ਪ੍ਰਧਾਨ ਮੰਤਰੀ ਨੇ ਨੈਸ਼ਨਲ ਹੈਂਡਲੂਮ ਡੇਅ (ਰਾਸ਼ਟਰੀ ਹੱਥਖੱਡੀ ਦਿਵਸ) ਦੇ ਅਵਸਰ ’ਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਨੂੰ ਨਮਨ ਕੀਤਾ

August 07th, 02:24 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਹੈਂਡਲੂਮ ਡੇਅ (ਰਾਸ਼ਟਰੀ ਹੱਥਖੱਡੀ ਦਿਵਸ) ਦੇ ਅਵਸਰ ’ਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਅਤੇ ਭਾਰਤ ਦੀਆਂ ਕਲਾਤਮਕ ਪਰੰਪਰਾਵਾਂ ਦਾ ਜਸ਼ਨ ਮਨਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਨਮਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਟਾਰਟਅੱਪ ਦੀ ਦੁਨੀਆ ਨਾਲ ਜੁੜੇ ਸਾਰੇ ਨੌਜਵਾਨਾਂ ਨੂੰ ਹੈਂਡਲੂਮ ਸਟਾਰਟਅੱਪ ਗ੍ਰੈਂਡ ਚੈਲੰਜ ਵਿੱਚ ਹਿੱਸਾ ਲੈਣ ਦੀ ਤਾਕੀਦ ਵੀ ਕੀਤਾ।

PM calls for support for local handloom products on National Handloom Day

August 07th, 01:39 pm

Handlooms manifest India’s persity and the dexterity of countless weavers and artisans. National Handloom Day is an occasion to reiterate support to our weavers by enhancing the spirit of #MyHandloomMyPride. Let us support local handloom products! –PM Narendra Modi