ਪ੍ਰਧਾਨ ਮੰਤਰੀ ਨੇ ਮਿਸ਼ਨ ਦਿਵਯਾਸਤਰ’ (Mission Divyastra) ਦੀ ਸ਼ਲਾਘਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ
March 11th, 06:56 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਮਿਸ਼ਨ ਦਿਵਯਾਸਤਰ’ (Mission Divyastra) ਲਈ ਡੀਆਰਡੀਓ ਦੇ ਵਿਗਿਆਨਿਕਾਂ ਦੀ ਭੂਰੀ-ਭੂਰੀ ਪ੍ਰਸ਼ੰਸਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਟੈਕਨੋਲੋਜੀ ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ।