ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
December 12th, 12:23 pm
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਡਾ. ਆਰ. ਬਾਲਾਸੁਬਰਾਮਣੀਅਮ ਦੀ ਪੁਸਤਕ ‘ਪਾਵਰ ਵਿਦਿਨ: ਦ ਲੀਡਰਸ਼ਿਪ ਲਿਗੇਸੀ ਆਵ੍ ਨਰੇਂਦਰ ਮੋਦੀ’ ਦੀ ਕਾਪੀ ‘ਤੇ ਹਸਤਾਖਰ ਕੀਤੇ
July 17th, 09:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਆਰ. ਬਾਲਾਸੁਬਰਾਮਣੀਅਮ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੁਸਤਕ ‘ਪਾਵਰ ਵਿਦਿਨ: ਦ ਲੀਡਰਸ਼ਿਪ ਲਿਗੇਸੀ ਆਵ੍ ਨਰੇਂਦਰ ਮੋਦੀ’ (‘Power Within: The Leadership Legacy of Narendra Modi’) ਦੀ ਇੱਕ ਕਾਪੀ ‘ਤੇ ਹਸਤਾਖਰ ਕੀਤੇ। ਇਸ ਪੁਸਤਕ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਦੇ ਸਫ਼ਰ ਦਾ ਵਰਣਨ ਕੀਤਾ ਗਿਆ ਹੈ ਅਤੇ ਇਸ ਦੀ ਪੱਛਮੀ ਅਤੇ ਭਾਰਤੀਅਤਾ ਦੇ ਦ੍ਰਿਸ਼ਟੀਕੋਣ (Western and Indic lenses) ਦੇ ਜ਼ਰੀਏ ਵਿਆਖਿਆ ਕੀਤੀ ਗਈ ਹੈ। ਨਾਲ ਹੀ ਇਨ੍ਹਾਂ ਦੋਨਾਂ ਨੂੰ ਮਿਲਾ ਕੇ ਉਨ੍ਹਾਂ ਲੋਕਾਂ ਦੇ ਲਈ ਇੱਕ ਰੋਡਮੈਪ ਪ੍ਰਦਾਨ ਕੀਤਾ ਗਿਆ ਹੈ ਜੋ ਜਨਤਕ ਸੇਵਾ ਦੇ ਜੀਵਨ ਦੀ ਆਕਾਂਖਿਆ ਰੱਖਦੇ ਹਨ।ਤਨਜ਼ਾਨੀਆ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਅਤੇ ਭਾਰਤ ਅਤੇ ਤਨਜ਼ਾਨੀਆ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਦੇ ਲਾਂਚ ਦੇ ਦੌਰਾਨ ਜਾਰੀ ਸੰਯੁਕਤ ਬਿਆਨ (8-10 ਅਕਤੂਬਰ 2023)
October 09th, 06:57 pm
1. ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਸੱਦੇ ‘ਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਮਹਾਮਹਿਮ ਸਾਮੀਆ ਸੁਲੁਹੁ ਹਸਨ 8 ਤੋਂ 10 ਅਕਤੂਬਰ 2023 ਤੱਕ ਭਾਰਤ ਦੀ ਸਰਕਾਰੀ ਯਾਤਰਾ 'ਤੇ ਆਏ। ਮਹਾਮਹਿਮ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ (H.E. President Samia Suluhu Hassan) ਦੇ ਨਾਲ ਵਿਦੇਸ਼ ਮਾਮਲੇ ਅਤੇ ਪੂਰਬ ਅਫਰੀਕੀ ਸਹਿਯੋਗ ਮੰਤਰੀ ਮਾਣਯੋਗ ਜਨਵਰੀ ਮਕਾਂਬਾ (ਐੱਮਪੀ) (Hon. January Makamba) (MP) ਸਮੇਤ ਇੱਕ ਉੱਚ ਪੱਧਰੀ ਵਫ਼ਦ ਭਾਰਤ ਆਇਆ। ਇਸ ਵਿੱਚ ਵਿਭਿੰਨ ਖੇਤਰਾਂ ਦੇ ਮੈਂਬਰ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਤਨਜ਼ਾਨੀਆ ਕਾਰੋਬਾਰੀ ਸਮੁਦਾਇ (Tanzania Business Community) ਦੇ ਮੈਂਬਰ ਭੀ ਸ਼ਾਮਲ ਸਨ।ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 26th, 03:46 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਮੋਦੀ ਦੇ ਸਕੂਲ ਅਧਿਆਪਕ ਨੇ ਯਾਦ ਕੀਤਾ ਕਿ ਗੁਜਰਾਤ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਕਿਵੇਂ ਉਨ੍ਹਾਂ ਨੂੰ ਸਨਮਾਨਿਤ ਕੀਤਾ
July 13th, 02:42 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਕੂਲ ਅਧਿਆਪਕ ਸ਼੍ਰੀ ਸੋਮਭਾਈ ਪਟੇਲ ਨੇ ਯਾਦ ਕੀਤਾ ਕਿ ਕਿਵੇਂ 2005 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਉਨ੍ਹਾਂ ਨੇ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਸੀ। ਇੱਕ ਵੀਡੀਓ ਵਿੱਚ ਸ਼੍ਰੀ ਪਟੇਲ ਨੇ ਗੁਰੂਆਂ ਦੇ ਲਈ ਸ਼੍ਰੀ ਮੋਦੀ ਦੇ ਸਨਮਾਨ ਅਤੇ ਸਨੇਹ ਬਾਰੇ ਦੱਸਿਆ।ਪ੍ਰਧਾਨ ਮੰਤਰੀ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟ ਕੀਤਾ
February 06th, 10:27 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕਰਦੇ ਹੋਏ ਆਪਣੀ ਸੰਵੇਦਨਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਦੇ ਇੱਕ ਦਿੱਗਜ ਦੇ ਰੂਪ ਵਿੱਚ ਹਮੇਸ਼ਾ ਯਾਦ ਰੱਖਣਗੀਆਂ, ਉਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਲੋਕਾਂ ਨੂੰ ਮੰਤਰ-ਮੁਗਧ ਕਰਨ ਦੀ ਅਦੁੱਤੀ ਸਮਰੱਥਾ ਸੀ।3 big decisions on vaccination drive announced by PM Modi
December 25th, 10:30 pm
Addressing the nation, Prime Minister Narendra Modi announced that pan-India vaccination for 15-18 years of children will begin on 3rd January 2022. He also announced that precaution doses for healthcare and frontline workers; and those with comorbidities above the age of 60 (on doctors’ advice) will begin from January 10, 2022.PM Modi’s address to nation: Vaccination drive for children & precaution doses announced
December 25th, 10:29 pm
Addressing the nation, Prime Minister Narendra Modi announced that pan-India vaccination for 15-18 years of children will begin on 3rd January 2022. He also announced that precaution doses for healthcare and frontline workers; and those with comorbidities above the age of 60 (on doctors’ advice) will begin from January 10, 2022.#20YearsOfSevaSamarpan: People recount anecdotes as PM Modi completes 20 years as a head of government
October 07th, 02:46 pm
