ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

December 19th, 11:32 pm

21ਵੀਂ ਸਦੀ ਦਾ ਭਾਰਤ ਅੱਜ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਦੇ ਮੰਤਰ ‘ਤੇ ਅੱਗੇ ਵਧ ਰਿਹਾ ਹੈ। ਕੁਝ ਹੋ ਹੀ ਨਹੀਂ ਸਕਦਾ, ਇਹ ਬਦਲ ਹੀ ਨਹੀਂ ਸਕਦਾ, ਇਸ ਸੋਚ ਤੋਂ ਹੁਣ ਹਰ ਭਾਰਤੀ ਬਾਹਰ ਨਿਕਲਿਆ ਹੈ। ਇਸੇ ਨਵੀਂ ਸੋਚ ਦੇ ਚਲਦੇ, ਬੀਤੇ 10 ਵਰ੍ਹਿਆ ਵਿੱਚ ਭਾਰਤ 10ਵੇਂ ਨੰਬਰ ਤੋਂ 5ਵੇਂ ਨੰਬਰ ਦੀ ਈਕੌਨਮੀ ਬਣਿਆ ਹੈ। ਅੱਜ ਭਾਰਤ ਦੇ UPI ਦਾ ਡੰਕਾ ਪੂਰੀ ਦੁਨੀਆ ਵਿੱਚ ਵਜ ਰਿਹਾ ਹੈ। ਕੋਰੋਨਾ ਦੇ ਮਹਾਸੰਕਟ ਦੌਰਾਨ ਭਾਰਤ ਨੇ ਮੇਡ ਇਨ ਇੰਡੀਆ ਵੈਕਸੀਨ ਬਣਾਈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮੁਫ਼ਤ ਵਿੱਚ ਵੈਕਸੀਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਅਤੇ ਦੁਨੀਆ ਦੇ ਦਰਜ਼ਨਾਂ ਦੇਸ਼ਾਂ ਨੂੰ ਵੈਕਸੀਨ ਪਹੁੰਚਾਈ।

ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ

December 19th, 09:30 pm

ਪ੍ਰਧਾਨ ਮੰਤਰੀ ਨੇ ਨੈਸ਼ਨਲ ਇੰਸਟੀਟਿਊਟ ਆਫ਼ ਇੰਜੀਨਿਅਰਿੰਗ, ਮੈਸੂਰ, ਕਰਨਾਟਕ ਦੇ ਸ਼੍ਰੀ ਸੋਇਕਤ ਦਾਸ ਅਤੇ ਸ਼੍ਰੀ ਪ੍ਰੋਤਿਕ ਸਾਹਾ (Soikat Das and Mr Protik Saha) ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਕੋਲਾ ਮੰਤਰਾਲੇ ਦੇ ਟ੍ਰਾਂਸਪੋਟੇਸ਼ਨ ਅਤੇ ਲੌਜਿਸਟਿਕਸ ਵਿਸ਼ੇ ‘ਤੇ ਕੰਮ ਕੀਤਾ ਹੈ। ਉਹ ਰੇਲਵੇ ਕਾਰਗੋ ਦੇ ਲਈ ਇੰਟਰਨੈੱਟ ਆਫ਼ ਥਿੰਗਸ (ਆਈਓਟੀ) ਅਧਾਰਿਤ ਪ੍ਰਣਾਲੀ ਦਾ ਨਿਰਮਾਣ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈਕਾਥੌਨ ਉਨ੍ਹਾਂ ਦੇ ਲਈ ਵੀ ਸਿੱਖਣ ਦਾ ਅਵਸਰ ਹੈ ਅਤੇ ਉਹ ਹਮੇਸ਼ਾ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕਰਨ ਲਈ ਉਤਸੁਕ ਰਹਿੰਦੇ ਹਨ। ਪ੍ਰਤੀਭਾਗੀਆਂ ਦੇ ਖਿੜੇ ਚਿਹਰਿਆਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਤਸ਼ਾਹ, ਇੱਛਾਸ਼ਕਤੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦਾ ਲਗਾਓ ਭਾਰਤ ਦੀ ਯੁਵਾ ਸ਼ਕਤੀ ਦੀ ਪਹਿਚਾਣ ਬਣ ਗਈ ਹੈ।

The 'Panch Pran' must be the guiding force for good governance: PM Modi

October 28th, 10:31 am

PM Modi addressed the ‘Chintan Shivir’ of Home Ministers of States. The Prime Minister emphasized the link between the law and order system and the development of the states. “It is very important for the entire law and order system to be reliable. Its trust and perception among the public are very important”, he pointed out.

