ਪ੍ਰਧਾਨ ਮੰਤਰੀ ਮੋਦੀ ਨੇ ਕੁਵੈਤ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ
December 04th, 08:39 pm
ਕੁਵੈਤ ਦੇ ਵਿਦੇਸ਼ ਮੰਤਰੀ ਮਹਾਮਹਿਮ ਅਬਦੁੱਲਾ ਅਲੀ ਅਲ-ਯਾਹਯਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀਪ੍ਰਧਾਨ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
August 09th, 08:58 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਅਗਵਾਈ (Mahatma Gandhi’s leadership) ਵਿੱਚ ਭਾਰਤ ਛੱਡੋ ਅੰਦੋਲਨ (Quit India Movement) ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਭਾਰਤ ਛੱਡੋ ਅੰਦੋਲਨ (Quit India movement) ‘ਤੇ ਇੱਕ ਵੀਡੀਓ ਭੀ ਸਾਂਝੀ ਕੀਤੀ।ਪ੍ਰਧਾਨ ਮੰਤਰੀ ਨੇ ਥਿਰੂ ਕੇ. ਕਾਮਰਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ
July 15th, 04:57 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਥਿਰੂ ਕੇ. ਕਾਮਰਾਜ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ।ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 08th, 01:00 pm
ਇਸ ਪਵਿੱਤਰ ਆਯੋਜਨ ਵਿੱਚ ਉਪਸਥਿਤ ਸਾਰੇ ਪੂਜਯ ਸੰਤਗਣ, ਅਚਾਰੀਆ ਗੌੜੀਯ ਮਿਸ਼ਨ ਦੇ ਸ਼੍ਰਧੇਯ (ਸਤਿਕਾਰਯੋਗ) ਭਗਤੀ ਸੁੰਦਰ ਸੰਨਿਆਸੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਦੇਸ਼ ਅਤੇ ਦੁਨੀਆ ਨਾਲ ਜੁੜੇ ਸਾਰੇ ਕ੍ਰਿਸ਼ਨ ਭਗਤ, ਹੋਰ ਮਹਾਨੁਭਾਵ, ਦੇਵੀਓ ਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ
February 08th, 12:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਜਯੰਤੀ (ਵਰ੍ਹੇਗੰਢ) ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada ) ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਇੱਕ ਸਿੱਕਾ ਜਾਰੀ ਕੀਤੇ। ਗੌੜੀਯ ਮਿਸ਼ਨ (Gaudiya Mission) ਦੇ ਸੰਸਥਾਪਕ, ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada) ਨੇ ਵੈਸ਼ਣਵ ਆਸਥਾ (Vaishnava faith) ਦੇ ਮੂਲਭੂਤ ਸਿਧਾਂਤਾਂ ਦੀ ਸੰਭਾਲ਼ ਅਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ) ਵਿੱਚ 96ਵੇਂ ਕੌਮਨ ਫਾਊਂਡੇਸ਼ਨ ਕੋਰਸ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 17th, 12:07 pm
ਆਪ ਸਾਰੇ ਯੁਵਾ ਸਾਥੀਆਂ ਨੂੰ ਫਾਊਂਡੇਸ਼ਨ ਕੋਰਸ ਪੂਰਾ ਹੋਣ ’ਤੇ ਬਹੁਤ-ਬਹੁਤ ਵਧਾਈ ! ਅੱਜ ਹੋਲੀ ਦਾ ਤਿਉਹਾਰ ਹੈ। ਮੈਂ ਸਮਸਤ ਦੇਸ਼ਵਾਸੀਆਂ ਨੂੰ, ਤੁਹਾਨੂੰ, ਅਕੈਡਮੀ ਦੇ ਲੋਕਾਂ ਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਤੁਹਾਡੀ ਅਕੈਡਮੀ ਦੁਆਰਾ, ਸਰਦਾਰ ਵੱਲਭ ਭਾਈ ਪਟੇਲ ਜੀ, ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਸਮਰਪਿਤ ਪੋਸਟਲ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਹਨ। ਅੱਜ ਨਵੇਂ ਸਪੋਰਟਸ ਕੰਪਲੈਕਸ ਦਾ ਉਦਘਾਟਨ ਅਤੇ happy valley complex ਦਾ ਲੋਕਅਰਪਣ ਵੀ ਹੋਇਆ ਹੈ। ਇਹ ਸੁਵਿਧਾਵਾਂ ਟੀਮ ਸਪਿਰਿਟ ਦੀ, health ਅਤੇ fitness ਦੀ ਭਾਵਨਾ ਨੂੰ ਸਸ਼ਕਤ ਕਰਨਗੀਆਂ, ਸਿਵਿਲ ਸੇਵਾ ਨੂੰ ਹੋਰ smart, ਅਤੇ efficient ਬਣਾਉਣ ਵਿੱਚ ਮਦਦ ਕਰਨਗੀਆਂ।ਪ੍ਰਧਾਨ ਮੰਤਰੀ ਨੇ ਐੱਲਬੀਐੱਸਐੱਨਏਏ (LBSNAA) ਵਿਖੇ 96ਵੇਂ ਕੌਮਨ ਫਾਊਂਡੇਸ਼ਨ ਕੋਰਸ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
March 17th, 12:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਵ੍ ਐਡਮਿਨਿਸਟ੍ਰੇਸ਼ਨ (ਐੱਲਬੀਐੱਸਐੱਨਏਏ) ਵਿਖੇ 96ਵੇਂ ਕੌਮਨ ਫਾਊਂਡੇਸ਼ਨ ਕੋਰਸ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਨਵੇਂ ਸਪੋਰਟਸ ਕੰਪਲੈਕਸ ਦਾ ਉਦਘਾਟਨ ਵੀ ਕੀਤਾ ਅਤੇ ਪੁਨਰ-ਨਿਰਮਿਤ ਹੈਪੀ ਵੈਲੀ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ।Prime Minister Shri Narendra Modi speaks on telephone with Prime Minister of Italy H.E. Mr. Mario Draghi
August 27th, 10:45 pm
PM Modi spoke on telephone with PM Draghi of Italy. They stressed upon the need for international cooperation, including at the level of the G20, in addressing the humanitarian crisis and long term security concerns arising out of the developments in Afghanistan.Adopt the mantra of 'Self Three' to overcome their self doubts and obstacles in the future: PM Modi
February 23rd, 12:41 pm
PM Modi addressed the 66th Convocation of IIT Kharagpur. The Prime Minister asked the students to adopt the mantra of Self 3 to overcome their self doubts and obstacles in the future. He said Self 3 is Self-awareness, Self-confidence and Selflessness. He advised the students to recognize their potential and move forward, move ahead with full confidence, move ahead with selflessness.PM Modi addresses 66th Convocation of IIT Kharagpur
February 23rd, 12:40 pm
PM Modi addressed the 66th Convocation of IIT Kharagpur. The Prime Minister asked the students to adopt the mantra of Self 3 to overcome their self doubts and obstacles in the future. He said Self 3 is Self-awareness, Self-confidence and Selflessness. He advised the students to recognize their potential and move forward, move ahead with full confidence, move ahead with selflessness.When the chips were down, your code kept things running: PM Modi to IT industry
February 17th, 12:31 pm
