ਕੈਬਨਿਟ ਨੇ ਤ੍ਰਿਪੁਰਾ ਵਿੱਚ ਖੋਵਾਈ-ਹਰੀਨਾ ਸੜਕ ਦੇ 135 ਕਿਲੋਮੀਟਰ ਹਿੱਸੇ ਦੇ ਸੁਧਾਰ ਅਤੇ ਚੌੜਾ ਕਰਨ ਨੂੰ ਪ੍ਰਵਾਨਗੀ ਦਿੱਤੀ

December 27th, 08:36 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਤ੍ਰਿਪੁਰਾ ਰਾਜ ਵਿੱਚ 134.913 ਕਿਲੋਮੀਟਰ ਦੀ ਕੁੱਲ ਲੰਬਾਈ ਨੂੰ ਕਵਰ ਕਰਦੇ ਹੋਏ, ਐੱਨਐੱਚ-208 ਦੇ ਕਿਲੋਮੀਟਰ 101.300 (ਖੋਵਾਈ) ਤੋਂ ਕਿਲੋਮੀਟਰ 236.213 (ਹਰੀਨਾ) ਤੱਕ ਪੱਕੀ ਸੜਕ ਦੇ ਨਾਲ ਦੋ ਲੇਨ ਦੇ ਸੁਧਾਰ ਅਤੇ ਚੌੜਾ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।