ਪ੍ਰਧਾਨ ਮੰਤਰੀ ਨੇ ਏਸਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਭਾਰਤੀ ਮਹਿਲਾ 4x400 ਰਿਲੇਅ ਟੀਮ ਨੂੰ ਵਧਾਈਆਂ ਦਿੱਤੀਆਂ

October 04th, 08:18 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ 4x400 ਰਿਲੇਅ ਟੀਮ ਦੁਆਰਾ ਸਿਲਵਰ ਮੈਡਲ ਜਿੱਤਣ ਦੇ ਲਈ ਮਾਣ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਵਿਥਯਾ ਰਾਮਰਾਜ, ਐਸ਼ਵਰਿਆ ਕੈਲਾਸ਼ ਮਿਸ਼ਰਾ, ਪ੍ਰਾਚੀ ਅਤੇ ਸੁਭਾ ਵੈਂਕਟੇਸ਼ਨ (Vithya Ramraj, Aishwarya Kailash Mishra, Prachi and Subha Venkatesan) ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈਆਂ ਦਿੱਤੀਆਂ।

Development for us is not winning polls, but serving citizens: PM Modi

November 29th, 11:20 am

Prime Minister Narendra Modi addressed public meetings at Morbi, Prachi, Palitana and Navsari in Gujarat. He hit out at the Congress party for being heavily indulged in corruption and dynastic politics. He also spoke about the annoyance of Congress party when Dr. Rajendra Prasad had come to Gujarat for inaugurating the Somnath Temple.