ਪ੍ਰਧਾਨ ਮੰਤਰੀ ਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ

May 21st, 09:49 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਰੋਸ਼ਿਮਾ ਵਿੱਚ ਜੀ-7 ਸਮਿਟ ਦੇ ਦੌਰਾਨ 21 ਮਈ, 2023 ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਲੁਇਜ਼ ਇਨਾਸਿਓ ਲੂਲਾ ਡਾ ਸਿਲਵਾ (Luiz Inacio Lula da Silva) ਨਾਲ ਮੁਲਾਕਾਤ ਕੀਤੀ।

Prime Minister’s visit to the Hiroshima Peace Memorial Museum

May 21st, 07:58 am

Prime Minister Shri Narendra Modi joined other leaders at G-7 Summit in Hiroshima to visit the Peace Memorial Museum. Prime Minister signed the visitor’s book in the Museum. The leaders also paid floral tributes at the Cenotaph for the victims of the Atomic Bomb.

ਪ੍ਰਧਾਨ ਮੰਤਰੀ ਦੀ ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ

May 20th, 08:16 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ-7 ਸਮਿਟ ਦੇ ਲਈ ਹਿਰੋਸ਼ਿਮਾ ਦੀ ਯਾਤਰਾ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰਮੁੱਖ ਜਪਾਨੀ ਹਸਤੀਆਂ ਡਾ. ਤੋਮਿਓ ਮਿਜ਼ੋਕਾਮੀ ਅਤੇ ਸੁਸ਼੍ਰੀ ਹਿਰੋਕੋ ਤਾਕਾਯਾਮਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪਣੇ ਕਾਰਜਖੇਤਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਹਿਰੋਸ਼ਿਮਾ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ

May 20th, 08:12 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 20 ਮਈ, 2023 ਨੂੰ ਜਪਾਨ ਦੇ ਹਿਰੋਸ਼ਿਮਾ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ।

PM Modi arrives in Hiroshima, Japan

May 19th, 05:23 pm

Prime Minister Narendra Modi arrived in Hiroshima, Japan. He will attend the G7 Summit as well hold bilateral meetings with PM Kishida of Japan and other world leaders.

Prime Minister attends State Funeral of former Prime Minister of Japan Shinzo Abe

September 27th, 04:34 pm

Prime Minister Narendra Modi attended the State Funeral of former Prime Minister of Japan Shinzo Abe at the Nippon Budokan, Tokyo. The Prime Minister honoured the memory of former PM Abe, who he considered a dear friend and a great champion of India-Japan partnership.

PM Modi's Remarks at the bilateral meeting with the Prime Minister of Japan

September 27th, 12:57 pm

Prime Minister Shri Narendra Modi held a bilateral meeting with Prime Minister of Japan H.E. Mr. Fumio Kishida. Prime Minister conveyed his deepest condolences for the demise of former Prime Minister Shinzo Abe. Prime Minister noted the contributions of late Prime Minister Abe in strengthening India-Japan partnership as well in conceptualizing the vision of a free, open and inclusive Indo-Pacific region.

ਪ੍ਰਧਾਨ ਮੰਤਰੀ ਦੀ ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ

September 27th, 09:54 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਫੁਮੀਓ ਕਿਸ਼ੀਦਾ ਦੇ ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅਕਾਲ ਚਲਾਣੇ ’ਤੇ ਗਹਿਰੀ ਸੰਵੇਦਨਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ-ਜਪਾਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਜ਼ਨ ਦੀ ਪਰਿਕਲਪਨਾ ਵਿੱਚ ਮਰਹੂਮ ਪ੍ਰਧਾਨ ਮੰਤਰੀ ਆਬੇ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ।

ਜਪਾਨ ਦੇ ਟੋਕੀਓ ਪਹੁੰਚੇ ਪ੍ਰਧਾਨ ਮੰਤਰੀ ਮੋਦੀ

September 27th, 03:49 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਪਾਨ ਦੇ ਟੋਕੀਓ ਪਹੁੰਚੇ। ਉਹ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਕਿਸ਼ੀਦਾ ਦੇ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।

ਜਪਾਨ ਦੇ ਪ੍ਰਧਾਨ ਮੰਤਰੀ ਨਾਲ ਪ੍ਰਧਾਨ ਮੰਤਰੀ ਦੀ ਬੈਠਕ

May 24th, 06:59 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਫੁਮੀਓ ਕਿਸ਼ੀਦਾ ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਕਿਸ਼ੀਦਾ ਨੇ ਪ੍ਰਧਾਨ ਮੰਤਰੀ ਮੋਦੀ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧ ਵਧਾਉਣ ਦੇ ਨਾਲ-ਨਾਲ ਕੁਝ ਖੇਤਰੀ ਅਤੇ ਵਿਸ਼ਵ–ਪੱਧਰੀ ਮੁੱਦਿਆਂ 'ਤੇ ਵਿਚਾਰਾਂ ਦਾ ਉਸਾਰੂ ਅਦਾਨ-ਪ੍ਰਦਾਨ ਕੀਤਾ।

ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨਾਲ ਦੁਵੱਲੀ ਬੈਠਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਸ਼ੁਰੂਆਤੀ ਟਿੱਪਣੀਆਂ

May 24th, 05:29 pm

Mr. President, ਤੁਹਾਨੂੰ ਮਿਲ ਕੇ ਹਮੇਸ਼ਾ ਬਹੁਤ ਖੁਸ਼ੀ ਹੁੰਦੀ ਹੈ। ਅੱਜ ਅਸੀਂ ਇੱਕ ਹੋਰ ਸਕਾਰਾਤਮਕ ਅਤੇ ਉਪਯੋਗੀ Quad Summit ਵਿੱਚ ਵੀ ਨਾਲ-ਨਾਲ ਭਾਗ (ਹਿੱਸਾ) ਲਿਆ।

ਸਮ੍ਰਿੱਧੀ ਦੇ ਲਈ ਇੰਡੋ-ਪੈਸਿਫਿਕ ਇਕਨੌਮਿਕ ਫ੍ਰੇਮਵਰਕ 'ਤੇ ਸਟੇਟਮੈਂਟ

May 24th, 03:47 pm

ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਦੇ ਭਾਰਤ, ਆਸਟ੍ਰੇਲੀਆ, ਬਰੂਨੇਈ ਦਾਰੂਸਲਾਮ, ਇੰਡੋਨੇਸ਼ੀਆ, ਜਪਾਨ, ਕੋਰੀਆ ਗਣਰਾਜ, ਮਲੇਸ਼ੀਆ, ਨਿਊਜ਼ੀਲੈਂਡ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਸੰਯੁਕਤ ਰਾਜ ਅਤੇ ਵੀਅਤਨਾਮ, ਆਪਣੀ ਜੀਵੰਤ ਖੇਤਰੀ ਅਰਥਵਿਵਸਥਾ ਦੀ ਸਮ੍ਰਿੱਧੀ ਅਤੇ ਵਿਵਿਧਤਾ ਨੂੰ ਸਵੀਕਾਰ ਕਰਦੇ ਹਾਂ। ਅਸੀਂ ਇੱਕ ਸੁਤੰਤਰ, ਖੁੱਲੇ, ਨਿਰਪੱਖ, ਸੰਮਲਿਤ, ਆਪਸ ਵਿੱਚ ਜੁੜੇ, ਲਚੀਲੇ, ਸੁਰੱਖਿਅਤ ਅਤੇ ਸਮ੍ਰਿਧ ਇੰਡੋ-ਪੈਸਿਫਿਕ ਖੇਤਰ ਲਈ ਪ੍ਰਤੀਬੱਧਤਾ ਨੂੰ ਸਾਂਝਾ ਕਰਦੇ ਹਾਂ ਜਿਸ ਵਿੱਚ ਟਿਕਾਊ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਹੈ। ਅਸੀਂ ਸਵੀਕਾਰ ਕਰਦੇ ਹਾਂ ਕਿ ਖੇਤਰ ਵਿੱਚ ਸਾਡੀ ਆਰਥਿਕ ਨੀਤੀ ਦੇ ਹਿੱਤ ਆਪਸ ਵਿੱਚ ਜੁੜੇ ਹੋਏ ਹਨ, ਅਤੇ ਸਾਂਝੇਦਾਰਾਂ ਵਿੱਚ ਆਰਥਿਕ ਸ਼ਮੂਲੀਅਤ ਨੂੰ ਗਹਿਰਾ ਕੀਤਾ ਜਾਣਾ ਨਿਰੰਤਰ ਵਿਕਾਸ, ਅਮਨ ਅਤੇ ਸਮ੍ਰਿੱਧੀ ਲਈ ਮਹੱਤਵਪੂਰਨ ਹੈ।

