ ਕੀਤੀ।ਪ੍ਰਧਾਨ ਮੰਤਰੀ ਨੇ 40ਵੀਂ ਪ੍ਰਗਤੀ (PRAGATI) ਗੱਲਬਾਤ ਦੀ ਪ੍ਰਧਾਨਗੀ ਕੀਤੀ
May 25th, 07:29 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ ਲਈ ਆਈਸੀਟੀ (ICT) ਅਧਾਰਿਤ ਮਲਟੀ–ਮੋਡਲ ਪਲੈਟਫਾਰਮ ‘ਪ੍ਰਗਤੀ’ (PRAGATI) ਦੇ 40ਵੇਂ ਸੰਸਕਰਣ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।ਪ੍ਰਧਾਨ ਮੰਤਰੀ ਨੇ 39ਵੀਂ ਪ੍ਰਗਤੀ (PRAGATI) ਗੱਲਬਾਤ ਦੀ ਪ੍ਰਧਾਨਗੀ ਕੀਤੀ
November 24th, 07:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ, ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ ਲਈ ਆਈਸੀਟੀ (ICT) ਅਧਾਰਿਤ ਮਲਟੀ–ਮੋਡਲ ਪਲੈਟਫਾਰਮ ‘ਪ੍ਰਗਤੀ’ (PRAGATI) ਦੇ 39ਵੇਂ ਸੰਸਕਰਨ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।PM chairs 38th PRAGATI Meeting
September 29th, 06:33 pm
Prime Minister Narendra Modi today chaired the 38th PRAGATI meeting. In the meeting, eight projects were reviewed. Four of these projects were from the Ministry of Railways, two from the Ministry of Power and one each from Ministry of Road Transport & Highways and Ministry of Civil Aviation.PM chairs 37th PRAGATI Meeting
August 25th, 07:55 pm
Prime Minister Modi chaired the 37th PRAGATI meeting. Nine agenda items were taken for review including eight projects and one scheme. The Prime Minister stressed on the significance of timely completion of these projects. PM Modi also directed the state officials to keep monitoring construction of oxygen plants and availability of hospital beds.PM chairs 36th PRAGATI Meeting
February 24th, 07:58 pm
Prime Minister Shri Narendra Modi today chaired the 36th PRAGATI meeting.PM chairs 35th PRAGATI interaction
January 27th, 08:53 pm
PM Narendra Modi today chaired the meeting of 35th edition of PRAGATI. 10 agenda items were taken for review including nine projects and one program. Among the nine projects, three projects were from the Ministry of Railways, three from MORTH, and one project each from DPIIT, Power Ministry and Ministry of External Affairs.Prime Minister performs Bhoomi-Poojan of Ahmedabad Metro Rail Project Phase-II and Surat Metro Rail
January 18th, 10:30 am
PM Modi performed ‘bhoomi pujan’ of Ahmedabad Metro’s Phase-II and Surat Metro. “Ahmedabad and Surat are receiving very important gifts today. Metro will further strengthen the connectivity in what are two major business centres of the country,” the Prime Minister said in his remarks. He further added that the rapid expansion of metro network in India in recent years showed the gulf between the work done by our government and the previous ones.India is taking bold decisions and implementing them with speed: PM Modi
January 18th, 10:30 am
PM Modi performed ‘bhoomi pujan’ of Ahmedabad Metro’s Phase-II and Surat Metro. “Ahmedabad and Surat are receiving very important gifts today. Metro will further strengthen the connectivity in what are two major business centres of the country,” the Prime Minister said in his remarks. He further added that the rapid expansion of metro network in India in recent years showed the gulf between the work done by our government and the previous ones.PM chairs 34th PRAGATI interaction
December 30th, 07:40 pm
Prime Minister Shri Narendra Modi chaired the thirty-fourth PRAGATI interaction today. In today’s meeting, various projects, programmes and grievances were reviewed. Projects of the Ministry of Railways, Ministry of Road Transport and Highways and Ministry of Housing & Urban Affairs were discussed.PM chairs 33rd PRAGATI interaction
November 25th, 08:44 pm
Prime Minister Shri Narendra Modi chaired the PRAGATI meeting today. It marked Prime Minister’s thirty-third interaction through PRAGATI - the ICT based multi-modal platform for Pro-Active Governance and Timely Implementation, involving Central and State governments.Prime Minister chairs the 32nd PRAGATI interaction
January 22nd, 05:36 pm
PM Modi chaired the first PRAGATI meeting of the year 2020, today. The PM discussed nine projects, worth over Rs. 24,000 crores, which are spread over nine states viz. Odisha, Telangana, Maharashtra, Jharkhand, Bihar, Karnataka, Andhra Pradesh, Kerala and Uttar Pradesh and three Union ministries.PM to chair PRAGATI meeting on 22nd January
January 21st, 02:19 pm
Prime Minister, Shri Narendra Modi, will chair the 32nd interaction through PRAGATI- the ICT-based, multi-modal platform for Pro-Active Governance and Timely Implementation, on 22nd January 2020.PM interacts through PRAGATI
November 06th, 07:24 pm
The PRAGATI meeting today witnessed review of 9 projects worth over Rs. 61,000 crore related to 16 states and the Union Territory of Jammu & Kashmir. Grievances of Indian citizens working abroad along with subjects like National Agriculture Market and Aspirational District Programme were also discussed.