ਨਵੀਂ ਦਿੱਲੀ ਵਿੱਚ ਐੱਨਆਈਆਈਓ (NIIO) ਸੈਮੀਨਾਰ 'ਸਵਾਵਲੰਬਨ' ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨਵੀਂ ਦਿੱਲੀ ਵਿੱਚ ਐੱਨਆਈਆਈਓ (NIIO) ਸੈਮੀਨਾਰ 'ਸਵਾਵਲੰਬਨ' ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 18th, 04:31 pm

ਭਾਰਤੀ ਸੈਨਾਵਾਂ ਵਿੱਚ ਆਤਮਨਿਰਭਰਤਾ ਦਾ ਲਕਸ਼, 21ਵੀਂ ਸਦੀ ਦੇ ਭਾਰਤ ਦੇ ਲਈ ਬਹੁਤ ਜ਼ਰੂਰੀ ਹੈ, ਬਹੁਤ ਅਨਿਵਾਰਯ (ਲੋੜੀਂਦਾ) ਹੈ। ਆਤਮਨਿਰਭਰ ਨੌਸੈਨਾ ਦੇ ਲਈ ਪਹਿਲੇ ਸਵਾਵਲੰਬਨ ਸੈਮੀਨਾਰ ਦਾ ਆਯੋਜਨ ਹੋਣਾ, ਮੈਂ ਸਮਝਦਾ ਹਾਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਅਹਿਮ ਬਾਤ ਹੈ ਅਤੇ ਇੱਕ ਅਹਿਮ ਕਦਮ ਹੈ ਅਤੇ ਇਸ ਦੇ ਲਈ ਆਪ ਸਭ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਐੱਨਆਈਆਈਓ ( NIIO) ਸੈਮੀਨਾਰ 'ਸਵਾਵਲੰਬਨ' ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਐੱਨਆਈਆਈਓ ( NIIO) ਸੈਮੀਨਾਰ 'ਸਵਾਵਲੰਬਨ' ਨੂੰ ਸੰਬੋਧਨ ਕੀਤਾ

July 18th, 04:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਨਆਈਆਈਓ (NIIO-ਨੇਵਲ ਇਨੋਵੇਸ਼ਨ ਐਂਡ ਇੰਡੀਜਨਾਈਜ਼ੇਸ਼ਨ ਆਰਗੇਨਾਈਜ਼ੇਸ਼ਨ) ਸੈਮੀਨਾਰ ‘ਸਵਾਵਲੰਬਨ’ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ 18 ਜੁਲਾਈ ਨੂੰ ਐੱਨਆਈਆਈਓ ਸੈਮੀਨਾਰ ‘ਸਵਾਵਲੰਬਨ’ ('Swavlamban') ਨੂੰ ਸੰਬੋਧਨ ਕਰਨਗੇ

ਪ੍ਰਧਾਨ ਮੰਤਰੀ 18 ਜੁਲਾਈ ਨੂੰ ਐੱਨਆਈਆਈਓ ਸੈਮੀਨਾਰ ‘ਸਵਾਵਲੰਬਨ’ ('Swavlamban') ਨੂੰ ਸੰਬੋਧਨ ਕਰਨਗੇ

July 17th, 10:35 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜੁਲਾਈ, 2022 ਨੂੰ ਸ਼ਾਮ 4:30 ਵਜੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਐੱਨਆਈਆਈਓ (ਨੇਵਲ ਇਨੋਵੇਸ਼ਨ ਅਤੇ ਸਵਦੇਸ਼ੀਕਰਣ ਸੰਗਠਨ) ਸੈਮੀਨਾਰ ‘ਸਵਾਵਲੰਬਨ’ ('Swavlamban') ਨੂੰ ਸੰਬੋਧਨ ਕਰਨਗੇ।