
ਮਾਂਡਯਾ, ਕਰਨਾਟਕ ਵਿੱਚ ਵਿਕਾਸ ਕਾਰਜ ਦੀ ਸ਼ੁਰੂਆਤ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 12:35 pm
ਬੀਤੇ ਕੁਝ ਸਮੇਂ ਵਿੱਚ ਮੈਨੂੰ ਕਰਨਾਟਕ ਦੇ ਅਲੱਗ-ਅਲੱਗ ਖੇਤਰਾਂ ਵਿੱਚ ਜਨਤਾ ਜਨਾਦਰਨ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਹਰ ਜਗ੍ਹਾ, ਕਰਨਾਟਕ ਦੀ ਜਨਤਾ ਅਭੂਤਪੂਰਵ ਅਸ਼ੀਰਵਾਦ ਦੇ ਰਹੀ ਹੈ। ਅਤੇ ਮਾਂਡਯਾ ਦੇ ਲੋਕਾਂ ਦੇ ਤਾਂ ਅਸ਼ਰੀਵਾਦ ਵਿੱਚ ਵੀ ਮਿਠਾਸ ਹੁੰਦੀ ਹੈ। ਸੱਕਰੇ ਨਗਰ ਮਧੁਰ ਮੰਡਯਾ, ਮੰਡਯਾ ਦੇ ਇਸ ਪਿਆਰ ਨਾਲ, ਇਸ ਸਰਕਾਰ ਤੋਂ ਮੈਂ ਅਭਿਭੂਤ ਹਾਂ। ਮੈਂ ਤੁਹਾਡਾ ਸਾਰਿਆਂ ਦਾ ਸਿਰ ਝੁਕਾਕੇ ਵੰਦਨ ਕਰਦਾ ਹਾਂ।
ਪ੍ਰਧਾਨ ਮੰਤਰੀ ਮਾਂਡਯਾ, ਕਰਨਾਟਕ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
March 12th, 12:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮਾਂਡਯਾ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਬੰਗਲੁਰੂ-ਮੈਸੂਰੂ ਐਕਸਪ੍ਰੈੱਸਵੇਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ ਅਤੇ ਮੈਸੂਰੂ-ਕੁਸ਼ਲਨਗਰ 4-ਲੇਨ ਰਾਜਮਾਰਗ ਦੇ ਲਈ ਨੀਂਹ ਪੱਥਰ ਰੱਖਣਾ ਸ਼ਾਮਲ ਹਨ।
ਮੰਗਲੁਰੂ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 02nd, 05:11 pm
ਅੱਜ ਭਾਰਤ ਦੀ ਸਮੁੰਦਰੀ ਤਾਕਤ ਦੇ ਲਈ ਬਹੁਤ ਬੜਾ ਦਿਨ ਹੈ। ਰਾਸ਼ਟਰ ਦੀ ਮਿਲਿਟਰੀ ਸੁਰੱਖਿਆ ਹੋਵੇ ਜਾਂ ਫਿਰ ਰਾਸ਼ਟਰ ਦੀ ਆਰਥਿਕ ਸੁਰੱਖਿਆ, ਭਾਰਤ ਅੱਜ ਬੜੇ ਅਵਸਰਾਂ ਦਾ ਸਾਖੀ ਬਣ ਰਿਹਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ, ਕੋਚੀ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦੇ ਲੋਕਅਰਪਣ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਮੰਗਲੁਰੂ ਵਿਖੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
September 02nd, 03:01 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਮਸ਼ੀਨੀਕਰਨ ਅਤੇ ਉਦਯੋਗੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਮਹੱਤਤਾ ਵਾਲਾ ਦਿਨ ਹੈ। ਭਾਵੇਂ ਇਹ ਖੇਤਰੀ ਸੁਰੱਖਿਆ ਹੋਵੇ ਜਾਂ ਆਰਥਿਕ ਸੁਰੱਖਿਆ, ਭਾਰਤ ਬਹੁਤ ਵੱਡੇ ਮੌਕਿਆਂ ਦਾ ਗਵਾਹ ਬਣ ਰਿਹਾ ਹੈ। ਅੱਜ ਦੀ ਸ਼ੁਰੂਆਤ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਕਮਿਸ਼ਨ ਕੀਤੇ ਜਾਣ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸ ਮਾਣ ਨੂੰ ਜ਼ਾਹਰ ਕੀਤਾ, ਜਿਸ ਦਾ ਹਰ ਭਾਰਤੀ ਅਨੁਭਵ ਕਰ ਰਿਹਾ ਹੈ।We plan to achieve 'One Nation, One Gas Grid': PM Modi
January 05th, 11:01 am
PM Narendra Modi dedicated Kochi - Mangaluru Natural Gas Pipeline to the nation. He said the pipeline will have a positive impact on the economic growth of these two states. He said rapid expansion of Gas based economy is a must to achieve self reliant India and cited this as the reason behind Government’s push for ‘One Nation One Gas Grid’.PM dedicates Kochi - Mangaluru Natural Gas Pipeline to the Nation
January 05th, 11:00 am
PM Narendra Modi dedicated Kochi - Mangaluru Natural Gas Pipeline to the nation. He said the pipeline will have a positive impact on the economic growth of these two states. He said rapid expansion of Gas based economy is a must to achieve self reliant India and cited this as the reason behind Government’s push for ‘One Nation One Gas Grid’.Modern, Progressive and Developed Karnataka is the BJP’s Vision: PM Modi
May 05th, 12:15 pm
Continuing his campaign trail across Karnataka, PM Narendra Modi today addressed public meetings at Tumakuru, Gadag and Shivamogga. The PM said that Tumakuru was the land to several greats and Saints, Seers and Mutts here played a strong role in the development of our nation.