Prime Minister lauds India's progress in electronics exports
August 05th, 03:30 pm
The Prime Minister, Shri Narendra Modi has expressed immense joy over India's progress in electronics exports. Electronics exports have reached among top 3 position globally. Shri Modi gave this credit to innovative Yuva Shakti. India remains committed to continuing this momentum in the times to come, the Prime Minister further added.ਪਰਿਣਾਮਾਂ ਦੀ ਸੂਚੀ: ਤਨਜ਼ਾਨੀਆ ਸੰਯੁਕਤ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸਾਮੀਆ ਸੁਲੁਹੁ ਹਸਨ ਦੀ ਭਾਰਤ ਦੀ ਸਰਕਾਰੀ ਯਾਤਰਾ (8-10 ਅਕਤੂਬਰ,2023)
October 09th, 07:00 pm
ਸਹਿਮਤੀ ਪੱਤਰ (ਐੱਮਓਯੂਜ਼) ਅਤੇ ਸਮਝੌਤੇ, ਜਿਨ੍ਹਾਂ ਦਾ ਅਦਾਨ-ਪ੍ਰਦਾਨ ਹੋਇਆਜੀ-20 ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 24th, 09:57 am
ਇਤਿਹਾਸ ਗਵਾਹ ਹੈ ਕਿ ਵਪਾਰ ਨੇ ਵਿਚਾਰਾਂ, ਸੱਭਿਆਚਾਰਾਂ ਅਤੇ ਟੈਕਨੋਲੋਜੀ ਦੇ ਅਦਾਨ- ਪ੍ਰਦਾਨ ਨੂੰ ਹੁਲਾਰਾ ਦਿੱਤਾ ਹੈ। ਇਹ ਲੋਕਾਂ ਨੂੰ ਕਰੀਬ ਲਿਆਇਆ ਹੈ। ਵਪਾਰ ਅਤੇ ਵਿਸ਼ਵੀਕਰਣ ਨੇ ਕਰੋੜਾਂ ਲੋਕਾਂ ਨੂੰ ਅਤਿਅੰਤ ਗ਼ਰੀਬੀ ਤੋਂ ਬਾਹਰ ਕੱਢਿਆ ਹੈ।ਪ੍ਰਧਾਨ ਮੰਤਰੀ ਨੇ ਜੀ20 ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ
August 24th, 09:02 am
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਲਾਬੀ ਸ਼ਹਿਰ ਦੀ ਜਨਤਾ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਖੇਤਰ ਆਪਣੇ ਗਤੀਸ਼ੀਲ ਅਤੇ ਉੱਦਮਸ਼ੀਲ ਲੋਕਾਂ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰ ਨੇ ਵਿਚਾਰਾਂ, ਸੰਸਕ੍ਰਿਤੀਆਂ ਅਤੇ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦਿੱਤਾ ਹੈ, ਨਾਲ ਹੀ ਇਤਿਹਾਸ ਗਵਾਹ ਹੈ ਕਿ ਇਹ ਲੋਕਾਂ ਨੂੰ ਨਿਕਟ ਲਿਆਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਵਪਾਰ ਅਤੇ ਵਿਸ਼ਵੀਕਰਣ ਨੇ ਕਰੋੜਾਂ ਲੋਕਾਂ ਨੂੰ ਅਤਿਅੰਤ ਗ਼ਰੀਬੀ ਤੋਂ ਬਾਹਰ ਕੱਢਿਆ ਹੈ।”ਕੈਬਨਿਟ ਨੇ ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ
December 15th, 04:23 pm
ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਅਤੇ ਇਲੈਕਟ੍ਰੌਨਿਕ ਸਿਸਟਮ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਲਈ ਭਾਰਤ ਨੂੰ ਗਲੋਬਲ ਹੱਬ ਬਣਾਉਣ ਲਈ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਦੇ ਵਿਕਾਸ ਲਈ ਵਿਆਪਕ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਦੇ ਨਾਲ-ਨਾਲ ਡਿਜ਼ਾਈਨ ਵਿੱਚ ਕੰਪਨੀਆਂ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਪ੍ਰੋਤਸਾਹਨ ਪੈਕੇਜ ਪ੍ਰਦਾਨ ਕਰਕੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਹ ਰਣਨੀਤਕ ਮਹੱਤਤਾ ਅਤੇ ਆਰਥਿਕ ਆਤਮਨਿਰਭਰਤਾ ਦੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੀ ਟੈਕਨੀਕਲ ਅਗਵਾਈ ਲਈ ਰਾਹ ਪੱਧਰਾ ਕਰੇਗਾ।Guidelines for Other Service Providers (OSP) liberalized
June 23rd, 04:51 pm
Ravi Shankar Prasad, Union Minister for Electronics & Information Technology, Communications and Law & Justice, announced in a press interaction that Department of Telecommunication has further liberalized the guidelines for Other Service Providers (OSPs). The Guidelines issued today further liberalized the special dispensation given to OSPs in addition to the major measures already announced and implemented in November, 2020.Prime Minister Shri Narendra Modi to inaugurate the summit ‘Responsible AI for Social Empowerment 2020 on 5th Oct at 7 PM
October 03rd, 06:02 pm
PM Narendra Modi will inaugurate RAISE 2020- ‘Responsible AI for Social Empowerment 2020,’ a Mega Virtual Summit on Artificial Intelligence (AI) on October 5. RAISE 2020 will be a global meeting of minds to exchange ideas and chart a course for using AI for social transformation, inclusion and empowerment in areas like Healthcare, Agriculture, Education and Smart Mobility, among other sectors.PM urges tech community to participate in Aatmanirbhar Bharat App Innovation Challenge
July 04th, 05:38 pm
Prime Minister Shri Narendra Modi has urged the tech community to participate in the Aatmanirbhar Bharat App Innovation Challenge.Social Media Corner 7 December 2017
December 07th, 07:27 pm
Your daily dose of governance updates from Social Media. Your tweets on governance get featured here daily. Keep reading and sharing!We are using mobile power or M-power to empower our citizens: PM Narendra Modi
November 23rd, 10:10 am
Speaking about the importance of technology at the Global Conference on Cyber Space, PM Narendra Modi said, “We are using mobile power or M-power to empower our citizens.” The PM spoke about how citizens of India were increasingly adopting cashless transactions and how digital technology was contributing to more farm incomes.Science must meet the rising aspirations of our people: PM
January 03rd, 12:50 pm
Addressing the 104th Indian Science Congress, Prime Minister Modi said that our best science and technology institutions should further strengthen their basic research in line with leading global standards. He also said that by 2030 India will be among the top three countries in science and technology and will be among the most attractive destinations for the best talent in the world. “Science must meet the rising aspirations of our people”, the PM added.Social Media Corner – 17th December 2016
December 17th, 11:00 am
Your daily dose of governance updates from Social Media. Your tweets on governance get featured here daily. Keep reading and sharing!