ਪ੍ਰਧਾਨ ਮੰਤਰੀ ਦੇ ਦਮਨ ਵਿੱਚ ਨਮੋ, ਪਥ, ਦੇਵਕਾ ਸੀਫ੍ਰੰਟ ਰਾਸ਼ਟਰ ਨੂੰ ਸਮਰਪਿਤ ਕੀਤਾ
April 25th, 11:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਨਮੋ, ਪਥ, ਦੇਵਕਾ ਸੀਫ੍ਰੰਟ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਸਥਾਨ ’ਤੇ ਪਹੁੰਚਣ ਦੇ ਬਾਅਦ, ਪ੍ਰਧਾਨ ਮੰਤਰੀ ਦੇ ਨਿਰਮਾਣ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਇੱਕ ਤਸਵੀਰ ਵੀ ਖਿੱਚਵਾਈ। ਉਹ ‘ਨਵਾਂ ਭਾਰਤ ਸੈਲਫੀ ਪੁਆਇੰਟ’ ਵੀ ਦੇਖਣ ਗਏ।