ਪ੍ਰਧਾਨ ਮੰਤਰੀ ਨੇ ‘ਮਿਸ਼ਨ 100% ਇਲੈਕਟ੍ਰੀਫਿਕੇਸ਼ਨ’ ਦੀ ਸਫ਼ਲਤਾ ਦੇ ਲਈ ਕੋਂਕਣ ਰੇਲਵੇ ਦੀ ਟੀਮ ਨੂੰ ਵਧਾਈਆਂ ਦਿੱਤੀਆਂ
March 30th, 10:04 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਮਿਸ਼ਨ 100% ਇਲੈਕਟ੍ਰੀਫਿਕੇਸ਼ਨ’ ਦੀ ਸ਼ਾਨਦਾਰ ਸਫ਼ਲਤਾ ਅਤੇ ਟਿਕਾਊ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰਨ ਦੇ ਲਈ ਕੋਂਕਣ ਰੇਲਵੇ ਦੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।