ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ‘ਤੇ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ
August 29th, 10:25 am
ਅੱਜ ਪਹਿਲਾਂ ਆਪਣੇ ਟਵੀਟ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਸਭ ਨੂੰ ਪਹਿਚਾਨਣ ਦੇ ਮਹੱਤਵ ‘ਤੇ ਜ਼ੋਰ ਦਿਤਾ ਜਿਨ੍ਹਾਂ ਨੇ ਖੇਡਾਂ ਵਿੱਚ ਉਤਸ਼ਾਹਪੂਰਵਕ ਯੋਗਦਾਨ ਦਿੱਤਾ ਹੈ ਅਤੇ ਗਲੋਬਲ ਪਲੈਟਫਾਰਮ ‘ਤੇ ਮਾਣ ਨਾਲ ਭਾਰਤ ਦਾ ਪ੍ਰਤੀਨਿਧੀਤੱਵ ਕੀਤਾ ਹੈ।ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਨੈਸ਼ਨਲ ਯੂਥ ਫੈਸਟੀਵਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬਧੋਨ ਦਾ ਮੂਲ-ਪਾਠ
January 12th, 01:15 pm
ਮਹਾਰਾਸ਼ਟਰ ਦੇ ਲੋਕਪ੍ਰਿਯ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਨੁਰਾਗ ਠਾਕੁਰ, ਭਾਰਤੀ ਪਵਾਰ, ਨਿਸਿਥ ਪ੍ਰਾਮਾਣਿਕ, ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇਵੇਂਦਰ ਫਡਣਵੀਸ, ਅਜਿਤ ਪਵਾਰ ਜੀ, ਸਰਕਾਰ ਦੇ ਹੋਰ ਮੰਤਰੀਗਣ, ਹੋਰ ਮਹਾਨੁਭਾਵ, ਅਤੇ ਮੇਰਾ ਯੁਵਾ ਸਾਥਿਓ,ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਆਯੋਜਿਤ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕੀਤਾ
January 12th, 12:49 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਅਤੇ ਰਾਜਮਾਤਾ ਜੀਜਾਬਾਈ ਦੀ ਤਸਵੀਰ (ਪੋਰਟ੍ਰੇਟ) ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਮਹਾਰਾਸ਼ਟਰ ਰਾਜ ਦੀ ਟੀਮ ਦੁਆਰਾ ਕੀਤੇ ਗਏ ਮਾਰਚ ਪਾਸਟ ਅਤੇ ‘ਵਿਕਸਿਤ ਭਾਰਤ@2047 – ਯੁਵਾ ਦੇ ਲਈ, ਯੁਵਾ ਦੇ ਦਵਾਰਾ’ ਥੀਮ ‘ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ, ਜਿਸ ਵਿੱਚ ਰਿਥਮਿਕ ਜਿਮਨਾਸਟਿਕ, ਮੱਲਖੰਬ, ਯੋਗਾਸਨ ਅਤੇ ਰਾਸ਼ਟਰੀ ਯੁਵਾ ਮਹੋਤਸਵ ਗੀਤ ਆਦਿ ਸ਼ਾਮਲ ਸਨ।ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡ ਦਿਵਸ ‘ਤੇ ਸਾਰੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ
August 29th, 08:54 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ‘ਤੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡ ਦਿਵਸ ’ਤੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ
August 29th, 09:05 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ’ਤੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨਚੰਦ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀਆਂ ਵੀ ਦਿੱਤੀਆਂ ਹਨ।ਉੱਤਰ ਪ੍ਰਦੇਸ਼ ਦੇ ਜਾਲੌਨ ਵਿਖੇ ਬੁੰਦੇਲਖੰਡ ਐਕਸਪ੍ਰੈੱਸ-ਵੇਅ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 16th, 04:17 pm
ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਯੂਪੀ ਦੇ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਜੀ, ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਤੇ ਇਸੇ ਖੇਤਰ ਦੇ ਵਾਸੀ ਸ਼੍ਰੀ ਭਾਨੂਪ੍ਰਤਾਪ ਸਿੰਘ ਜੀ, ਯੂਪੀ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਹੋਰ ਜਨਪ੍ਰਤੀਨਿਧੀ, ਅਤੇ ਬੁੰਦੇਲਖੰਡ ਦੇ ਮੇਰੇ ਪਿਆਰੇ ਭੈਣੋਂ ਅਤੇ ਭਾਈਓ,ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦਾ ਦੌਰਾ ਕੀਤਾ ਅਤੇ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ
