ਪ੍ਰਧਾਨ ਮੰਤਰੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 19th, 05:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੀਓ ਡੀ ਜੇਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ ਦੌਰਾਨ ਨਾਰਵੇ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਜੋਨਾਸ ਗਹਰ ਸਟੋਰ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਮਹਾਮਹਿਮ ਜੋਨਾਸ ਗਹਰ ਸਟੋਰ ਦੇ ਦਰਮਿਆਨ ਟੈਲੀਫੋਨ ’ਤੇ ਗੱਲਬਾਤ
September 09th, 07:57 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਰਵੇ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜੋਨਾਸ ਗਹਰ ਸਟੋਰ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।ਦੂਸਰਾ ਭਾਰਤ-ਨੌਰਡਿਕ ਸਮਿਟ
May 04th, 07:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਸਰੇ ਭਾਰਤ-ਨੌਰਡਿਕ ਸਮਿਟ ਵਿੱਚ ਡੈਨਮਾਰਕ ਦੇ ਪ੍ਰਧਾਨ ਮੰਤਰੀ ਸੁਸ਼ੀ ਮੇਟੇ ਫ੍ਰੈਡਰਿਕਸਨ, ਆਈਸਲੈਂਡ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਕੈਟਰੀਨ ਜੈਕਬਸਡੌਟਿਰ, ਨਾਰਵੇ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਜੋਨਾਸ ਗਹਰ ਸਟੋਰ, ਸਵੀਡਨ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਮੈਗਡੇਲੀਨਾ ਐਂਡਰਸਨ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਸਨਾ ਮਾਰਿਨ ਦੇ ਨਾਲ ਹਿੱਸਾ ਲਿਆ।ਪ੍ਰਧਾਨ ਮੰਤਰੀ ਦੀ ਨਾਰਵੇ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ
May 04th, 02:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਨਾਰਡਿਕ ਸਮਿਟ ਦੇ ਦੌਰਾਨ ਕੋਪੇਨਹੈਗਨ ਵਿੱਚ ਨਾਰਵੇ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜੋਨਸ ਗਹਰ ਸਟੋਰ ਦੇ ਨਾਲ ਬੈਠਕ ਕੀਤੀ । ਅਕਤੂਬਰ , 2021 ਵਿੱਚ ਪ੍ਰਧਾਨ ਮੰਤਰੀ ਸਟੋਰ ਦੁਆਰਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਦੋਨੋਂ ਰਾਜਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਬੈਠਕ ਸੀ ।PM congratulates H. E. Jonas Gahr Store on assuming office of Prime Minister of Norway
October 16th, 09:38 pm
The Prime Minister, Shri Narendra Modi has congratulated H. E. Jonas Gahr Store on assuming the office of Prime Minister of Norway.PM Modi’s remarks at joint press meet with PM Erna Solberg of Norway
January 08th, 12:09 pm
PM Modi and PM Erna Solberg of Norway held wide ranging talks to further strengthen ties between both the countries. At the joint press meet, PM Modi spoke about enhancing trade and investment, sustainable development goals and matters pertaining to ocean economy.Joint Press Statement from the Summit between India and the Nordic Countries
April 18th, 12:57 pm
Today in Stockholm, the Prime Minister of India Narendra Modi, the Prime Minister of Denmark Lars Løkke Rasmussen, the Prime Minister of Finland Juha Sipilä, the Prime Minister of Iceland Katrín Jakobsdóttir, the Prime Minister of Norway Erna Solberg and the Prime Minister of Sweden Stefan Löfven held a Summit hosted by the Swedish Prime Minister and the Indian Prime Minister.PM Modi holds talks with Prime Ministers of Denmark, Iceland, Finland and Norway
April 17th, 09:05 pm
During his Sweden visit, Prime Minister Narendra Modi held productive talks with Prime Ministers of Denmark, Iceland, Finland and Norway. PM Modi held bilateral level talks with the leaders and deliberated on further enhancing India's ties with the countries.Prime Minister Modi meets President of the Republic of Korea, Prime Minister of Italy and Prime Minister of Norway
July 08th, 04:03 pm
On the sidelines of G20 Summit in Hamburg, Prime Minister Modi held bilateral meetings with President of the Republic of Korea, Prime Minister of Italy and Prime Minister of Norway. Issues of mutual cooperation and global importance came up for discussion.PM Modi's bilateral meetings on the sidelines of G20 Summit in Hamburg
July 08th, 01:58 pm
PM Narendra Modi held bilateral meetings with world leaders on the sidelines of G20 Summit in Hamburg, Germany.PM greets people of Norway on their Constitution Day
May 17th, 08:18 am