PM addresses ‘Chintan Shivir’ of Home Ministers of States

October 28th, 10:30 am

PM Modi addressed the ‘Chintan Shivir’ of Home Ministers of States. The Prime Minister emphasized the link between the law and order system and the development of the states. “It is very important for the entire law and order system to be reliable. Its trust and perception among the public are very important”, he pointed out.

Democracy is in DNA of every Indian: PM Modi

June 26th, 06:31 pm

PM Modi addressed and interacted with the Indian community in Munich. The PM highlighted India’s growth story and mentioned various initiatives undertaken by the government to achieve the country’s development agenda. He also lauded the contribution of diaspora in promoting India’s success story and acting as brand ambassadors of India’s success.

ਪ੍ਰਧਾਨ ਮੰਤਰੀ ਨੇ ਜਰਮਨੀ ਦੇ ਮਿਊਨਿਖ ਵਿੱਚ ਭਾਰਤੀ ਭਾਈਚਾਰੇ ਨਾਲ ਸੰਵਾਦ ਕੀਤਾ

June 26th, 06:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਊਨਿਖ ਸਥਿਤ ਔਡੀ ਡੋਮ ਵਿੱਚ ਜਰਮਨੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਜਰਮਨੀ ਦੇ ਅਤਿਅੰਤ ਸਰਗਰਮ ਅਤੇ ਉਤਸ਼ਾਹਿਤ ਭਾਰਤੀ ਭਾਈਚਾਰੇ ਦੇ ਹਜ਼ਾਰਾਂ ਮੈਂਬਰਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਬੰਗਲੁਰੂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

June 20th, 02:46 pm

ਕਰੁਨਾਡ ਜਨਤੇਗੇ,ਨੰਨ ਪ੍ਰੀਤਿਯ,ਨਮਸਕਾਰਗੜੁ, ਬੈਂਗਲੁਰਿਨਅ ਮਹਾ ਜਨਤੇਗੇ, ਵਿਸ਼ੇਸਵਾਦ ਨਮਸਕਾਰਗੜੁ, ਕਰਨਾਟਕਾ ਰਾਜਪਦ ਪਾਲਿਗੇ, ਇੰਦੁ ਮਹਤਵਦ ਦਿਨਵਾਗਿਦੇ। ਰਾਜਯਦਲਿਲ, ਹਲਵਾਰੁ ਮੂਲਭੂਤ ਸਉਕ੍ਰਯ, ਕਲਿਪਸੁਵ ਯੋਜਨੇਗੜੰਨੁ, ਜਾਰਿ-ਗੋੜਿਸਲੁ, ਨਨਗੇ ਬਹੜ,ਸੰਤੋਸ਼-ਵਾਗੁਤਿਤਦੇ।(करुनाड जनतेगे, नन्न प्रीतिय, नमस्कारगड़ु, बैंगलूरिनअ महा जनतेगे, विशेषवाद नमस्कारगड़ु, कर्नाटका राज्यद पालिगे, इंदु महत्वद दिनवागिदे। राज्यदल्लि, हलवारु मूलभूत सउकर्य, कल्पिसुव योजनेगड़न्नु, जारि-गोड़िसलु, ननगे बहड़, संतोष-वागुत्तिदे। ) ਕਰਨਾਟਕਾ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਜੀ ਗਹਿਲੋਤ,ਕਰਨਾਟਕਾ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਬਾਸਵਰਾਜ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਪ੍ਰਹਲਾਦ ਜੋਸ਼ੀ ਜੀ, ਕਰਨਾਟਕਾ ਸਰਕਾਰ ਦੇ ਮੰਤਰੀਗਣ,ਸਾਂਸਦ ਅਤੇ ਵਿਧਾਇਕਗਣ, ਬੰਗਲੁਰੂ ਦੇ ਮੇਰੇ ਸਾਰੇ ਭਾਈਓ -ਭੈਣੋਂ ਨਮਸਕਾਰ,