July 16th, 10:25 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜਾਲੌਨ ਦੀ ਉਰਈ ਤਹਿਸੀਲ ਦੇ ਕੈਥੇਰੀ ਪਿੰਡ ਵਿੱਚ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਰਾਜ ਮੰਤਰੀ ਅਤੇ ਜਨ ਪ੍ਰਤੀਨਿਧੀ ਮੌਜੂਦ ਸਨ।ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 02nd, 01:01 pm
ਯੂਪੀ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸੰਜੀਵ ਬਾਲਯਾਨ ਜੀ, ਵੀਕੇ ਸਿੰਘ ਜੀ, ਮੰਤਰੀ ਸ਼੍ਰੀ ਦਿਨੇਸ਼ ਖਟੀਕ ਜੀ, ਸ਼੍ਰੀ ਉਪੇਂਦਰ ਤਿਵਾਰੀ ਜੀ, ਸ਼੍ਰੀ ਕਪਿਲ ਦੇਵ ਅਗਰਵਾਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸਤਯਪਾਲ ਸਿੰਘ ਜੀ, ਰਾਜੇਂਦਰ ਅਗਰਵਾਲ ਜੀ, ਵਿਜਯਪਾਲ ਸਿੰਘ ਤੋਮਰ ਜੀ, ਸ਼੍ਰੀਮਤੀ ਕਾਂਤਾ ਕਰਦਮ ਜੀ, ਵਿਧਾਇਕ ਭਾਈ ਸੋਮੇਂਦਰ ਤੋਮਰ ਜੀ, ਸੰਗੀਤ ਸੋਮ ਜੀ, ਜਿਤੇਂਦਰ ਸਤਵਾਲ ਜੀ, ਸਤਯ ਪ੍ਰਕਾਸ਼ ਅਗਰਵਾਲ ਜੀ, ਮੇਰਠ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਗੌਰਵ ਚੌਧਰੀ ਜੀ, ਮੁਜ਼ੱਫਰਨਗਰ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਵੀਰਪਾਲ ਜੀ, ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਮੇਰਠ-ਮੁਜ਼ੱਫਰਨਗਰ, ਦੂਰ-ਦੂਰ ਤੋਂ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਆਪ ਸਭ ਨੂੰ ਸਾਲ 2022 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ
January 02nd, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ‘ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ’ ਦਾ ਨੀਂਹ ਪੱਥਰ ਰੱਖਿਆ। ਇਹ ਖੇਡ ਯੂਨੀਵਰਸਿਟੀ ਲਗਭਗ 700 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸਥਾਪਿਤ ਕੀਤੀ ਜਾਵੇਗੀ ਤੇ ਇਹ ਸਮੇਤ ਸਿੰਥੈਟਿਕ ਹਾਕੀ ਮੈਦਾਨ, ਫ਼ੁਟਬਾਲ ਦਾ ਮੈਦਾਨ, ਬਾਸਕੇਟਬਾਲ / ਵੌਲੀਬਾਲ / ਹੈਂਡਬਾਲ / ਕਬੱਡੀ ਦਾ ਮੈਦਾਨ, ਲਾੱਅਨ ਟੈਨਿਕਸ ਕੋਰਟ, ਜਿਮਨੇਜ਼ੀਅਮ ਹਾਲ ਤੇ ਸਾਈਕਲਿੰਗ ਵੇਲੋਡ੍ਰੋਮ ਜਿਹੇ ਆਧੁਨਿਕ ਤੇ ਅਤਿ–ਆਧੁਨਿਕ ਖੇਡ ਬੁਨਿਆਦੀ ਢਾਂਚੇ ਨਾਲ ਲੈਸ ਹੋਵੇਗੀ। ਇਸ ਯੂਨੀਵਰਸਿਟੀ ‘ਚ ਹੋਰ ਸੁਵਿਧਾਵਾਂ ਤੋਂ ਇਲਾਵਾ ਨਿਸ਼ਾਨੇਬਾਜ਼ੀ, ਸਕੁਐਸ਼, ਜਿਮਨਾਸਟਿਕਸ, ਵੇਟ–ਲਿਫ਼ਟਿੰਗ, ਨਿਸ਼ਾਨੇਬਾਜ਼ੀ, ਕਿਸ਼ਤੀ–ਚਾਲਨ ਤੇ ਕਯਾਕਿੰਗ ਜਿਹੀਆਂ ਸੁਵਿਧਾਵਾਂ ਵੀ ਹੋਣਗੀਆਂ। ਇਸ ਯੂਨੀਵਰਸਿਟੀ ‘ਚ 540 ਖਿਡਾਰਨਾਂ ਤੇ 540 ਖਿਡਾਰੀਆਂ ਸਮੇਤ 1,080 ਖਿਡਾਰੀਆਂ ਨੂੰ ਸਿਖਲਾਈ (ਟ੍ਰੇਨਿੰਗ) ਦੇਣ ਦੀ ਸਮਰੱਥਾ ਹੋਵੇਗੀ।ਪ੍ਰਧਾਨ ਮੰਤਰੀ 02 ਜਨਵਰੀ ਨੂੰ ਮੇਰਠ ਦਾ ਦੌਰਾ ਕਰਨਗੇ
December 31st, 11:11 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 02 ਜਨਵਰੀ , 2022 ਨੂੰ ਮੇਰਠ ਦਾ ਦੌਰਾ ਕਰਨਗੇ ਅਤੇ ਉੱਥੇ ਲਗਭਗ ਇੱਕ ਵਜੇ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਇਹ ਯੂਨੀਵਰਸਿਟੀ ਮੇਰਠ ਦੇ ਸਰਧਨਾ ਕਸਬੇ ਦੇ ਸਲਾਵਾ ਅਤੇ ਕੈਲੀ (Salawa and Kaili) ਪਿੰਡਾਂ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ । ਇਸ ਦੀ ਅਨੁਮਾਨਿਤ ਲਾਗਤ 700 ਕਰੋੜ ਰੁਪਏ ਹੈ ।ਇਹ ਭਾਰਤ ਦੀ ਵਿਕਾਸ ਕਹਾਣੀ ਦਾ ਮਹੱਤਵਪੂਰਨ ਮੋੜ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
November 28th, 11:30 am
