PM Modi's Positive Solution to Rebuilding Parental Trust
January 29th, 05:59 pm
PM Modi addressed and interacted with various students, during the Pariskha pe Charcha, 2024. While interacting with students, he also addressed a question on how students can earn the trust of their parents through their hard work. He remarked that trust deficit does not happen suddenly; it lasts an extended period. For this, every parent, every teacher, and every student has to analyse behaviour very minutely. He advised that every student must be forthcoming with his/her parents, and only then can trust and confidence be built in parents' minds.ਪ੍ਰਧਾਨ ਮੰਤਰੀ ਨੇ ‘ਇਗਜ਼ਾਮ ਵਾਰੀਅਰਸ’ ਕਿਤਾਬ ਤੋਂ ਪਰੀਖਿਆ ਦੀ ਤਿਆਰੀ ਦੇ ਦੌਰਾਨ ਮਾਤਾ-ਪਿਤਾ ਦੀ ਰਚਨਾਤਮਕ ਭੂਮਿਕਾ ’ਤੇ ਦਿਲਚਸਪ ਸੰਕਲਨ ਸਾਂਝਾ ਕੀਤਾ
January 19th, 02:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਇਗਜ਼ਾਮ ਵਾਰੀਅਰਸ’ ਕਿਤਾਬ ਤੋਂ ਪਰੀਖਿਆ ਦੀ ਤਿਆਰੀ ਦੇ ਦੌਰਾਨ ਮਾਤਾ-ਪਿਤਾ ਦੀ ਭੂਮਿਕਾ ‘ਤੇ ਇੱਕ ਸੰਕਲਨ ਸਾਂਝਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਇਗਜ਼ਾਮ ਵਾਰੀਅਰਸ ਕਿਤਾਬ ਤੋਂ ‘ਯੂਅਰ ਇਗਜ਼ਾਮ, ਯੂਅਰ ਮੈਥਡਸ- ਚੂਜ਼ ਯੂਅਰ ਓਨ ਸਟਾਈਲ’ ਸਿਰਲੇਖ ਵਾਲੇ ਅੰਸ਼ ਸਾਂਝੇ ਕੀਤੇ
January 16th, 02:21 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਗਜ਼ਾਮ ਵਾਰੀਅਰਸ ਕਿਤਾਬ ਤੋਂ ֹ‘ਯੂਅਰ ਇਗਜ਼ਾਮ, ਯੂਅਰ ਮੈਥਡਸ-ਚੂਜ਼ ਯੂਅਰ ਓਨ ਸਟਾਈਲ’ ਸਿਰਲੇਖ ਵਾਲੇ ਅੰਸ਼ ਸਾਂਝੇ ਕੀਤੇ ਹਨ ਅਤੇ ਵਿਦਿਆਰਥੀਆਂ ਨੂੰ ਪਰੀਖਿਆ ਦੀ ਤਿਆਰੀ ਦੇ ਆਪਣੇ ਤਰੀਕੇ ਨੂੰ ਸਾਂਝੇ ਕਰਨ ਦੀ ਤਾਕੀਦ ਕੀਤੀ ਹੈ।ਪ੍ਰਧਾਨ ਮੰਤਰੀ ਨੇ ਕਲਾਸ 9ਵੀਂ ਦੀ ਵਿਦਿਆਰਥਣ ਇਸ਼ਿਤਾ ਦੁਆਰਾ ਪੀਪੀਸੀ ’ਤੇ ਬਣਾਈ ਗਈ ਪੇਂਟਿੰਗ ਦੀ ਪ੍ਰਸ਼ੰਸਾ ਕੀਤੀ
January 08th, 06:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀਯ ਵਿਦਿਆਲਾ, ਅੰਬਾਲਾ ਕੈਂਟ ਦੀ ਕਲਾਸ 9ਵੀਂ ਦੀ ਵਿਦਿਆਰਥਣ ਸੁਸ਼੍ਰੀ ਇਸ਼ਿਤਾ ਦੁਆਰਾ ‘ਪਰੀਕਸ਼ਾ ਪੇ ਚਰਚਾ 2023 ’ਤੇ ਬਣਾਈ ਗਈ ਪੇਟਿੰਗ ਦੀ ਪ੍ਰਸ਼ੰਸਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਪਰੀਖਿਆਵਾਂ ’ਤੇ ਆਪਣੀ ਸਵੈ-ਰਚਿਤ ਕਵਿਤਾ ਸਾਂਝੀ ਕਰਨ ਦੇ ਲਈ ਕੇਵੀ ਓਐੱਨਜੀਸੀ, ਦੇਹਰਾਦੂਨ ਦੀ ਵਿਦਿਆਰਥਣ, ਕੁ. ਦੀਯਾ ਦੀ ਪ੍ਰਸ਼ੰਸਾ ਕੀਤੀ
January 07th, 03:55 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰੀਖਿਆਵਾਂ ’ਤੇ ਆਪਣੀ ਸਵੈ-ਰਚਿਤ ਕਵਿਤਾ ਸਾਂਝੀ ਕਰਨ ਦੇ ਲਈ ਕੇਵੀ ਓਐੱਨਜੀਸੀ, ਦੇਹਰਾਦੂਨ ਦੀ ਵਿਦਿਆਰਥਣ, ਕੁ. ਦੀਯਾ ਦੀ ਪ੍ਰਸ਼ੰਸਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਇਸ ਸਾਲ 'ਪਰੀਕਸ਼ਾ ਪੇ ਚਰਚਾ' ਲਈ ਸੁਝਾਅ ਮੰਗੇ
January 05th, 10:18 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ ਖਾਸ ਤੌਰ 'ਤੇ ਪ੍ਰੀਖਿਆ ਜੋਧਿਆਂ (ਇਗਜ਼ਾਮ ਵਾਰੀਅਰਸ), ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਾਲ ਦੀ 'ਪਰੀਕਸ਼ਾ ਪੇ ਚਰਚਾ' ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਹੈ।ਪ੍ਰਧਾਨ ਮੰਤਰੀ ਨੇ 'ਪਰੀਕਸ਼ਾ ਪੇ ਚਰਚਾ 2023' ਨਾਲ ਸਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ
November 30th, 04:37 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਪਰੀਕਸ਼ਾ ਪੇ ਚਰਚਾ 2023’ ਨਾਲ ਸਬੰਧਿਤ ਰੋਚਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਦਿਆਰਥੀਆਂ ਦੇ ਲਈ ਤਣਾਅ ਮੁਕਤ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਸਮੂਹਿਕ ਤੌਰ ’ਤੇ ਕੰਮ ਕਰਨ ਦੀ ਜ਼ਰੂਰਤ 'ਤੇ ਵਿਸ਼ੇਸ਼ ਬਲ ਦਿੱਤਾ।