ਪ੍ਰਧਾਨ ਮੰਤਰੀ ਨੇ ਕੋੱਟਾਯਮ (ਸਬਰੀਮਾਲਾ) ਵਿੱਚ ਗ੍ਰੀਨਫੀਲਡ ਏਅਰਪੋਰਟ ਪ੍ਰੋਜੈਕਟ ਦੇ ਲਈ ਸਥਾਨ ਦੀ ਮਨਜੂਰੀ ਮਿਲਣ ਦੀ ਪ੍ਰਸ਼ੰਸਾ ਕੀਤੀ

April 18th, 10:33 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋੱਟਾਯਮ (ਸਬਰੀਮਾਲਾ) ਵਿੱਚ ਗ੍ਰੀਨਫੀਲਡ ਏਅਰਪੋਰਟ ਪ੍ਰੋਜੈਕਟ ਦੇ ਸਥਾਨ ਲਈ ਸਿਵਲ ਏਵੀਏਸ਼ਨ ਮੰਤਰਾਲੇ ਦੁਆਰਾ 2250 ਏਕੜ ਤੋਂ ਅਧਿਕ ਭੂਮੀ ਦੀ ਮਨਜੂਰੀ ਮਿਲਣ ਦੀ ਪ੍ਰਸ਼ੰਸਾ ਕੀਤੀ ਹੈ।