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ਅਸੀਂ ਇੱਕ ਵਾਰੀ ਫਿਰ ‘ਮਨ ਕੀ ਬਾਤ’ ਦੇ ਲਈ ਇਕੱਠੇ ਹੋ ਰਹੇ ਹਾਂ। ਦੋ ਦਿਨਾਂ ਬਾਅਦ ਦਸੰਬਰ ਦਾ ਮਹੀਨਾ ਵੀ ਸ਼ੁਰੂ ਹੋ ਰਿਹਾ ਹੈ ਅਤੇ ਦਸੰਬਰ ਆਉਂਦਿਆਂ ਹੀ Psychologically ਸਾਨੂੰ ਅਜਿਹਾ ਹੀ ਲਗਦਾ ਹੈ ਕਿ ਚਲੋ ਬਈ ਸਾਲ ਪੂਰਾ ਹੋ ਗਿਆ। ਇਹ ਸਾਲ ਦਾ ਆਖਰੀ ਮਹੀਨਾ ਹੈ ਅਤੇ ਨਵੇਂ ਸਾਲ ਦੇ ਲਈ ਤਾਣੇ-ਬਾਣੇ ਬੁਣਨਾ ਸ਼ੁਰੂ ਕਰ ਦਿੰਦੇ ਹਾਂ। ਇਸੇ ਮਹੀਨੇ Navy Day ਅਤੇ Armed Forces Flag Day ਵੀ ਦੇਸ਼ ਮਨਾਉਂਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 16 ਦਸੰਬਰ ਨੂੰ 1971 ਦੇ ਯੁਧ ਦਾ ਸਵਰਣ ਜਯੰਤੀ ਵਰ੍ਹਾ ਵੀ ਦੇਸ਼ ਮਨਾ ਰਿਹਾ ਹੈ। ਮੈਂ ਇਨ੍ਹਾਂ ਸਾਰਿਆਂ ਮੌਕਿਆਂ ’ਤੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਯਾਦ ਕਰਦਾ ਹਾਂ, ਸਾਡੇ ਵੀਰਾਂ ਨੂੰ ਯਾਦ ਕਰਦਾ ਹਾਂ ਅਤੇ ਵਿਸ਼ੇਸ਼ ਰੂਪ ਵਿੱਚ ਅਜਿਹੇ ਵੀਰਾਂ ਨੂੰ ਜਨਮ ਦੇਣ ਵਾਲੀਆਂ ਵੀਰ ਮਾਤਾਵਾਂ ਨੂੰ ਯਾਦ ਕਰਦਾ ਹਾਂ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ NamoApp ’ਤੇ Mygov ’ਤੇ ਤੁਹਾਡੇ ਸਾਰਿਆਂ ਦੇ ਢੇਰ ਸਾਰੇ ਸੁਝਾਅ ਵੀ ਮਿਲੇ ਹਨ। ਤੁਸੀਂ ਮੈਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਮੰਨਦੇ ਹੋਏ ਆਪਣੇ ਜੀਵਨ ਦੇ ਸੁਖ-ਦੁਖ ਵੀ ਸਾਂਝੇ ਕੀਤੇ ਹਨ। ਇਸ ਵਿੱਚ ਬਹੁਤ ਸਾਰੇ ਨੌਜਵਾਨ ਵੀ ਹਨ, ਵਿਦਿਆਰਥੀ-ਵਿਦਿਆਰਥਣਾਂ ਹਨ, ਮੈਨੂੰ ਵਾਕਈ ਹੀ ਬਹੁਤ ਚੰਗਾ ਲਗਦਾ ਹੈ ਕਿ ‘ਮਨ ਕੀ ਬਾਤ’ ਦਾ ਸਾਡਾ ਇਹ ਪਰਿਵਾਰ ਨਿਰੰਤਰ ਵੱਡਾ ਤਾਂ ਹੋ ਹੀ ਰਿਹਾ ਹੈ, ਮਨ ਨਾਲ ਵੀ ਜੁੜ ਰਿਹਾ ਹੈ ਤੇ ਮਕਸਦ ਨਾਲ ਵੀ ਜੁੜ ਰਿਹਾ ਹੈ ਅਤੇ ਸਾਡੇ ਡੂੰਗੇ ਹੁੰਦੇ ਰਿਸ਼ਤੇ ਸਾਡੇ ਅੰਦਰ ਨਿਰੰਤਰ ਸਕਰਾਤਮਕਤਾ ਦਾ ਇੱਕ ਪ੍ਰਵਾਹ ਪ੍ਰਵਾਹਿਤ ਕਰ ਰਹੇ ਹਨ।India's youth wants to do something new and at a large scale: PM Modi during Mann Ki Baat
August 29th, 11:30 am
During Mann Ki Baat, PM Narendra Modi paid tribute to Major Dhyanchand and spoke about our Olympians, who have made the country proud on the world stage. He applauded the country’s youth for their ability to take risks and move ahead. The PM highlighted the efforts of our skilled manpower and paid tributes to Bhagwaan Vishwakarma.Absence of basic facilities like housing, electricity, toilets, gas, roads, hospitals and school has impacted the women, poor women in particular: PM
August 10th, 10:43 pm
PM Modi gave comprehensive exposition of the government’s vision of women empowerment. He said that absence of basic facilities like housing, electricity, toilets, gas, roads, hospitals and school has impacted the women, poor women in particular. PM Modi said that in 2014 we asked these questions from ourselves. It was very clear that these problems need to be addressed in a definite time frame.Number of people, especially women whose lives have been illuminated by the Ujjwala Yojana is unprecedented: PM Modi
August 10th, 12:46 pm
