ਪ੍ਰਧਾਨ ਮੰਤਰੀ ਨੇ ਮਹਾ ਬਿਸ਼ੁਬਾ ਪਾਣਾ ਸੰਕ੍ਰਾਂਤੀ (Maha Bishuba Pana Sankranti) ਅਤੇ ਓਡੀਆ ਨਵ ਵਰ੍ਹੇ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
April 14th, 08:38 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾ ਬਿਸ਼ੁਬਾ ਪਾਣਾ ਸੰਕ੍ਰਾਂਤੀ (Maha Bishuba Pana Sankranti) ਅਤੇ ਓਡੀਆ ਨਵ ਵਰ੍ਹੇ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਦਾ ਨਵੀਂ ਦਿੱਲੀ ਵਿੱਚ ਪ੍ਰਧਾਨਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕਰਦੇ ਹੋਏ ਸੰਬੋਧਨ ਦਾ ਪਾਠ
April 14th, 05:29 pm
ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਅੱਜ ਤਿਉਹਾਰਾਂ ਅਤੇ ਉਤਸਵਾਂ ਦਾ ਅਵਸਰ ਹੈ। ਅੱਜ ਵਿਸਾਖੀ ਹੈ, ਬੋਹਾਗ ਬੀਹੂ ਹੈ, ਅੱਜ ਤੋਂ ਓਡੀਆ ਨਵਾਂ ਵਰ੍ਹਾ ਵੀ ਸ਼ਰੂ ਹੋ ਰਿਹਾ ਹੈ, ਸਾਡੇ ਤਮਿਲਨਾਡੂ ਦੇ ਭਾਈ-ਭੈਣ ਵੀ ਨਵੇਂ ਵਰ੍ਹੇ ਦਾ ਸੁਆਗਤ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ‘ਪੁੱਤਾਂਡ’ ਦੀ ਵਧਾਈ ਦਿੰਦਾ ਹਾਂ। ਇਸ ਤੋਂ ਇਲਾਵਾ ਵੀ ਕਈ ਖੇਤਰਾਂ ਵਿੱਚ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ, ਅਨੇਕ ਪਰਵ ਮਨਾਏ ਜਾ ਰਹੇ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਪਰਵਾਂ ਦੀ ਬਹੁਤ-ਬਹੁਤ ਵਧਾਈਆ ਦਿੰਦਾ ਹਾਂ। ਆਪ ਸਭ ਨੂੰ ਭਗਵਾਨ ਮਹਾਵੀਰ ਜਯੰਤੀ ਦੀ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ !PM Modi inaugurates Pradhanmantri Sanghralaya in New Delhi
April 14th, 11:00 am
PM Modi inaugurated Pradhanmantri Sanghralaya in New Delhi. Addressing a gathering on the occasion, the PM said, “Every Prime Minister of the country has contributed immensely towards achieving of the goals of constitutional democracy. To remember them is to know the journey of independent India.”ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਓਡੀਆ ਨਵੇਂ ਸਾਲ ਅਤੇ ਮਹਾ ਬਿਸ਼ੁਬ ਪਾਨਾ ਸੰਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ
April 14th, 09:15 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਓਡੀਆ ਨਵੇਂ ਸਾਲ ਅਤੇ ਮਹਾ ਬਿਸ਼ੁਬ ਪਾਨਾ ਸੰਕ੍ਰਾਂਤੀ ਦੀਆਂ ਵਧਾਈਆਂ ਦਿੱਤੀਆਂ ਹਨ।