PM inaugurates and lays the foundation stone of multiple rail and road infrastructure projects worth over Rs 27000 crore in Bengaluru

June 20th, 02:45 pm

The Prime Minister, Shri Narendra Modi inaugurated and laid the foundation stone of multiple rail and road infrastructure projects worth over Rs 27000 crore in Bengaluru today. Earlier, the Prime Minister inaugurated the Centre for Brain Research and laid the foundation Stone for Bagchi Parthasarathy Multispeciality Hospital at IISc Bengaluru.

We have made technology a key tool to impart new strength, speed and scale to the country: PM Modi

May 27th, 03:45 pm

PM Modi inaugurated India's biggest Drone Festival - Bharat Drone Mahotsav 2022 in New Delhi. Addressing the gathering, the Prime Minister conveyed his fascination and interest in the drone sector and said that he was deeply impressed by the drone exhibition and the spirit of the entrepreneurs and innovation in the sector.

PM inaugurates India's biggest Drone Festival - Bharat Drone Mahotsav 2022

May 27th, 11:21 am

PM Modi inaugurated India's biggest Drone Festival - Bharat Drone Mahotsav 2022 in New Delhi. Addressing the gathering, the Prime Minister conveyed his fascination and interest in the drone sector and said that he was deeply impressed by the drone exhibition and the spirit of the entrepreneurs and innovation in the sector.

ਪ੍ਰਧਾਨ ਮੰਤਰੀ 27 ਮਈ ਨੂੰ ਪ੍ਰਗਤੀ ਮੈਦਾਨ ਵਿੱਚ ਭਾਰਤ ਦੇ ਸਭ ਤੋਂ ਵੱਡੇ ਡ੍ਰੋਨ ਉਤਸਵ - ਭਾਰਤ ਡ੍ਰੋਨ ਮਹੋਤਸਵ 2022 ਦਾ ਉਦਘਾਟਨ ਕਰਨਗੇ

May 26th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਮਈ, 2022 ਨੂੰ 10 ਵਜੇ ਸਵੇਰੇ, ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਭਾਰਤ ਦੇ ਸਭ ਤੋਂ ਵੱਡੇ ਡ੍ਰੋਨ ਉਤਸਵ-ਭਾਰਤ ਡ੍ਰੋਨ ਮਹੋਤਸਵ 2022 ਦਾ ਉਦਘਾਟਨ ਕਰਨਗੇ।

ਗਰੁੜ ਏਅਰੋਸਪੇਸ ਦੁਆਰਾ 100 ਕਿਸਾਨ ਡ੍ਰੋਨਸ ਦੀ ਉਡਾਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