Prime Minister Narendra Modi addresses NASSCOM Technology PM Modi addressed the NASSCOM Technology and Leadership Forum via video conferencing. Applauding the IT industry during the coronavirus pandemic, PM Modi said, When the chips were down, your code kept things running. It's a time when world is looking at India with greater hope & expectations than before. However tough may be the challenge, we should not think of ourselves as weak or move away fearing challenges, he added.PM addresses NASSCOM Technology and Leadership Forum
February 17th, 12:30 pm
Prime Minister Narendra Modi addresses NASSCOM Technology PM Modi addressed the NASSCOM Technology and Leadership Forum via video conferencing. Applauding the IT industry during the coronavirus pandemic, PM Modi said, When the chips were down, your code kept things running. It's a time when world is looking at India with greater hope & expectations than before. However tough may be the challenge, we should not think of ourselves as weak or move away fearing challenges, he added.Impact and Influence of Swami Vivekananda remains intact in our national life: PM Modi
January 12th, 10:36 am
PM Modi addressed the valedictory function of the second National Youth Parliament Festival via video conferencing. Remembering Swami Vivekananda on his birth anniversary, the Prime Minister remarked that even with the passage of time, impact and influence of Swami Vivekananda remains intact in our national life.PM addresses Valedictory Function of 2nd National Youth Parliament Festival
January 12th, 10:35 am
PM Modi addressed the valedictory function of the second National Youth Parliament Festival via video conferencing. Remembering Swami Vivekananda on his birth anniversary, the Prime Minister remarked that even with the passage of time, impact and influence of Swami Vivekananda remains intact in our national life.Unity is Power, Unity is Strength: PM Modi during Mann Ki Baat
October 25th, 11:00 am
During Mann Ki Baat, PM Modi extended Vijaya Dashami greetings to the fellow countrymen and appreciated the people for exercising restraint during the ongoing pandemic situation. He touched upon key issues like encouraging local products. He paid rich tributes to Sardar Patel and called upon the nation to further strengthen the bond of unity. He also remembered the ideals of Maharshi Valmiki and said his teachings continue to inspire everyone even today.We want India to become a global hub for Artificial Intelligence: PM Modi
October 05th, 07:01 pm
PM Narendra Modi inaugurated RAISE 2020, a Mega Virtual Summit on Artificial Intelligence. During his address, PM Modi urged to protect the world against weaponization of AI by Non-State Actors. He said human creativity and human emotions continue to be our greatest strength and are our unique advantage over machines.Prime Minister inaugurates RAISE 2020 - a Mega Virtual Summit on Artificial Intelligence
October 05th, 07:00 pm
PM Narendra Modi inaugurated RAISE 2020, a Mega Virtual Summit on Artificial Intelligence. During his address, PM Modi urged to protect the world against weaponization of AI by Non-State Actors. He said human creativity and human emotions continue to be our greatest strength and are our unique advantage over machines.For Better Tomorrow, our government is working on to solve the current challenges: PM Modi
December 06th, 10:14 am
Prime Minister Modi addressed The Hindustan Times Leadership Summit. PM Modi said the decision to abrogate Article 370 may seem politically difficult, but it has given a new ray of hope for development in of Jammu, Kashmir and Ladakh. The Prime Minister said for ‘Better Tomorrow’, the government is working to solve the current challenges and the problems.PM Modi addresses The Hindustan Times Leadership Summit
December 06th, 10:00 am
Prime Minister Modi addressed The Hindustan Times Leadership Summit. PM Modi said the decision to abrogate Article 370 may seem politically difficult, but it has given a new ray of hope for development in of Jammu, Kashmir and Ladakh. The Prime Minister said for ‘Better Tomorrow’, the government is working to solve the current challenges and the problems.PM addresses prayer meeting in memory of former PM Atal Bihari Vajpayee
August 20th, 05:10 pm
Addressing a prayer meeting for former PM Shri Atal Bihari Vajpayee, PM Modi today said that Atal Ji's was a life for the people of India. In his youth itself he decided that he wants to serve his fellow Indians. He entered politics when only one party held sway over the political discourse, the PM said.