ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਲਿਸ ਯਾਦਗਾਰੀ ਦਿਵਸ ‘ਤੇ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
October 21st, 12:58 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਲਿਸ ਯਾਦਗਾਰੀ ਦਿਵਸ ‘ਦੇ ਅਵਸਰ ‘ਤੇ ਬਹਾਦਰ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਪ੍ਰਧਾਨ ਮੰਤਰੀ ਨੇ ਪੁਲਿਸ ਸਮ੍ਰਿਤੀ ਦਿਵਸ ‘ਤੇ ਪੁਲਿਸ ਕਰਮੀਆਂ ਦੇ ਅਣਥੱਕ ਸਮਰਪਣ ਦੀ ਸਰਾਹਨਾ ਕੀਤੀ
October 21st, 08:21 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਲਿਸ ਸਮ੍ਰਿਤੀ ਦਿਵਸ ‘ਤੇ ਸਰਬਉੱਚ ਬਲੀਦਾਨ ਦੇਣ ਵਾਲੇ ਪੁਲਿਸ ਕਰਮੀਆਂ ਨੂੰ ਸ਼ਰਧਾ-ਸੁਮਨ ਅਰਪਿਤ ਕੀਤੇ।PM applauds fortitude of police forces on Police Commemoration Day
October 21st, 07:12 pm
The Prime Minister, Shri Narendra Modi lauded the contribution and fortitude of police forces on Police Commemoration Day today.90ਵੀਂ ਇੰਟਰਪੋਲ ਜਨਰਲ ਅਸੈਂਬਲੀ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
October 18th, 01:40 pm
ਮੈਂ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਲਈ ਸਾਰਿਆਂ ਦਾ ਨਿੱਘਾ ਸੁਆਗਤ ਕਰਦਾ ਹਾਂ। ਭਾਰਤ ਅਤੇ ਇੰਟਰਪੋਲ ਦੋਵਾਂ ਲਈ ਅਜਿਹੇ ਮਹੱਤਵਪੂਰਨ ਸਮੇਂ 'ਤੇ ਤੁਹਾਡਾ ਇੱਥੇ ਹੋਣਾ ਬਹੁਤ ਚੰਗਾ ਹੈ। ਭਾਰਤ 2022 ਵਿੱਚ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾ ਰਿਹਾ ਹੈ। ਇਹ ਸਾਡੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦਾ ਜਸ਼ਨ ਹੈ। ਇਹ ਦੇਖਣ ਦਾ ਸਮਾਂ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਇਹ ਵੀ ਦੇਖਣ ਲਈ ਕਿ ਅਸੀਂ ਕਿੱਥੇ ਜਾਣਾ ਚਾਹੁੰਦੇ ਹਾਂ? ਇੰਟਰਪੋਲ ਵੀ ਇੱਕ ਇਤਿਹਾਸਕ ਮੀਲ ਪੱਥਰ ਦੇ ਨੇੜੇ ਹੈ। 2023 ਵਿੱਚ, ਇੰਟਰਪੋਲ ਆਪਣੀ ਸਥਾਪਨਾ ਦੇ 100 ਸਾਲ ਮਨਾਏਗੀ। ਇਹ ਪ੍ਰਸੰਨਤਾ ਅਤੇ ਚਿੰਤਨ ਕਰਨ ਲਈ ਵਧੀਆ ਸਮਾਂ ਹੈ। ਨੁਕਸਾਨਾਂ ਤੋਂ ਸਿੱਖੋ, ਜਿੱਤਾਂ ਦਾ ਜਸ਼ਨ ਮਨਾਓ ਅਤੇ ਫਿਰ, ਉਮੀਦ ਨਾਲ ਭਵਿੱਖ ਵੱਲ ਦੇਖੋ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ
October 18th, 01:35 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 90ਵੀਂ ਇੰਟਰਪੋਲ ਮਹਾਸਭਾ (ਜਨਰਲ ਅਸੈਂਬਲੀ) ਨੂੰ ਸੰਬੋਧਨ ਕੀਤਾ।After 100 crore vaccine doses, India moving ahead with new enthusiasm & energy: PM Modi during Mann Ki Baat
October 24th, 11:30 am
Addressing the nation during Mann Ki Baat, Prime Minister Narendra Modi said that with over 100 crore vaccine doses, the country was moving ahead with new enthusiasm and energy. He applauded the spirited efforts of every frontline worker. PM Modi also spoke in detail about Sardar Patel’s contribution towards unifying India, remembered Birsa Munda’s heroism and more...PM pays homage to police personnel martyred in the line of duty on Police Commemoration Day
October 21st, 11:02 am
The Prime Minister, Shri Narendra Modi has paid homage to all those police personnel who lost their lives in the line of duty.PM pays tributes to police personnel martyred in the line of duty on Police Commemoration Day
October 21st, 12:02 pm
The Prime Minister, Shri Narendra Modi paid tributes to police personnel martyred in the line of duty on Police Commemoration Day.