
‘India’s Defence Transformation is a Testament to Self-Reliance and Sovereignty,’ says Rajnath Singh, Minister of Defence
January 31st, 03:38 pm
India’s defence sector has witnessed unprecedented growth and modernisation in recent years, driven by indigenous production, strategic investments, and a renewed focus on self-reliance. From the ₹10,000 crore Pinaka rocket ammunition deal to advanced missile technologies like Agni V MIRV and Pralay, the nation is reinforcing its position as a global military powerhouse.
ਰਾਜਸਥਾਨ ਦੇ ਪੋਖਰਣ ਵਿੱਚ ‘ਐਕਸਰਸਾਈਜ਼ ਭਾਰਤ ਸ਼ਕਤੀ’ (Exercise Bharat Shakti) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 02:15 pm
ਅੱਜ ਇੱਥੇ ਅਸੀਂ ਜੋ ਦ੍ਰਿਸ਼ ਦੇਖਿਆ, ਆਪਣੀਆਂ ਤਿੰਨੋਂ ਸੈਨਾਵਾਂ ਦਾ ਜੋ ਪਰਾਕ੍ਰਮ ਦੇਖਿਆ, ਉਹ ਅਦਭੁਤ ਹੈ। ਅਸਮਾਨ ਵਿੱਚ ਇਹ ਗਰਜਨਾ...ਜ਼ਮੀਨ ‘ਤੇ ਇਹ ਜਾਂਬਾਜ਼ੀ... ਚਾਰੋਂ ਦਿਸ਼ਾਵਾਂ ਵਿੱਚ ਗੂੰਜਦਾ ਇਹ ਵਿਜਯਘੋਸ਼...ਇਹ ਨਵੇਂ ਭਾਰਤ ਦਾ ਸੱਦਾ (ਆਹਵਾਨ) ਹੈ। ਅੱਜ ਸਾਡਾ ਪੋਖਰਣ, ਇੱਕ ਵਾਰ ਫਿਰ ਭਾਰਤ ਦੀ ਆਤਮਨਿਰਭਰਤਾ, ਭਾਰਤ ਦਾ ਆਤਮਵਿਸ਼ਵਾਸ ਅਤੇ ਭਾਰਤ ਦਾ ਆਤਮਗੌਰਵ ਇਸ ਤ੍ਰਿਵੇਣੀ ਦਾ ਗਵਾਹ ਬਣਿਆ ਹੈ। ਇਹੀ ਪੋਖਰਣ ਹੈ, ਜੋ ਭਾਰਤ ਦੀ ਪਰਮਾਣੂ ਸ਼ਕਤੀ ਦਾ ਗਵਾਹ ਰਿਹਾ ਹੈ, ਅਤੇ ਇੱਥੇ ਹੀ ਅਸੀਂ ਅੱਜ ਸਵਦੇਸ਼ੀਕਰਣ ਤੋਂ ਸਸ਼ਕਤੀਕਰਣ ਉਸ ਦਾ ਦਮ ਭੀ ਦੇਖ ਰਹੇ ਹਾਂ। ਅੱਜ ਪੂਰਾ ਦੇਸ਼ ਭਾਰਤ ਸ਼ਕਤੀ ਦਾ ਇਹ ਉਤਸਵ, ਸ਼ੌਰਯ ਦੀ ਭੂਮੀ ਰਾਜਸਥਾਨ ਵਿੱਚ ਹੋ ਰਿਹਾ ਹੈ, ਲੇਕਿਨ ਇਸ ਦੀ ਗੂੰਜ ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆ ਵਿੱਚ ਸੁਣਾਈ ਦੇ ਰਹੀ ਹੈ।
ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਫਾਇਰਿੰਗ ਅਤੇ ਤੇਜ਼ ਕਾਰਵਾਈ ਅਭਿਆਸ ‘ਭਾਰਤ ਸ਼ਕਤੀ’(‘Bharat Shakti’) ਦਾ ਅਵਲੋਕਨ ਕੀਤਾ
March 12th, 01:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ (Tri-Services Live Fire) ਅਤੇ ਤੇਜ਼ ਕਾਰਵਾਈ ਅਭਿਆਸ (Manoeuvre Exercise) ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦੇ ਇੱਕ ਸੰਯੋਜਿਤ ਪ੍ਰਦਰਸ਼ਨ ਦਾ ਅਵਲੋਕਨ ਕੀਤਾ। ‘ਭਾਰਤ ਸ਼ਕਤੀ’ (‘Bharat Shakti’) ਵਿੱਚ ਦੇਸ਼ ਦੀ ਸ਼ਕਤੀ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਅਤੇ ਪਲੈਟਫਾਰਮਾਂ ਦੀ ਇੱਕ ਲੜੀ ਪ੍ਰਦਰਸ਼ਿਤ ਕੀਤੀ ਜਾਵੇਗੀ, ਜੋ ਦੇਸ਼ ਦੀ ਆਤਮਨਿਰਭਰਤਾ(Aatmanirbharata) ਪਹਿਲ ‘ਤੇ ਅਧਾਰਿਤ ਹੈ।ਪ੍ਰਧਾਨ ਮੰਤਰੀ ਨੇ ਮਿਸ਼ਨ ਦਿਵਯਾਸਤਰ’ (Mission Divyastra) ਦੀ ਸ਼ਲਾਘਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ
March 11th, 06:56 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਮਿਸ਼ਨ ਦਿਵਯਾਸਤਰ’ (Mission Divyastra) ਲਈ ਡੀਆਰਡੀਓ ਦੇ ਵਿਗਿਆਨਿਕਾਂ ਦੀ ਭੂਰੀ-ਭੂਰੀ ਪ੍ਰਸ਼ੰਸਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਟੈਕਨੋਲੋਜੀ ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ।