ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

June 14th, 06:41 pm

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ੀਆਰੀ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਉੱਧਵ ਠਾਕਰੇ ਜੀ, ਮਹਾਰਾਸ਼ਟਰ ਵਿੱਚ ਨੇਤਾ ਪ੍ਰਤਿਪੱਖ ਸ਼੍ਰੀ ਦੇਵੇਂਦਰ ਫਡਣਵੀਸ ਜੀ, ਮੁੰਬਈ ਸਮਾਚਾਰ ਦੇ MD ਸ਼੍ਰੀ ਐੱਚ ਐੱਨ ਕਾਮਾ ਜੀ, ਸ਼੍ਰੀ ਮੇਹਰਵਾਨ ਕਾਮਾ ਜੀ, ਐਡੀਟਰ ਭਾਈ ਨਿਲੇਸ਼ ਦਵੇ ਜੀ, ਅਖ਼ਬਾਰ ਨਾਲ ਜੁੜੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲਿਆ-ਇੱਕ ਸਮਾਚਾਰ ਪੱਤਰ ਜੋ 200 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ

June 14th, 06:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਅਵਸਰ ’ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ।