ਕਈ ਵਰ੍ਹਿਆਂ ਦੇ ਬਾਅਦ ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਿਰ ਦੀ ਯਾਤਰਾ ਵਿਸ਼ੇਸ਼ ਰਹੀ: ਪ੍ਰਧਾਨ ਮੰਤਰੀ
October 14th, 11:52 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਕੁਮਾਊਂ ਖੇਤਰ ਵਿੱਚ ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਿਰ ਨੂੰ ਜ਼ਰੂਰ ਦੇਖਣ ਦਾ ਸੁਝਾਅ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਪਾਰਵਤੀ ਕੁੰਡ ਅਤੇ ਗੁੰਜੀ ਵਿਖੇ ਸੈਨਾ, ਸੀਮਾ ਸੜਕ ਸੰਗਠਨ (ਬੀਆਰਓ) ਅਤੇ ਆਈਟੀਬੀਪੀ ਦੇ ਸਮਰਪਿਤ ਕਰਮੀਆਂ ਨਾਲ ਗੱਲਬਾਤ ਕੀਤੀ
October 12th, 03:04 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਪਾਰਵਤੀ ਕੁੰਡ ਅਤੇ ਗੁੰਜੀ ਵਿਖੇ ਸੈਨਾ, ਸੀਮਾ ਸੜਕ ਸੰਗਠਨ (ਬੀਆਰਓ) ਅਤੇ ਆਈਟੀਬੀਪੀ ਦੇ ਸਮਰਪਿਤ ਕਰਮੀਆਂ ਨਾਲ ਗੱਲਬਾਤ ਕੀਤੀ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਭਾਵਨਾ ਅਤੇ ਸਮਰਪਣ ਪੂਰੇ ਰਾਸ਼ਟਰ ਨੂੰ ਪ੍ਰੇਰਿਤ ਕਰਦੇ ਹਨ।ਪ੍ਰਧਾਨ ਮੰਤਰੀ ਨੇ ਉੱਤਰਾਖੰਡ ਵਿੱਚ ਪਾਰਵਤੀ ਕੁੰਡ ਵਿਖੇ ਪੂਜਾ ਕੀਤਾ
October 12th, 11:52 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਪਾਰਵਤੀ ਕੁੰਡ ਵਿਖੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।