ਪ੍ਰਧਾਨ ਮੰਤਰੀ ਨੇ 1.5 ਲੱਖ ਵੈੱਲਨੈੱਸ ਸੈਂਟਰਾਂ ਦੀ ਸਥਾਪਨਾ ਦੇ ਲਕਸ਼ ਦੀ ਉਪਲਬਧੀ ਦੀ ਸ਼ਲਾਘਾ ਕੀਤੀ
December 29th, 09:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 1.5 ਲੱਖ ਆਯੁਸ਼ਮਾਨ ਭਾਰਤ - ਹੈਲਥ ਐਂਡ ਵੈੱਲਨੈੱਸ ਸੈਂਟਰਸ ਦੇ ਲਕਸ਼ ਦੀ ਉਪਲਬਧੀ ਨਿਊ ਇੰਡੀਆ ਵਿੱਚ ਨਵੀਂ ਊਰਜਾ ਦਾ ਸੰਚਾਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਮ੍ਰਿੱਧੀ ਤੰਦਰੁਸਤ ਨਾਗਰਿਕਾਂ ਵਿੱਚ ਨਿਹਿਤ ਹੈ।ਪ੍ਰਧਾਨ ਮੰਤਰੀ ਨੇ ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦਾ ਆਂਕੜਾ ਪਾਰ ਕਰਨ ‘ਤੇ ਦੇਸ਼ਵਾਸੀਆਂ (ਨਾਗਰਿਕਾਂ) ਨੂੰ ਵਧਾਈਆਂ ਦਿੱਤੀਆਂ
July 17th, 01:24 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਗਿਆਨ ਵਿੱਚ ਜ਼ਿਕਰਯੋਗ ਵਿਸ਼ਵਾਸ ਦਿਖਾਉਣ ਅਤੇ ਕੋਵਿਡ-19 ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦਾ ਵਿਸ਼ੇਸ਼ ਆਂਕੜਾ ਪਾਰ ਕਰਨ ‘ਤੇ ਭਾਰਤ ਦੇ ਲੋਕਾਂ (ਦੇਸ਼ਵਾਸੀਆਂ) ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਅਭਿਯਾਨ ਵਿੱਚ ਡਾਕਟਰਾਂ, ਨਰਸਾਂ, ਫ੍ਰੰਟਲਾਈਨ ਵਰਕਰਾਂ, ਵਿਗਿਆਨੀਆਂ, ਇਨੋਵੇਟਰਾਂ ਅਤੇ ਉੱਦਮੀਆਂ ਦੀ ਭਾਵਨਾ ਤੇ ਦ੍ਰਿੜ੍ਹ ਸੰਕਲਪ ਦੀ ਵੀ ਸ਼ਲਾਘਾ ਕੀਤੀ ਹੈ।ਅੱਜ ਦਾ ਕੈਬਨਿਟ ਫ਼ੈਸਲਾ ਭਾਰਤ ਦੀ ਟੀਕਾਕਰਣ ਕਵਰੇਜ ਨੂੰ ਅੱਗੇ ਵਧਾਏਗਾ ਅਤੇ ਇੱਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰੇਗਾ : ਪ੍ਰਧਾਨ ਮੰਤਰੀ
July 13th, 10:52 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਹੈ ਕਿ 15 ਜੁਲਾਈ 2022 ਤੋਂ ਅਗਲੇ 75 ਦਿਨਾਂ ਤੱਕ ਸਰਕਾਰੀ ਟੀਕਾਕਰਣ ਕੇਂਦਰਾਂ ’ਤੇ 18 ਸਾਲ ਤੋਂ ਅਧਿਕ ਉਮਰ ਦੇ ਸਭ ਨਾਗਰਿਕਾਂ ਦੇ ਲਈ ਮੁਫ਼ਤ ਕੋਵਿਡ-19 ਅਹਿਤਿਆਤੀ ਖੁਰਾਕ (ਪ੍ਰੀਕੌਸ਼ਨ ਡੋਜ਼) ਦੇਣ ਦਾ ਫ਼ੈਸਲਾ ਭਾਰਤ ਦੀ ਟੀਕਾਕਰਣ ਕਵਰੇਜ ਨੂੰ ਅੱਗੇ ਵਧਾਏਗਾ ਅਤੇ ਇੱਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰੇਗਾ।ਪ੍ਰਧਾਨ ਮੰਤਰੀ ਨੇ 15-18 ਸਾਲ ਉਮਰ ਵਰਗ ਦੇ 50% ਤੋਂ ਜ਼ਿਆਦਾ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਏ ਜਾਣ ਦੀ ਸ਼ਲਾਘਾ ਕੀਤੀ
January 19th, 10:01 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15-18 ਸਾਲ ਉਮਰ ਵਰਗ ਦੇ 50% ਤੋਂ ਜ਼ਿਆਦਾ ਕਿਸ਼ੋਰਾਂ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਲਗਾਏ ਜਾਣ ਦੀ ਸ਼ਲਾਘਾ ਕੀਤੀ ਹੈ।