ਭਾਰਤ ਦੀ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 28th, 01:00 pm
ਭਾਰਤ ਦੇ ਚੀਫ਼ ਜਸਟਿਸ ਡੀ. ਵਾਈ ਚੰਦਰਚੂੜ ਜੀ, ਸੁਪਰੀਮ ਕੋਰਟ ਦੇ ਨਿਆਂ-ਮੂਰਤੀਗਣ, ਵਿਭਿੰਨ ਹਾਈ ਕੋਰਟਸ ਦੇ ਮੁੱਖ ਜਸਟਿਸ, ਵਿਦੇਸ਼ਾਂ ਤੋਂ ਆਏ ਹੋਏ ਸਾਡੇ ਮਹਿਮਾਨ ਜੱਜਿਸ(Judges), ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਜੀ, ਅਟਾਰਨੀ ਜਨਰਲ ਵੈਂਕਟ ਰਮਾਨੀ ਜੀ, ਬਾਰ ਕੌਂਸਲ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰ ਜੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਆਦਿਸ਼ ਅਗਰਵਾਲਾ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ
January 28th, 12:19 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 28 ਫਰਵਰੀ ਨੂੰ ਦਿੱਲੀ ਦੇ ਸੁਪਰੀਮ ਕੋਰਟ ਆਡੀਟੋਰੀਅਮ ਵਿੱਚ ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਾਗਰਿਕ-ਕੇਂਦ੍ਰਿਤ ਸੂਚਨਾ ਅਤੇ ਟੈਕਨੋਲੋਜੀ ਪਹਿਲਾਂ (citizen-centric information and technology initiatives) ਭੀ ਲਾਂਚ ਕੀਤੀਆਂ, ਜਿਨ੍ਹਾਂ ਵਿੱਚ ਡਿਜੀਟਲ ਸੁਪਰੀਮ ਕੋਰਟ ਰਿਪੋਰਟਸ (ਡਿਜੀ ਐੱਸਸੀਆਰ- Digi SCR), ਡਿਜੀਟਲ ਕੋਰਟਸ 2.0 (Digital Courts 2.0) ਅਤੇ ਸੁਪਰੀਮ ਕੋਰਟ ਦੀ ਇੱਕ ਨਵੀਂ ਵੈੱਬਸਾਈਟ ਸ਼ਾਮਲ ਹਨ।Biggest infringement of human rights takes place when they are seen from political prism: PM
October 12th, 11:09 am
Prime Minister Modi addressed 28th National Human Rights Commission Foundation day programme. The PM cautioned against the selective interpretation of human rights and using human rights to diminish the image of the country.PM attends 28th National Human Rights Commission (NHRC) Foundation day programme
October 12th, 11:08 am
Prime Minister Modi addressed 28th National Human Rights Commission Foundation day programme. The PM cautioned against the selective interpretation of human rights and using human rights to diminish the image of the country.PM Modi's telephonic conversation with Prime Minister of the United Kingdom
October 11th, 06:48 pm
Prime Minister Modi spoke on telephone with PM Boris Johnson of the UK. The two leaders reviewed the progress in bilateral relations since their virtual summit earlier this year, and expressed satisfaction at the steps already initiated under the Roadmap 2030 adopted during the virtual summit.PM to attend 28th NHRC Foundation Day programme on 12th October
October 11th, 12:38 pm
Prime Minister Narendra Modi will attend 28th National Human Rights Commission (NHRC) Foundation Day programme on 12th October, 2021 at 11 AM via video conferencing.