February 19th, 11:54 am

ਅਗਰ ਨੀਤੀਆਂ ਸਹੀ ਹੋਣ ਤਾਂ ਦੇਸ਼ ਕਿਤਨੀ ਉੱਚੀ ਉਡਾਣ ਭਰ ਸਕਦਾ ਹੈ। ਅੱਜ ਦਾ ਦਿਵਸ ਇਸ ਦੀ ਬੜੀ ਉਦਾਹਰਣ ਹੈ। ਕੁਝ ਸਾਲ ਪਹਿਲਾਂ ਤੱਕ ਦੇਸ਼ ਵਿੱਚ ਜਦੋਂ ਡ੍ਰੋਨ ਦਾ ਨਾਮ ਲਿਆ ਜਾਂਦਾ ਸੀ, ਤਾਂ ਲਗਦਾ ਸੀ ਕਿ ਇਹ ਸੈਨਾ ਨਾਲ ਜੁੜੀ ਹੋਈ ਕੋਈ ਵਿਵਸਥਾ ਹੈ। ਇਹ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦੇ ਲਈ ਉਪਯੋਗ ਵਿੱਚ ਆਉਣ ਵਾਲੀਆਂ ਚੀਜ਼ਾਂ ਹਨ। ਉਸੇ ਦਾਇਰੇ ਵਿੱਚ ਸੋਚਿਆ ਜਾਂਦਾ ਸੀ। ਲੇਕਿਨ ਅੱਜ ਅਸੀਂ ਮਾਨੇਸਰ ਵਿੱਚ ਕਿਸਾਨ ਡ੍ਰੋਨ ਸੁਵਿਧਾਵਾਂ ਦਾ ਉਦਘਾਟਨ ਕਰ ਰਹੇ ਹਾਂ। ਇਹ 21ਵੀਂ ਸਦੀ ਦੀ ਆਧੁਨਿਕ ਕ੍ਰਿਸ਼ੀ ਵਿਵਸਥਾ ਦੀ ਦਿਸ਼ਾ ਵਿੱਚ ਇੱਕ ਨਵਾਂ ਅਧਿਆਇ ਹੈ। ਮੈਨੂੰ ਵਿਸ਼ਵਾਸ ਹੈ ਇਹ ਸ਼ੁਰੂਆਤ ਨਾ ਕੇਵਲ ਡ੍ਰੋਨ ਸੈਕਟਰ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਬਲਕਿ ਇਸ ਵਿੱਚ ਸੰਭਾਵਨਾਵਾਂ ਦਾ ਇੱਕ ਅਨੰਤ ਆਕਾਸ਼ ਵੀ ਖੁੱਲ੍ਹੇਗਾ। ਮੈਨੂੰ ਵੀ ਦੱਸਿਆ ਗਿਆ ਹੈ, ਕਿ ਗਰੁੜ ਏਅਰੋਸਪੇਸ ਨੇ ਅਗਲੇ ਦੋ ਵਰ੍ਹਿਆਂ ਵਿੱਚ ਇੱਕ ਲੱਖ ਮੇਡ ਇਨ ਇੰਡੀਆ ਡ੍ਰੋਨ ਬਣਾਉਣ ਦਾ ਲਕਸ਼ ਰੱਖਿਆ ਹੈ। ਇਸ ਨਾਲ ਅਨੇਕਾਂ ਨੌਜਵਾਨਾਂ ਨੂੰ ਨਵੇਂ ਰੋਜ਼ਗਾਰ ਅਤੇ ਨਵੇਂ ਅਵਸਰ ਮਿਲਣਗੇ। ਮੈਂ ਇਸ ਦੇ ਲਈ ਗਰੁੜ ਏਅਰੋਸਪੇਸ ਦੀ ਟੀਮ ਨੂੰ, ਸਾਰੇ ਨੌਜਵਾਨ ਸਾਥੀਆਂ ਨੂੰ ਵਧਾਈ ਦਿੰਦਾ ਹਾਂ।

ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ: ਪ੍ਰਧਾਨ ਮੰਤਰੀ

February 19th, 11:14 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਮੈਨੂੰ ਦੇਸ਼ ਭਰ ਵਿੱਚ 100 ਸਥਾਨਾਂ ’ਤੇ ਕਿਸਾਨ ਡ੍ਰੋਨਸ ਨੂੰ ਉੱਡਦੇ ਹੋਏ ਕੰਮ ਕਰਦੇ ਦੇਖ ਕੇ ਖੁਸ਼ੀ ਹੋਈ।

ਵਰਲਡ ਇਕਨੌਮਿਕ ਫੋਰਮ ਦੇ ਦਾਵੋਸ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ 'ਸਟੇਟ ਆਵ੍ ਦ ਵਰਲਡ' ਸੰਬੋਧਨ ਦਾ ਮੂਲ-ਪਾਠ

