ਪ੍ਰਧਾਨ ਮੰਤਰੀ ਨੇ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੇ ਜਾਣ ‘ਤੇ ਮਹਾਮਹਿਮ ਕਲਾਉਡੀਆ ਸ਼ੇਨਬੌਮ (Claudia Sheinbaum) ਨੂੰ ਵਧਾਈ ਦਿੱਤੀ
June 06th, 03:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦੇ ਚੁਣੇ ਜਾਣ ‘ਤੇ ਮਹਾਮਹਿਮ ਕਲਾਉਡੀਆ ਸ਼ੇਨਬੌਮ (Claudia Sheinbaum) ਨੂੰ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਆਪਦਾ ਜੋਖਮ ਘਟਾਉਣ 'ਤੇ ਜੀ20 ਵਰਕਿੰਗ ਗਰੁੱਪ ਦੀ ਤੀਸਰੀ ਬੈਠਕ ਨੂੰ ਸੰਬੋਧਨ ਕੀਤਾ
July 24th, 07:48 pm
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਇਸ ਸਾਲ ਮਾਰਚ ਵਿੱਚ ਗਾਂਧੀਨਗਰ ਵਿੱਚ ਪਹਿਲੀ ਵਾਰ ਹੋਈ ਬੈਠਕ ਨੂੰ ਯਾਦ ਕੀਤਾ ਅਤੇ ਉਦੋਂ ਤੋਂ ਆਈਆਂ ਬੇਮਿਸਾਲ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਆਫ਼ਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪੂਰੇ ਉੱਤਰੀ ਹੈਮੀਸਫੀਅਰ ਵਿੱਚ ਭਾਰੀ ਗਰਮੀ ਦੀਆਂ ਲਹਿਰਾਂ, ਕੈਨੇਡਾ ਵਿੱਚ ਜੰਗਲਾਂ ਦੀ ਅੱਗ ਅਤੇ ਉਸ ਤੋਂ ਬਾਅਦ ਉੱਤਰੀ ਅਮਰੀਕਾ ਦੇ ਵਿਭਿੰਨ ਹਿੱਸਿਆਂ ਵਿੱਚ ਸ਼ਹਿਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਧੁੰਦ ਅਤੇ ਭਾਰਤ ਦੇ ਪੂਰਬੀ ਅਤੇ ਪੱਛਮੀ ਤਟਾਂ ਦੇ ਨਾਲ ਪ੍ਰਮੁੱਖ ਚੱਕਰਵਾਤੀ ਗਤੀਵਿਧੀਆਂ ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਿੰਸੀਪਲ ਸਕੱਤਰ ਨੇ 45 ਵਰ੍ਹਿਆਂ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੀ ਦਿੱਲੀ ਬਾਰੇ ਵੀ ਗੱਲ ਕੀਤੀ।ਪ੍ਰਧਾਨ ਮੰਤਰੀ ਨੇ ਮੈਕਸੀਕੋ ਦੇ ਰਾਸ਼ਟਰਪਤੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ
January 12th, 08:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੈਕਸੀਕੋ ਦੇ ਰਾਸ਼ਟਰਪਤੀ, ਮਹਾਮਹਿਮ ਆਂਦ੍ਰੇਸ ਮੈਨੁਅਲ ਲੋਪੇਸ ਓਬ੍ਰਾਦੋਰ ਦੇ ਕੋਵਿਡ-19 ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।Unity is Power, Unity is Strength: PM Modi during Mann Ki Baat
October 25th, 11:00 am
During Mann Ki Baat, PM Modi extended Vijaya Dashami greetings to the fellow countrymen and appreciated the people for exercising restraint during the ongoing pandemic situation. He touched upon key issues like encouraging local products. He paid rich tributes to Sardar Patel and called upon the nation to further strengthen the bond of unity. He also remembered the ideals of Maharshi Valmiki and said his teachings continue to inspire everyone even today.PM Modi congratulates Sr. Andrés Manuel on his victory in Presidential elections in Mexico
July 02nd, 06:30 pm
PM Modi congratulated Sr. Andrés Manuel on his victory in Presidential elections in Mexico. The PM tweeted, “My warmest congratulations to Sr. Andrés Manuel on his victory in Presidential elections in Mexico. Muchas felicidades! Look forward to working closely to advance India-Mexico Privileged Partnership.”India-Mexico Joint Statement during the visit of Prime Minister to Mexico
June 09th, 03:00 pm
Mexico supports India's bid to join NSG
June 09th, 07:47 am
PM Modi meets President of Mexico, Enrique Peña Nieto
June 09th, 07:44 am
PM Narendra Modi arrives at Mexico City, Mexico
June 09th, 05:15 am
PM’s upcoming visit to Afghanistan, Qatar, Switzerland, USA and Mexico
June 03rd, 08:42 pm
Foreign Minister of Mexico calls on the Prime Minister
March 11th, 08:00 pm