Focus should be on 'Ease of Living' and 'Ease of Justice' for the people: PM Modi
October 15th, 12:42 pm
The Prime Minister, Shri Narendra Modi addressed the inaugural session of All India Conference of Law Ministers and Law Secretaries today via video message.ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਏਕਤਾ ਨਗਰ ਵਿੱਚ ਕਾਨੂੰਨ ਮੰਤਰੀਆਂ ਅਤੇ ਕਾਨੂੰਨ ਸਕੱਤਰਾਂ ਦੇ ਸਰਬ ਭਾਰਤੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ
October 15th, 12:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਕਾਨੂੰਨ ਮੰਤਰੀਆਂ ਅਤੇ ਕਾਨੂੰਨ ਸਕੱਤਰਾਂ ਦੇ ਸਰਬ ਭਾਰਤੀ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।ਬਜਟ 2022-23 ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਮੂਲ-ਪਾਠ
February 01st, 02:23 pm
ਇਹ ਬਜਟ 100 ਸਾਲ ਦੀ ਭਿਆਨਕ ਆਪਦਾ ਦੇ ਦਰਮਿਆਨ, ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ। ਇਹ ਬਜਟ, ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਸਾਧਾਰਣ ਮਾਨਵੀ ਦੇ ਲਈ, ਅਨੇਕ ਨਵੇਂ ਅਵਸਰ ਬਣਾਏਗਾ। ਇਹ ਬਜਟ More Infrastructure, More Investment, More Growth , ਅਤੇ More Jobs ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਅਤੇ ਇੱਕ ਨਵਾਂ ਖੇਤਰ ਹੋਰ ਖੁੱਲ੍ਹਿਆ ਹੈ। ਅਤੇ ਉਹ ਹੋਵੇ Green Jobs ਦਾ। ਇਹ ਬਜਟ ਤਤਕਾਲੀਨ ਜ਼ਰੂਰਤਾਂ ਦਾ ਵੀ ਸਮਾਧਾਨ ਕਰਦਾ ਹੈ ਅਤੇ ਦੇਸ਼ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਵੀ ਸੁਨਿਸ਼ਚਿਤ ਕਰਦਾ ਹੈ।ਪ੍ਰਧਾਨ ਮੰਤਰੀ ਨੇ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ‘ਪੀਪਲ ਫ੍ਰੈਂਡਲੀ ਅਤੇ ਪ੍ਰੋਗ੍ਰੈਸਿਵ ਬਜਟ’ ਲਈ ਵਧਾਈ ਦਿੱਤੀ
February 01st, 02:22 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਇਹ ਬਜਟ 100 ਸਾਲ ਦੀ ਭਿਆਨਕ ਆਪਦਾ ਵਿਚਕਾਰ ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਬਜਟ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਆਮ ਮਨੁੱਖ ਲਈ ਅਨੇਕ ਨਵੇਂ ਅਵਸਰ ਪੈਦਾ ਕਰੇਗਾ।”ਕੈਬਨਿਟ ਨੇ ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ
December 15th, 04:23 pm
ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਅਤੇ ਇਲੈਕਟ੍ਰੌਨਿਕ ਸਿਸਟਮ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਲਈ ਭਾਰਤ ਨੂੰ ਗਲੋਬਲ ਹੱਬ ਬਣਾਉਣ ਲਈ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਦੇ ਵਿਕਾਸ ਲਈ ਵਿਆਪਕ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਦੇ ਨਾਲ-ਨਾਲ ਡਿਜ਼ਾਈਨ ਵਿੱਚ ਕੰਪਨੀਆਂ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਪ੍ਰੋਤਸਾਹਨ ਪੈਕੇਜ ਪ੍ਰਦਾਨ ਕਰਕੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਹ ਰਣਨੀਤਕ ਮਹੱਤਤਾ ਅਤੇ ਆਰਥਿਕ ਆਤਮਨਿਰਭਰਤਾ ਦੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੀ ਟੈਕਨੀਕਲ ਅਗਵਾਈ ਲਈ ਰਾਹ ਪੱਧਰਾ ਕਰੇਗਾ।Digital infrastructure is taking everything from ‘Ration to Prashasan’ to the common Indian in a fast and transparent manner: PM
September 27th, 11:01 am
Prime Minister Modi launched the Ayushman Bharat Digital Mission. He said the Mission will now connect the digital health solutions of hospitals across the country with each other. The Mission will not only make the processes of hospitals simplified but also will increase ease of livingPM launches Ayushman Bharat Digital Mission
September 27th, 11:00 am
Prime Minister Modi launched the Ayushman Bharat Digital Mission. He said the Mission will now connect the digital health solutions of hospitals across the country with each other. The Mission will not only make the processes of hospitals simplified but also will increase ease of livingPM to launch Ayushman Bharat Digital Mission on 27th September
September 26th, 02:42 pm
In a historic initiative, Prime Minister Narendra Modi will launch the Ayushman Bharat Digital Mission on 27th September 2021 at 11 AM. This Mission will create interoperability within the digital health ecosystem, similar to the role played by the Unified Payments Interface in revolutionizing payments. Citizens will only be a click-away from accessing healthcare facilities.PM Modi chairs high level meeting to review progress of National Digital Health Mission
May 27th, 03:35 pm
PM Modi chaired a high-level meeting to review the National Digital Health Mission. On 15th Aug 2020, during his Independence Day address, PM Modi had announced the launch of NDHM. Since then, the digital modules and registries have been developed and the mission has been rolled out in UTs. So far, nearly 11.9 lakh Health IDs have been generated and 3106 doctors and 1490 facilities have registered on the platform.