ਪ੍ਰਧਾਨ ਮੰਤਰੀ ਨੇ ਪਾਦਹਸਤਾਸਣ (Padahastasana) ਯੋਗ ‘ਤੇ ਵੀਡੀਓ ਕਲਿੱਪ ਸਾਂਝੇ ਕੀਤੇ
June 16th, 10:10 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਾਦਹਸਤਾਸਣ (Padahastasana) ਯੋਗ ਜਾਂ ਹੱਥਾਂ ਤੋਂ ਪੈਰਾਂ ਤੱਕ ਦੀ ਮੁਦਰਾ ‘ਤੇ ਵਿਸਤ੍ਰਿਤ ਵੀਡੀਓ ਕਲਿੱਪ ਸਾਂਝੇ ਕੀਤੇ, ਨਾਲ ਹੀ ਜਨਮਾਨਸ ਨੂੰ ਇਸ ਆਸਣ ਦਾ ਅਭਿਆਸ ਕਰਨ ਦੇ ਲਈ ਪ੍ਰੇਰਿਤ ਕੀਤਾ, ਕਿਉਂਕਿ ਇਹ ਰੀੜ੍ਹ ਦੀ ਹੱਡੀ ਦੇ ਲਈ ਉੱਤਮ ਹੈ ਅਤੇ ਮਾਸਿਕ ਧਰਮ ਦੇ ਦਰਦ ਨਿਵਾਰਣ ਵਿੱਚ ਸਹਾਇਤਾ ਕਰਦਾ ਹੈ।Learn 'Padahastasana' with PM Modi!
April 10th, 08:45 am
PM Modi today shared a 3D animated video of him practising the 'Padahastasana' and even highlighted how the asana would make the body healthier and mind calmer.