ਪ੍ਰਧਾਨ ਮੰਤਰੀ ਦੀ ਵਿਅਨਤਿਆਨੇ, ਲਾਓ ਪੀਡੀਆਰ (10-11 ਅਕਤੂਬਰ, 2024) ਯਾਤਰਾ ਦੀਆਂ ਉਪਲਬਧੀਆਂ
October 11th, 12:39 pm
ਰੱਖਿਆ ਸਹਿਯੋਗ ਦੇ ਸਬੰਧ ਵਿੱਚ ਭਾਰਤ ਦੇ ਰੱਖਿਆ ਮੰਤਰਾਲਾ ਅਤੇ ਲਾਓ ਪੀਪੁਲਸ ਡੈਮੋਕ੍ਰੇਟਿਕ ਰਿਪਬਲਿਕ ਦੇ ਮਿਨੀਸਟ੍ਰੀ ਆਫ ਨੈਸ਼ਨਲ ਡਿਫੈਂਸ ਦਰਮਿਆਨ ਸਮਝੌਤਾਦਿੱਲੀ ਦੇ ਲਾਲ ਕਿਲੇ ਵਿੱਚ ਇੰਡੀਆ ਆਰਟ, ਆਰਕੀਟੈਕਚਰ ਐਂਡ ਡਿਜ਼ਾਈਨ ਬਾਇਨੇਲ 2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 08th, 06:00 pm
ਕਾਰਜਕ੍ਰਮ ਵਿੱਚ ਉਪਸਥਿਤ ਮੇਰੇ ਸਹਿਯੋਗੀ ਸ਼੍ਰੀ ਜੀ. ਕਿਸ਼ਨ ਰੈੱਡੀ ਜੀ, ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਡਾਇਨਾ ਕੇਲੌਗ ਜੀ, ਦੁਨੀਆ ਦੇ ਵਿਭਿੰਨ ਦੇਸ਼ਾਂ ਤੋਂ ਆਏ ਅਤਿਥੀਗਣ(ਮਹਿਮਾਨਗਣ), ਕਲਾ ਜਗਤ ਦੇ ਸਾਰੇ ਪਤਵੰਤੇ ਸਾਥੀਓ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲਾਲ ਕਿਲੇ ਵਿੱਚ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ 2023 ਦਾ ਉਦਘਾਟਨ ਕੀਤਾ
December 08th, 05:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਲ ਕਿਲੇ ਵਿਖੇ ਆਯੋਜਿਤ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ) 2023 (Indian Art, Architecture & Design Biennale (IAADB) 2023) ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਲਾਲ ਕਿਲੇ 'ਤੇ 'ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ' (‘Aatmanirbhar Bharat Centre for Design’)ਅਤੇ ਵਿਦਿਆਰਥੀ ਬਾਇਨੇਲ-ਸਮਉੱਨਤੀ(the student Biennale- Samunnati) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ ਯਾਦਗਾਰੀ ਡਾਕ ਟਿਕਟ (Commemorative Stamp) ਭੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਇਸ ਅਵਸਰ 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ। ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ-IAADB) ਦਿੱਲੀ ਵਿੱਚ ਸੱਭਿਆਚਾਰਕ ਖੇਤਰ ਦੇ ਪਰੀਚੈ ਦੇ ਰੂਪ ਵਿੱਚ ਕੰਮ ਕਰੇਗਾ।'ਮਨ ਕੀ ਬਾਤ' ਜਨਤਕ ਭਾਗੀਦਾਰੀ ਦੇ ਪ੍ਰਗਟਾਵੇ ਦਾ ਇੱਕ ਸ਼ਾਨਦਾਰ ਮਾਧਿਅਮ ਬਣ ਗਿਆ ਹੈ: ਪ੍ਰਧਾਨ ਮੰਤਰੀ ਮੋਦੀ
February 26th, 11:00 am
ਸਾਥੀਓ, ਅੱਜ ਇਸ ਮੌਕੇ ’ਤੇ ਮੈਨੂੰ ਲਤਾ ਮੰਗੇਸ਼ਕਰ ਜੀ, ਲਤਾ ਦੀਦੀ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ, ਕਿਉਂਕਿ ਜਦੋਂ ਇਹ ਮੁਕਾਬਲਾ ਸ਼ੁਰੂ ਹੋਇਆ ਸੀ, ਉਸ ਦਿਨ ਲਤਾ ਦੀਦੀ ਨੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਅਨੁਰੋਧ ਕੀਤਾ ਸੀ ਕਿ ਉਹ ਇਸ ਪ੍ਰਥਾ ਵਿੱਚ ਜ਼ਰੂਰ ਸ਼ਾਮਲ ਹੋਣ।ਨਵੀਂ ਦਿੱਲੀ ਵਿੱਚ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ “ਆਦਿ ਮਹੋਤਸਵ” ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
February 16th, 10:31 am
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਰਜੁਨ ਮੁੰਡਾ ਜੀ, ਫੱਗਣ ਸਿੰਘ ਕੁਲਸਤੇ ਜੀ, ਸ਼੍ਰੀਮਤੀ ਰੇਣੁਕਾ ਸਿੰਘ ਜੀ, ਡਾਕਟਰ ਭਾਰਤੀ ਪਵਾਰ ਜੀ, ਬਿਸ਼ੇਸ਼ਵਰ ਟੁਡੂ ਜੀ, ਹੋਰ ਮਹਾਨੁਭਾਵ, ਅਤੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ ਆਏ ਮੇਰੇ ਸਾਰੇ ਆਦਿਵਾਸੀ ਭਾਈਓ ਅਤੇ ਭੈਣੋਂ! ਆਪ ਸਭ ਨੂੰ ਆਦਿ ਮਹੋਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕੀਤਾ
