ਪ੍ਰਧਾਨ ਮੰਤਰੀ ਨੇ 1 ਕਰੋੜ ਘਰਾਂ ਵਿੱਚ ਰੂਫਟੌਪ ਸੌਰ ਊਰਜਾ ਸਥਾਪਿਤ ਕਰਨ ਦੇ ਲਕਸ਼ ਦੇ ਨਾਲ “ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ” (“Pradhanmantri Suryodaya Yojana”) ਸ਼ੁਰੂ ਕਰਨ ਦੇ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ

January 22nd, 07:42 pm

ਪ੍ਰਧਾਨ ਮੰਤਰੀ ਨੇ ਸੂਰਯਵੰਸ਼ੀ ਭਗਵਾਨ ਸ਼੍ਰੀ ਰਾਮ (Suryawanshi Bhagwan Shri Ram) ਦੀ ਪ੍ਰਤਿਸ਼ਠਾ ਦੇ ਸ਼ੁਭ ਅਵਸਰ ‘ਤੇ ਆਪਣੀ ਅਯੁੱਧਿਆ ਯਾਤਰਾ ਦੇ ਤੁਰੰਤ ਬਾਅਦ, ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ 1 ਕਰੋੜ ਘਰਾਂ ‘ਤੇ ਰੂਫਟੌਪ ਸੌਰ ਊਰਜਾ (rooftop solar) ਸਥਾਪਿਤ ਕਰਨ ਦੇ ਲਕਸ਼ ਦੇ ਨਾਲ “ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ” (“Pradhanmantri Suryodaya Yojana”) ਸ਼ੁਰੂ ਕਰਨ ਦੇ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ।

ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ (Pradhan Mantri Suryodaya Yojana)

January 22nd, 07:38 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ’ ('Pradhan Mantri Suryodaya Yojana') ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਦੇ 1 ਕਰੋੜ ਪਰਿਵਾਰਾਂ ਨੂੰ ਆਪਣੇ ਘਰ ਦੀ ਛੱਤ ‘ਤੇ ਸੌਰ ਊਰਜਾ (rooftop solar) ਮਿਲੇਗੀ।