ਕਵਾਡ ਲੀਡਰਸ ਦਾ ਸੰਯੁਕਤ ਬਿਆਨ

May 24th, 02:55 pm

ਅੱਜ, ਅਸੀਂ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ - ਇੱਕ ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਜੋ ਕਿ ਸਮਾਵੇਸ਼ੀ ਅਤੇ ਪ੍ਰਤੀਰੋਧਕ ਹੈ, ਲਈ ਸਾਡੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਨਵਿਆਉਣ ਲਈ ਟੋਕੀਓ ਵਿੱਚ ਇਕੱਠੇ ਹੋਏ ਹਾਂ।

ਪ੍ਰਧਾਨ ਮੰਤਰੀ ਨੇ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ) ਦੇ ਨਾਲ ਬੈਠਕ ਕੀਤੀ

May 24th, 02:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਮਈ, 2022 ਨੂੰ ਜਪਾਨ ਦੇ ਟੋਕੀਓ ਵਿੱਚ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ- ਸ਼੍ਰੀ ਯੋਸ਼ਿਰੋ ਮੋਰੀ ਅਤੇ ਸ਼੍ਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ। ਸ਼੍ਰੀ ਯੋਸ਼ਿਰੋ ਮੋਰੀ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ) ਦੇ ਵਰਤਮਾਨ ਚੇਅਰਪਰਸਨ ਹਨ, ਜਦੋਕਿ ਸ਼੍ਰੀ ਸ਼ਿੰਜ਼ੋ ਆਬੇ ਜਲਦੀ ਹੀ ਇਸ ਭੂਮਿਕਾ ਨੂੰ ਸੰਭਾਲਣਗੇ। 1903 ਵਿੱਚ ਸਥਾਪਤ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ), ਜਪਾਨ ਦੇ ਸਭ ਤੋਂ ਪੁਰਾਣੀਆਂ ਫ੍ਰੈਂਡਸ਼ਿਪ ਐਸੋਸੀਏਸ਼ਨਾਂ ਵਿੱਚੋਂ ਇੱਕ ਹੈ।

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਯੋਸ਼ੀਹਿਦੇ ਸੁਗਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

May 24th, 01:30 pm

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਯੋਸ਼ੀਹਿਦੇ ਸੁਗਾ ਨੇ 24 ਮਈ 2022 ਨੂੰ ਟੋਕੀਓ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਕਵਾਡ ਲੀਡਰਸ ਸਮਿਟ ਦੇ ਦੌਰਾਨ ਉੱਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਕੀਤੀ

May 24th, 12:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੇ ਟੋਕੀਓ ਵਿੱਚ 24 ਮਈ, 2022 ਨੂੰ ਕਵਾਡ ਲੀਡਰਸ ਸਮਿਟ ਦੇ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਾਨੀਜ ਦੇ ਨਾਲ ਇੱਕ ਦੁਵੱਲੀ ਬੈਠਕ ਵਿੱਚ ਹਿੱਸਾ ਲਿਆ ।

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

May 24th, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਮਈ 2022 ਨੂੰ ਟੋਕੀਓ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸਫ ਆਰ ਬਾਇਡਨ ਨਾਲ ਨਿੱਘੀ ਅਤੇ ਲਾਭਕਾਰੀ ਮੁਲਾਕਾਤ ਕੀਤੀ। ਬੈਠਕ ਦੇ ਸਿੱਟੇ ਵਜੋਂ ਠੋਸ ਨਤੀਜੇ ਨਿਕਲੇ ਜੋ ਦੁਵੱਲੀ ਭਾਈਵਾਲੀ ਨੂੰ ਗਹਿਰਾਈ ਅਤੇ ਗਤੀ ਪ੍ਰਦਾਨ ਕਰਨਗੇ।

ਕਵਾਡ ਲੀਡਰਸ ਸਮਿਟ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਦਘਾਟਨੀ ਭਾਸ਼ਣ

May 24th, 07:01 am

ਪ੍ਰਧਾਨ ਮੰਤਰੀ ਕਿਸ਼ਿਦਾ, ਤੁਹਾਡੀ ਸ਼ਾਨਦਾਰ ਮਹਿਮਾਨਨਵਾਜ਼ੀ (ਪ੍ਰਾਹੁਣਚਾਰੀ) ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਟੋਕੀਓ ਵਿੱਚ ਮਿੱਤਰਾਂ ਦੇ ਦਰਮਿਆਨ ਹੋਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ।

