ਲਾਲ ਕਿਲੇ ਵਿਖੇ ਪਰਾਕ੍ਰਮ ਦਿਵਸ (Parakram Diwas) ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 23rd, 06:31 pm

ਕੇਂਦਰੀ ਮੰਤਰੀ ਮੰਡਲ (ਕੈਬਨਿਟ) ਦੇ ਮੇਰੇ ਸਾਥੀ ਕਿਸ਼ਨ ਰੈੱਡੀ ਜੀ, ਅਰਜੁਨ ਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਅਜੈ ਭੱਟ ਜੀ, ਬ੍ਰਿਗੇਡੀਅਰ ਆਰ ਐੱਸ ਚਿਕਾਰਾ ਜੀ, INA Veteran ਲੈਫਟੀਨੈਂਟ ਆਰ ਮਾਧਵਨ ਜੀ, ਅਤੇ ਮੇਰੇ ਪਿਆਰੇ ਦੇਸ਼ਵਾਸੀਓ।

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲਾਲ ਕਿਲੇ ਵਿੱਚ ਪਰਾਕ੍ਰਮ ਦਿਵਸ (Parakram Diwas) ਸਮਾਰੋਹ ਦੇ ਅਵਸਰ ‘ਤੇ ਸੰਬੋਧਨ ਕੀਤਾ

January 23rd, 06:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਾਲ ਕਿਲੇ ਵਿੱਚ ਪਰਾਕ੍ਰਮ ਦਿਵਸ( Parakram Diwas) ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਭਾਰਤ ਪਰਵ (Bharat Parv) ਭੀ ਲਾਂਚ ਕੀਤਾ ਜੋ ਗਣਤੰਤਰ ਦਿਵਸ ਦੀਆਂ ਝਾਂਕੀਆਂ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ (Republic Day Tableaux and cultural exhibitions) ਦੇ ਨਾਲ ਰਾਸ਼ਟਰ ਦੀ ਸਮ੍ਰਿੱਧ ਵਿਵਿਧਤਾ (nation's rich persity) ਨੂੰ ਪ੍ਰਦਰਸ਼ਿਤ ਕਰੇਗਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਭਿਲੇਖਾਗਾਰ (National Archives) ਦੀ ਟੈਕਨੋਲੋਜੀ-ਅਧਾਰਿਤ ਇੰਟਰੈਕਟਿਵ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਇਸ ਵਿੱਚ ਨੇਤਾਜੀ ਦੀਆਂ ਤਸਵੀਰਾਂ, ਪੇਂਟਿੰਗਾਂ, ਕਿਤਾਬਾਂ ਅਤੇ ਮੂਰਤੀਆਂ ਭੀ ਸ਼ਾਮਲ ਹਨ। ਉਨ੍ਹਾਂ ਨੇ ਨੇਤਾਜੀ ਦੇ ਜੀਵਨ ‘ਤੇ ਅਧਾਰਿਤ ਨੈਸ਼ਨਲ ਸਕੂਲ ਆਵ੍ ਡ੍ਰਾਮਾ (National School of Drama) ਦੁਆਰਾ ਪ੍ਰਸਤੁਤ ਨਾਟਕ ਭੀ ਦੇਖਿਆ। ਇਸ ਨੂੰ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਸਿੰਕ ਕੀਤਾ ਗਿਆ ਸੀ। ਉਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ (ਆਈਐੱਨਏ) ਦੇ ਇਕਲੌਤੇ ਜੀਵਿਤ ਬਜ਼ੁਰਗ ਲੈਫਟੀਨੈਂਟ ਆਰ. ਮਾਧਵਨ (Lt. R Madhavan, the only living INA Veteran) ਨੂੰ ਭੀ ਸਨਮਾਨਿਤ ਕੀਤਾ। ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦਿੱਗਜਾਂ ਦੇ ਯੋਗਦਾਨ ਦਾ ਵਿਧੀਵਤ ਸਨਮਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪਰਾਕ੍ਰਮ ਦਿਵਸ (Parakram Diwas) 2021 ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ (birth anniversary of Netaji Subhas Chandra Bose) ‘ਤੇ ਮਨਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਪਰਾਕ੍ਰਮ ਦਿਵਸ (Parakram Diwas) ‘ਤੇ ਭਾਰਤ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

January 23rd, 09:20 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰਾਕ੍ਰਮ ਦਿਵਸ (Parakram Diwas) ‘ਤੇ ਭਾਰਤ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਟਾਪੂਆਂ ਦਾ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਮ ’ਤੇ ਰੱਖਣ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 23rd, 11:01 am

ਪ੍ਰੋਗਰਾਮ ਵਿੱਚ ਉਪਸਥਿਤ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਭਾਈ ਸ਼ਾਹ, ਅੰਡੇਮਾਨ ਨਿਕੋਬਾਰ ਦੇ ਉਪ-ਰਾਜਪਾਲ, ਚੀਫ਼ ਆਵ੍ ਡਿਫੈਂਸ ਸਟਾਫ਼, ਸਾਡੀਆਂ ਤਿੰਨਾਂ ਸੈਨਾਵਾਂ ਦੇ ਪ੍ਰਮੁੱਖ, ਮਹਾਨਿਦੇਸ਼ਕ ਭਾਰਤੀ ਤਟ ਰੱਖਿਅਕ, ਕਮਾਂਡਰ- ਇਨ-ਚੀਫ਼, ਅੰਡੇਮਾਨ ਅਤੇ ਨਿਕੋਬਾਰ ਕਮਾਂਡ, ਸਮਸਤ ਅਧਿਕਾਰੀਗਣ, ਪਰਮ ਵੀਰ ਚੱਕਰ ਵਿਜੇਤਾ ਵੀਰ ਜਵਾਨਾਂ ਦੇ ਪਰਿਵਾਰਾਂ ਦੇ ਸਦੱਸਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਸਭ ਤੋਂ ਬੜੇ ਬੇਨਾਮ ਦ੍ਵੀਪਾਂ ਦੇ ਨਾਮਕਰਣ ਸਮਾਰੋਹ ਵਿੱਚ ਭਾਗ ਲਿਆ

January 23rd, 11:00 am

ਪ੍ਰਾਕਰਮ ਦਿਵਸ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ 21 ਸਭ ਤੋਂ ਵੱਡੇ ਬੇਨਾਮ ਦ੍ਵੀਪਾਂ ਦੇ ਨਾਮਕਰਣ ਸਮਾਰੋਹ ਵਿੱਚ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦ੍ਵੀਪ 'ਤੇ ਬਣਾਏ ਜਾਣ ਵਾਲੇ ਨੇਤਾ ਜੀ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕੀਤਾ।

Netizens applaud PM Modi's speech on Parakram Divas in Kolkata...Take a look!

January 23rd, 08:45 pm

January 23, 2021, India marked Netaji Subhas Chandra Bose's 125th birth anniversary as Parakram Divas. On this special occasion, PM Modi took part in a series of programmes in Kolkata and paid rich tributes to Netaji. In his speech, PM Modi recalled Netaji's courage and contributions towards India. Netizens across the country applauded PM Modi's speech.

Netaji is embodiment of India's might and inspiration: PM Modi

January 23rd, 08:18 pm

PM Narendra Modi attended the 125th Birth Anniversary celebrations of Netaji Subhas Chandra Bose in Kolkata. PM Modi said that Netaji gave new direction to the dream of independent India. Shri Modi asserted that Netaji is embodiment of India's might and inspiration.

PM attends 125th Birth Anniversary of Netaji Subhas Chandra Bose in Kolkata

January 23rd, 05:15 pm

PM Narendra Modi attended the 125th Birth Anniversary celebrations of Netaji Subhas Chandra Bose in Kolkata. PM Modi said that Netaji gave new direction to the dream of independent India. Shri Modi asserted that Netaji is embodiment of India's might and inspiration.

PM to visit Assam and West Bengal on 23rd January

January 21st, 02:01 pm

Prime Minister Shri Narendra Modi will visit Kolkata to address the ‘Parakram Divas’ celebrations on 23rd January, 2021, to commemorate the 125th birth anniversary year of Netaji Subhas Chandra Bose.