ਮੇਘਾਲਿਆ ਦੇ ਸ਼ਿਲੌਂਗ ਵਿੱਚ ਕਈ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 18th, 04:22 pm
(ਗਾਰੋ ਵਿੱਚ ਨਮਸਤੇ) ਮੇਘਾਲਿਆ ਪ੍ਰਕ੍ਰਿਤੀ ਅਤੇ ਸੰਸਕ੍ਰਿਤੀ ਨਾਲ ਸਮ੍ਰਿੱਧ ਪ੍ਰਦੇਸ਼ ਹੈ। ਇਹ ਸਮ੍ਰਿੱਧੀ ਤੁਹਾਡੇ ਸੁਆਗਤ-ਸਤਿਕਾਰ ਵਿੱਚ ਵੀ ਝਲਕਦੀ ਹੈ। ਅੱਜ ਇੱਕ ਵਾਰ ਫਿਰ ਮੇਘਾਲਿਆ ਦੇ ਵਿਕਾਸ ਦੇ ਉਤਸਵ ਵਿੱਚ ਸਹਿਭਾਗੀ ਹੋਣ ਦਾ ਸਾਨੂੰ ਅਵਸਰ ਮਿਲਿਆ ਹੈ। ਸਾਰੇ ਮੇਘਾਲਿਆ ਦੇ ਮੇਰੇ ਭਾਈਆਂ-ਭੈਣਾਂ ਨੂੰ ਕਨੈਕਟੀਵਿਟੀ, ਸਿੱਖਿਆ, ਕੌਸ਼ਲ, ਰੋਜ਼ਗਾਰ ਦੀਆਂ ਦਰਜਨਾਂ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਹੋਵੇ।ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਸ਼ਿਲੌਂਗ ਵਿੱਚ 2450 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
December 18th, 11:15 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਘਾਲਿਆ ਦੇ ਸ਼ਿਲੌਂਗ ਵਿੱਚ 2450 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।PM’s reply to the motion of thanks on the President's Address in the Rajya Sabha
February 08th, 08:30 pm
PM Narendra Modi replied to the motion of thanks on the President’s address, in Rajya Sabha. He said India is a land of opportunities and the eyes of the world are on our country. As India’ enters the 75th year of its Independence, we should try to make it a celebration of inspiration and rededicate ourselves to the pledges of our vision for India of 2047 when it marks 100 years of Independence, PM said.PM’s reply in Rajya Sabha to the motion of thanks on the President’s Address
February 08th, 11:27 am
PM Narendra Modi replied to the motion of thanks on the President’s address, in Rajya Sabha. He said India is a land of opportunities and the eyes of the world are on our country. As India’ enters the 75th year of its Independence, we should try to make it a celebration of inspiration and rededicate ourselves to the pledges of our vision for India of 2047 when it marks 100 years of Independence, PM said.