ਕਵਾਡ ਲੀਡਰਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ

May 24th, 07:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਮਈ 2022 ਨੂੰ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਬਾਇਡਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਦੇ ਨਾਲ ਟੋਕੀਓ, ਜਪਾਨ ਵਿੱਚ ਦੂਸਰੇ ਇਨ-ਪਰਸਨ ਕਵਾਡ ਨੇਤਾ ਸੰਮੇਲਨ ਵਿੱਚ ਭਾਗ ਲਿਆ। ਮਾਰਚ 2021 ਵਿੱਚ ਉਨ੍ਹਾਂ ਦੀ ਪਹਿਲੀ ਵਰਚੁਅਲ ਮੀਟਿੰਗ, ਸਤੰਬਰ 2021 ਵਿੱਚ ਵਾਸ਼ਿੰਗਟਨ ਡੀਸੀ ਵਿੱਚ ਸਿਖਰ ਸੰਮੇਲਨ ਅਤੇ ਮਾਰਚ 2022 ਵਿੱਚ ਵਰਚੁਅਲ ਮੀਟਿੰਗ ਤੋਂ ਬਾਅਦ ਇਨ੍ਹਾਂ ਨੇਤਾਵਾਂ ਦੀ ਇਹ ਚੌਥੀ ਗੱਲਬਾਤ ਸੀ।

ਜਪਾਨ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

May 23rd, 08:19 pm

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਜਦੋਂ ਵੀ ਮੈਂ ਜਪਾਨ ਆਉਂਦਾ ਹਾਂ ਤਾਂ ਮੈਂ ਹਰ ਵਾਰ ਦੇਖਦਾ ਹਾਂ ਕਿ ਤੁਹਾਡੀ ਸਨੇਹ ਵਰਖਾ ਹਰ ਵਾਰ ਵਧਦੀ ਹੀ ਜਾਂਦੀ ਹੈ। ਤੁਹਾਡੇ ਵਿੱਚੋਂ ਕਈ ਸਾਥੀ ਅਜਿਹੇ ਹਨ ਜੋ ਅਨੇਕ ਵਰ੍ਹਿਆਂ ਤੋਂ ਇੱਥੇ ਵਸੇ ਹੋਏ ਹਨ। ਜਪਾਨ ਦੀ ਭਾਸ਼ਾ, ਇੱਥੋਂ ਦੀ ਵੇਸ਼ਭੂਸ਼ਾ, ਕਲਚਰ ਖਾਣ-ਪੀਣ ਇੱਕ ਪ੍ਰਕਾਰ ਨਾਲ ਤੁਹਾਡੇ ਜੀਵਨ ਦਾ ਵੀ ਹਿੱਸਾ ਬਣ ਗਿਆ ਹੈ, ਅਤੇ ਹਿੱਸਾ ਬਣਨ ਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤੀ ਸਮੁਦਾਇ ਦੇ ਸੰਸਕਾਰ ਸਮਾਵੇਸ਼ਕ ਰਹੇ ਹਨ। ਲੇਕਿਨ ਨਾਲ-ਨਾਲ ਜਪਾਨ ਵਿੱਚ ਆਪਣੀ ਪਰੰਪਰਾ, ਆਪਣੀਆਂ ਕਦਰਾਂ-ਕੀਮਤਾਂ, ਆਪਣੀ ਧਰਤੀ ’ਤੇ ਜੀਵਨ ਉਸ ਦੇ ਪ੍ਰਤੀ ਜੋ commitment ਹੈ ਉਹ ਬਹੁਤ ਗਹਿਰਾ ਹੈ। ਅਤੇ ਇਨ੍ਹਾਂ ਦੋਨਾਂ ਦਾ ਮਿਲਨ ਹੋਇਆ ਹੈ। ਇਸ ਲਈ ਸੁਭਾਵਿਕ ਰੂਪ ਨਾਲ ਇੱਕ ਆਪਣਾਪਨ ਮਹਿਸੂਸ ਹੋਣਾ ਬਹੁਤ ਸੁਭਾਵਿਕ ਹੁੰਦਾ ਹੈ।