Prime Minister Narendra Modi today completes 20 years in public service as a head of government. People from all walks of life, be it Union Ministers, Chief Ministers, Party Karyakartas and PM Modi's admirers recounted several anecdotes on social media.Goa has shown the great results of ‘Sabka Saath, Sabka Vikas, Sabka Vishwas and Sabka Prayas: PM Modi
September 18th, 10:31 am
PM Modi interacted with healthcare workers and beneficiaries of the COVID vaccination programme in Goa on the completion of 100% first dose coverage for the adult population in the state. The PM commended the kind of coordination that Goa has shown in dealing with social and geographical challenges. “Goa has shown the great results of ‘Sabka Saath, Sabka Vikas, Sabka, Vishwas and Sabka Prayas.” he said.PM interacts with healthcare workers and beneficiaries of the COVID vaccination programme in Goa
September 18th, 10:30 am
PM Modi interacted with healthcare workers and beneficiaries of the COVID vaccination programme in Goa on the completion of 100% first dose coverage for the adult population in the state. The PM commended the kind of coordination that Goa has shown in dealing with social and geographical challenges. “Goa has shown the great results of ‘Sabka Saath, Sabka Vikas, Sabka, Vishwas and Sabka Prayas.” he said.PM expresses gratitude to President, VP and other world leaders for birthday wishes
September 17th, 08:50 pm
The Prime Minister, Shri Narendra Modi has expressed his gratitude to the President, Vice President and other world leaders for birthday wishes.Recognition for increasing consensus on Indo- US Strategic Partnership, says PM on accepting Legion of Merit Award from US
December 22nd, 09:12 pm
Prime Minister Narendra Modi said that he is deeply honored for being awarded Legion of Merit by the US Government. On behalf of the 1.3 billion people of India, I reiterate my government's firm conviction and commitment to continue working with the US government, and all other stakeholders in both countries, for further strengthening India-US ties, PM Modi said in a tweet.Twentieth Consecutive Year as Democratically Elected Head of a Government
October 07th, 10:57 pm
The journey of Prime Minister Narendra Modi started in 2001 under the trying circumstances of relief work for the Bhuj earthquake. Since then, Mr. Modi has not looked back, as he continues to tread the path of development for all."Precious Moments": A sneak-peek into PM Modi's early morning routine!
August 23rd, 12:49 pm
Prime Minister Narendra Modi took to Instagram and shared precious moments from his early morning routine at his residence.PM to attend NCC rally on 28th January 2020
January 27th, 01:34 pm
Prime Minister Shri Narendra Modi will attend the National Cadet Corps (NCC) rally at the Cariappa Parade ground in New Delhi tomorrow.PM greets people on National Voters Day
January 25th, 11:01 am
The Prime Minister Shri Narendra Modi has greeted people on National Voters Day today.I get inspiration from you: PM Modi to winners of Rashtriya Bal Puraskar
January 24th, 11:24 am
Prime Minister Shri Narendra Modi interacted with recipients of Rashtriya Bal Puraskar, here today.PM Modi interacts with Rashtriya Bal Puraskar winners
January 24th, 11:22 am
Prime Minister Shri Narendra Modi interacted with recipients of Rashtriya Bal Puraskar, here today.Prime Minister pays floral tributes to Sardar Vallabhbhai Patel at Statue of Unity Kevadiya
October 31st, 10:30 am
Prime Minister Narendra Modi paid floral tributes to Iron Man of India, Sardar Vallabhbhai Patel at the world famous Statue of Unity, at Kevadiya, Gujarat, on the occasion of Sardar Patel’s Birth Anniversary today.