PM Modi launched Ujjwala Yojana 2.0 by handing over LPG connections, at Mahoba Uttar Pradesh today via video conferencing. The Prime Minister noted that the resolve of health, convenience and empowerment of sisters has received great impetus from Ujjwala Yojana. In the first phase of the scheme, 8 crore poor, dalit, deprived, backward and tribal families were given free gas connections.PM launches Ujjwala 2.0 from Mahoba Uttar Pradesh
August 10th, 12:41 pm
PM Modi launched Ujjwala Yojana 2.0 by handing over LPG connections, at Mahoba Uttar Pradesh today via video conferencing. The Prime Minister noted that the resolve of health, convenience and empowerment of sisters has received great impetus from Ujjwala Yojana. In the first phase of the scheme, 8 crore poor, dalit, deprived, backward and tribal families were given free gas connections.Khel Ratna Award will hereby be called the Major Dhyan Chand Khel Ratna Award: PM
August 06th, 02:15 pm
The Prime Minister, Shri Narendra Modi has said that he has been getting many requests from citizens across India to name the Khel Ratna Award after Major Dhyan Chand. He said respecting their sentiment, the Khel Ratna Award will hereby be called the Major Dhyan Chand Khel Ratna Award.PM greets sportspersons on National Sports Day; pays tributes to Major Dhyan Chand
August 29th, 10:34 am
The Prime Minister, Shri Narendra Modi has greeted the sportspersons on National Sports Day. Prime Minister also paid tributes to legendary Indian Hockey player Major Dhyan Chand.Fitness is not just a word but a pre-condition for healthy and fulfilling life: PM Modi
August 29th, 10:01 am
PM Narendra Modi launched the FIT India movement today. Speaking at the event, PM Modi said, A fit mind in a fit body is important. PM Modi further said lifestyle diseases are on the rise due to lifestyle disorders and we can ensure we don't get them by being fitness-conscious. The Prime Minister also urged people to make the FIT India movement a Jan Andolan.PM Modi launches FIT India movement
August 29th, 10:00 am
PM Narendra Modi launched the FIT India movement today. Speaking at the event, PM Modi said, A fit mind in a fit body is important. PM Modi further said lifestyle diseases are on the rise due to lifestyle disorders and we can ensure we don't get them by being fitness-conscious. The Prime Minister also urged people to make the FIT India movement a Jan Andolan.PM greets sports enthusiasts on National Sports Day
August 29th, 09:42 am
The Prime Minister Shri Narendra Modi has greeted sports enthusiasts on National Sports Day.