ਕਰਨਾਟਕ ਦੇ ਮੈਸੂਰੂ ਪੈਲੇਸ ਗ੍ਰਾਊਂਡ ਵਿਖੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
June 21st, 06:55 am
ਰਾਜ ਦੇ ਗਵਰਨਰ ਸ਼੍ਰੀਮਾਨ ਥਾਵਰਚੰਦ ਗਹਿਲੋਤ ਜੀ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੱਈ ਜੀ, ਸ਼੍ਰੀ ਯਦੁਵੀਰ ਕ੍ਰਿਸ਼ਣਾ ਦਾਤਾ ਚਾਮਰਾਜਾ ਵਾਡੀਯਾਰ ਜੀ, ਰਾਜਮਾਤਾ ਪ੍ਰਮੋਦਾ ਦੇਵੀ, ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਦੇਸ਼ ਅਤੇ ਵਿਸ਼ਵ ਭਰ ਦੇ ਸਾਰੇ ਲੋਕਾਂ ਨੂੰ ਅੱਠਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਮੈਸੂਰੂ ਪੈਲੇਸ ਮੈਦਾਨ, ਮੈਸੂਰੂ ਵਿਖੇ ਇੱਕ ਸਮੂਹਿਕ ਯੋਗ ਪੇਸ਼ਕਾਰੀ ਵਿੱਚ ਹਿੱਸਾ ਲਿਆ
June 21st, 06:54 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਮੌਕੇ ‘ਤੇ ਮੈਸੂਰੂ ਪੈਲੇਸ ਮੈਦਾਨ, ਮੈਸੂਰੂ ਵਿੱਚ ਇੱਕ ਵਿਸ਼ਾਲ ਯੋਗ ਪ੍ਰਦਰਸ਼ਨ ਵਿੱਚ ਹਜ਼ਾਰਾਂ ਪ੍ਰਤੀਭਾਗੀਆਂ ਦੇ ਨਾਲ ਹਿੱਸਾ ਲਿਆ। ਇਸ ਮੌਕੇ ਹੋਰਨਾਂ ਦੇ ਨਾਲ, ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਅਤੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਸਨ।Yoga does not discriminate as it goes beyond race, colour, gender, faith and nations: PM
June 21st, 09:31 am
PM Modi addressed the 6th International Day of Yoga celebrations via video conferencing. He said, This is an occasion to enhance family bonding through Yoga at home. He added, Yoga enhances our quest for a healthier planet, has emerged as a force for unity and deepens the bonds of humanity. The PM also urged everyone to learn and practice various Pranayama techniques.PM Modi addresses the 6th International Day of Yoga celebrations via video conferencing
June 21st, 05:30 am
PM Modi addressed the 6th International Day of Yoga celebrations via video conferencing. He said, This is an occasion to enhance family bonding through Yoga at home. He added, Yoga enhances our quest for a healthier planet, has emerged as a force for unity and deepens the bonds of humanity. The PM also urged everyone to learn and practice various Pranayama techniques.Prime Minister announces "My Life My Yoga" Video Blogging contest in Mann Ki Baat
May 31st, 05:46 pm
PM Modi, during Mann Ki Baat, called upon one and all to participate in the “My Life – My Yoga” Video Blogging Contest. The contest focuses on the transformative impact of Yoga on the lives of inpiduals, and comes as one of the activities related to the observation of the sixth International Day of Yoga coming up on 21st June 2020