Cabinet approves amendment in the Foreign Direct Investment (FDI) policy on Space Sector
February 21st, 11:06 pm
The Union Cabinet chaired by Prime Minister Shri Narendra Modi approved the amendment in Foreign Direct Investment (FDI) policy on space sector. Now, the satellites sub-sector has been pided into three different activities with defined limits for foreign investment in each such sector.ਪ੍ਰਧਾਨ ਮੰਤਰੀ ਨੇ ਐੱਲਵੀਐੱਮ-3 ਦੇ ਸਫ਼ਲ ਲਾਂਚ ’ਤੇ ਐੱਨਐੱਸਆਈਐੱਲ, ਇਨ-ਸਪੇਸਈ ਅਤੇ ਇਸਰੋ (NSIL, IN-SPACe and ISRO) ਨੂੰ ਵਧਾਈਆਂ ਦਿੱਤੀਆਂ
March 26th, 07:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਲਵੀਐੱਮ-3 ਦੇ ਸਫ਼ਲ ਲਾਂਚ ’ਤੇ ਐੱਨਐੱਸਆਈਐੱਲ, ਇਨ-ਸਪੇਸਈ ਅਤੇ ਇਸਰੋ (NSIL, IN-SPACe and ISRO) ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਪੀਐੱਸਐੱਲਵੀ ਸੀ54 ਮਿਸ਼ਨ ਦੇ ਸਫ਼ਲ ਲਾਂਚ 'ਤੇ ਇਸਰੋ ਅਤੇ ਐੱਨਐੱਸਆਈਐੱਲ ਨੂੰ ਵਧਾਈਆਂ ਦਿੱਤੀਆਂ
November 26th, 06:07 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਸਐੱਲਵੀ ਸੀ54 ਮਿਸ਼ਨ ਦੇ ਸਫ਼ਲ ਲਾਂਚ 'ਤੇ ਇਸਰੋ ਅਤੇ ਐੱਨਐੱਸਆਈਐੱਲ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਇਸ ਲਾਂਚ ਵਿੱਚ ਸ਼ਾਮਲ ਸਾਰੀਆਂ ਕੰਪਨੀਆਂ ਨੂੰ ਵੀ ਵਧਾਈਆਂ ਦਿੱਤੀਆਂ ਹਨ।