February 16th, 10:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਮੈਗਾ ਰਾਸ਼ਟਰੀ ਆਦਿਵਾਸੀ ਉਤਸਵ ਆਦਿ ਮਹੋਤਸਵ ਦਾ ਉਦਘਾਟਨ ਕੀਤਾ। ਆਦਿ ਮਹੋਤਸਵ ਰਾਸ਼ਟਰੀ ਮੰਚ 'ਤੇ ਕਬਾਇਲੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ ਅਤੇ ਇਹ ਆਦਿਵਾਸੀ ਸੱਭਿਆਚਾਰ, ਸ਼ਿਲਪਕਾਰੀ, ਪਕਵਾਨ, ਵਪਾਰ ਅਤੇ ਰਵਾਇਤੀ ਕਲਾ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ। ਇਹ ਕਬਾਇਲੀ ਮਾਮਲੇ ਮੰਤਰਾਲੇ ਦੇ ਅਧੀਨ ਕਬਾਇਲੀ ਕੋਆਪਰੇਟਿਵ ਮਾਰਕਿਟਿੰਗ ਡਿਵੈਲਪਮੈਂਟ ਫੈਡਰੇਸ਼ਨ ਲਿਮਿਟਿਡ (ਟ੍ਰਾਈਫੈੱਡ) ਦੀ ਸਾਲਾਨਾ ਪਹਿਲ ਹੈ।PM attends 350th birth anniversary celebrations of Shri Guru Gobind Singh Ji Maharaj in Patna
January 05th, 05:45 pm
PM Modi attended the 350th Prakash utsav of Shri Guru Gobind Singh ji in Patna today. The PM said that the world should know how Guru Gobind Singh ji has inspired so many people. Guru Gobind Singh ji put knowledge at the core of his teachings and inspired so many people through his thoughts and ideals. Guru Gobind Singh ji did not believe in any form of social discrimination and he treated everyone equally, said Shri Modi.Guru Gobind Singh ji is an embodiment of sacrifice: PM Modi
January 05th, 05:07 pm
While addressing at 350th Prakash Parv in Patna, PM Narendra Modi said that Guru Gobind Singh ji has inspired several people. He said that Guru Gobind Singh ji put knowledge at the core of his teachings & inspired so many people through his thoughts & ideals. PM Modi said that Guru Gobind Singh ji did not believe in any form of social discrimination & he treated everyone equally. PM Modi appreciated Bihar CM Nitish Kumar & asserted that the state will play major role in the nation’s development.PM previews exhibition on the theme Uniting India Sardar Patel
October 28th, 12:01 pm
PM Narendra Modi on Thursday previewed the exhibition – “Uniting India – Sardar Patel” set up by the Ministry of Culture. This digital exhibition, which showcases the integration of India, and the contribution of Sardar Vallabhbhai Patel, has been prepared with the inspiration of the Prime Minister. The exhibition has around 30 exhibits, and features about 20 different kinds of interactive and media experiences.List of Agreements signed during Prime Minister’s visit to Tajikistan
July 13th, 05:20 pm
PM reviews activities of Ministry of Culture
April 24th, 08:59 pm
PM reviews activities of Ministry of Culture