January 17th, 08:31 pm

World Economic Forum ਵਿੱਚ ਜੁਟੇ ਦੁਨੀਆ ਦੇ ਦਿੱਗਜਾਂ ਦਾ, 130 ਕਰੋੜ ਭਾਰਤੀਆਂ ਦੀ ਤਰਫ ਤੋਂ ਅਭਿਨੰਦਨ ਕਰਦਾ ਹਾਂ। ਅੱਜ ਜਦ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਤਾਂ ਭਾਰਤ, ਕੋਰੋਨਾ ਦੀ ਇੱਕ ਹੋਰ ਵੇਵ ਨਾਲ ਸਾਵਧਾਨੀ ਅਤੇ ਸਤਰਕਤਾ ਦੇ ਨਾਲ ਮੁਕਾਬਲਾ ਕਰ ਰਿਹਾ ਹੈ। ਨਾਲ ਹੀ, ਭਾਰਤ ਆਰਥਿਕ ਖੇਤਰ ਵਿੱਚ ਵੀ ਕਈ ਆਸ਼ਾਵਾਨ Results ਦੇ ਨਾਲ ਅੱਗੇ ਵਧ ਰਿਹਾ ਹੈ। ਭਾਰਤ ਵਿੱਚ ਅੱਜ ਆਪਣੀ ਆਜ਼ਾਦੀ ਦੇ 75 ਵਰ੍ਹੇ ਹੋਣ ਦਾ ਉਤਸ਼ਾਹ ਵੀ ਹੈ ਅਤੇ ਭਾਰਤ ਅੱਜ ਸਿਰਫ਼ ਇੱਕ ਸਾਲ ਵਿੱਚ ਹੀ 160 ਕਰੋੜ ਕੋਰੋਨਾ ਵੈਕਸੀਨ ਡੋਜ਼ ਦੇਣ ਦੇ ਆਤਮਵਿਸ਼ਵਾਸ ਨਾਲ ਵੀ ਭਰਿਆ ਹੋਇਆ ਹੈ।

PM Modi's remarks at World Economic Forum, Davos 2022

January 17th, 08:30 pm

PM Modi addressed the World Economic Forum's Davos Agenda via video conferencing. PM Modi said, The entrepreneurship spirit that Indians have, the ability to adopt new technology, can give new energy to each of our global partners. That's why this is the best time to invest in India.

Government has approved Production Linked Incentive (PLI) Scheme for Auto Industry and Drone Industry to enhance Indias manufacturing capabilities

September 15th, 04:34 pm

Taking steps forward towards the vision of an ‘Aatmanirbhar Bharat’, Government led by Hon’ble Prime Minister, Shri Narendra Modi, has approved the PLI Scheme for Automobile Industry and Drone Industry with a budgetary outlay of ₹ 26,058 crore. The PLI scheme for the sector will incentivize high value Advanced Automotive Technology vehicles and products. It will herald a new age in higher technology, more efficient and green motive manufacturing.

21st century India is correcting these mistakes of the 20th century: PM

September 14th, 12:01 pm

Prime Minister Narendra Modi laid the foundation stone of Raja Mahendra Pratap Singh State University in Aligarh. Paying rich tribute to Raja Mahendra Pratap Singh ji said, the life of Raja Mahendra Pratap Singh ji, teaches us the indomitable will and a willingness to go to any extent to fulfill our dreams.

PM lays the foundation stone of Raja Mahendra Pratap Singh State University in Aligarh

September 14th, 11:45 am

Prime Minister Narendra Modi laid the foundation stone of Raja Mahendra Pratap Singh State University in Aligarh. Paying rich tribute to Raja Mahendra Pratap Singh ji said, the life of Raja Mahendra Pratap Singh ji, teaches us the indomitable will and a willingness to go to any extent to fulfill our dreams.

Himachal has become the first state in India to administer 1st dose of corona vaccine to its entire eligible population: PM

September 06th, 11:01 am

Prime Minister Narendra Modi interacted with healthcare workers and beneficiaries of the COVID vaccination program in Himachal Pradesh. He said Himachal Pradesh has emerged as a champion in the fight against the largest epidemic in 100 years. He added that Himachal has become the first state in India to have administered at least one dose of corona vaccine to its entire eligible population.

PM interacts with healthcare workers and beneficiaries of Covid vaccination program in Himachal Pradesh

September 06th, 11:00 am

Prime Minister Narendra Modi interacted with healthcare workers and beneficiaries of the COVID vaccination program in Himachal Pradesh. He said Himachal Pradesh has emerged as a champion in the fight against the largest epidemic in 100 years. He added that Himachal has become the first state in India to have administered at least one dose of corona vaccine to its entire eligible population.