ਨੇਪਾਲ ਵਿੱਚ 2566ਵੀਂ ਬੁੱਧ ਜਯੰਤੀ ਅਤੇ ਲੁੰਬਿਨੀ ਦਿਵਸ 2022 ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 16th, 09:45 pm
ਬੁੱਧ ਜਯੰਤੀ-ਨੂੰ ਪਾਵਨ ਅਵਸਰ-ਮਾ, ਯਸ ਸਭਾ-ਮਾ ਉਪਸਥਿਤ, ਯਹਾਂ-ਹਰੁ ਸਬੈ-ਲਾਈ, ਸੰਪੂਰਣ ਨੇਪਾਲਵਾਸੀ-ਹਰੁਲਾਈ, ਰ ਵਿਸ਼ਵਕਾ ਸਬੈ ਸ਼ਰਧਾਲੂ-ਜਨ-ਲਾਈ, ਲੁੰਬਿਨੀਕੋ ਪਵਿੱਤਰ ਭੂਮਿਬਾਟ, ਬੁੱਧ ਪੂਰਣਿਮਾਕੋ ਧੇਰੈ ਧੇਰੈ ਸ਼ੁਭਕਾਮਨਾ! (बुद्ध जयन्ती-को पावन अवसर-मा, यस सभा-मा उपस्थित, यहाँ-हरु सबै-लाई, सम्पूर्ण नेपालवासी-हरुलाई, र विश्वका सबै श्रद्धालु-जन-लाई, लुम्बिनीको पवित्र भूमिबाट, बुद्ध पूर्णिमाको धेरै धेरै शुभकामना!)ਨੇਪਾਲ ਦੇ ਲੁੰਬਿਨੀ ਵਿੱਚ ਬੁੱਧ ਜਯੰਤੀ ਸਮਾਰੋਹ
May 16th, 03:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਲੁੰਬਿਨੀ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਐਂਡ ਮੈਡੀਟੇਸ਼ਨ ਹਾਲ ਵਿੱਚ ਆਯੋਜਿਤ 2566ਵੇਂ ਬੁੱਧ ਜਯੰਤੀ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼ੇਰ ਬਹਾਦੁਰ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਡਾ. ਆਰਜ਼ੂ ਰਾਣਾ ਦੇਉਬਾ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।ਪ੍ਰਧਾਨ ਮੰਤਰੀ ਨੇ ਨੇਪਾਲ ਦੇ ਲੁੰਬਿਨੀ ਵਿੱਚ ਮਾਇਆਦੇਵੀ ਮੰਦਿਰ ਦਾ ਦੌਰਾ ਕੀਤਾ
May 16th, 11:59 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੁੰਬਿਨੀ ਦੇ ਆਪਣੇ ਇੱਕ ਦਿਨ ਦੇ ਪ੍ਰਵਾਸ ਦੇ ਦੌਰਾਨ 16 ਮਈ, 2022 ਨੂੰ ਉੱਥੇ ਮਾਇਆਦੇਵੀ ਮੰਦਿਰ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਡਾ. ਆਰਜੂ ਰਾਣਾ ਦੇਉਬਾ ਵੀ ਸਨ।