ਕਜ਼ਾਕਿਸਤਾਨ (Kazakhstan) ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਾਲ ਟੈਲੀਫੋਨ ‘ਤੇ ਗੱਲ ਕੀਤੀ
June 25th, 06:21 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਜ਼ਾਕਿਸਤਾਨ (Kazakhstan) ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਕਾਸਿਮ-ਜੋਮਾਰਟ ਟੋਕਾਯੇਵ (H.E. Mr. Kassym-Jomart Tokayev) ਨਾਲ ਟੈਲੀਫੋਨ ' ਤੇ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਕਜ਼ਾਕਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦੇ ਲਈ ਰਾਸ਼ਟਰਪਤੀ ਕਾਸਿਮ-ਜੋਮਾਰਤ ਤੋਕਾਯੇਵ ਨੂੰ ਵਧਾਈਆਂ ਦਿੱਤੀਆਂ
November 21st, 11:52 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਜ਼ਾਕਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦੇ ਲਈ ਰਾਸ਼ਟਰਪਤੀ ਕਾਸਿਮ-ਜੋਮਾਰਤ ਤੋਕਾਯੇਵ ਨੂੰ ਵਧਾਈਆਂ ਦਿੱਤੀਆਂ।ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ
January 19th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2022 ਨੂੰ ਇੱਕ ਵਰਚੁਅਲ ਮਾਧਿਅਮ ਨਾਲ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ (Kazakhstan, Kyrgyz Republic, Tajikistan, Turkmenistan and Uzbekistan) ਦੇ ਰਾਸ਼ਟਰਪਤੀ ਹਿੱਸਾ ਲੈਣਗੇ। ਲੀਡਰਾਂ ਦੇ ਪੱਧਰ 'ਤੇ ਭਾਰਤ ਅਤੇ ਮੱਧ ਏਸ਼ਿਆਈ ਦੇਸ਼ਾਂ ਦੇ ਦਰਮਿਆਨ ਆਪਣੀ ਤਰ੍ਹਾਂ ਦੀ ਇਹ ਪਹਿਲੀ ਵਾਰਤਾ ਹੋਵੇਗੀ।ਮੱਧ ਏਸ਼ਿਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
December 20th, 04:32 pm
ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਾਜ਼ਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ 20 ਦਸੰਬਰ 2021 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੱਧ ਏਸ਼ਿਆਈ ਦੇਸ਼ਾਂ ਦੇ ਵਿਦੇਸ਼ ਮੰਤਰੀ ਭਾਰਤ-ਮੱਧ ਏਸ਼ੀਆ ਸੰਵਾਦ ਦੀ ਤੀਸਰੀ ਬੈਠਕ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਦਾ ਦੌਰਾ ਕਰ ਰਹੇ ਹਨ।‘ਅਫ਼ਗ਼ਾਨਿਸਤਾਨ ‘ਤੇ ਦਿੱਲੀ ਖੇਤਰੀ ਸੁਰੱਖਿਆ ਸੰਵਾਦ’ ਵਿੱਚ ਹਿੱਸਾ ਲੈਣ ਵਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ/ਸੁਰੱਖਿਆ ਪਰਿਸ਼ਦਾਂ ਦੇ ਸਕੱਤਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 10th, 07:53 pm
ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ ਦੁਆਰਾ ਅੱਜ ਆਯੋਜਿਤ ‘ਅਫ਼ਗ਼ਾਨਿਸਤਾਨ ‘ਤੇ ਖੇਤਰੀ ਸੁਰੱਖਿਆ ਸੰਵਾਦ’ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਵਿੱਚ ਮੌਜੂਦ ਸੱਤ ਦੇਸ਼ਾਂ ਦੀਆਂ ਰਾਸ਼ਟਰੀ ਸੁਰੱਖਿਆ ਪਰਿਸ਼ਦਾਂ ਦੇ ਪ੍ਰਮੁੱਖਾਂ ਨੇ ਇਸ ਸੰਵਾਦ ਦੇ ਸੰਪੰਨ ਹੋਣ ਦੇ ਬਾਅਦ ਸੰਯੁਕਤ ਤੌਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।21st Meeting of SCO Council of Heads of State in Dushanbe, Tajikistan
September 15th, 01:00 pm
PM Narendra Modi will address the plenary session of the Summit via video-link on 17th September 2021. This is the first SCO Summit being held in a hybrid format and the fourth Summit that India will participate as a full-fledged member of SCO.PM Modi meets Heads of States of Kazakhstan, Mongolia & Kyrgyzstan
June 10th, 02:14 pm
On the sidelines of the SCO Summit in Qingdao, China, PM Narendra Modi today held productive talks with Heads of States of Kazakhstan, Mongolia and Kyrgyzstan.PM Modi attends Astana Expo 2017
June 09th, 07:46 pm
PM Narendra Modi today attended the inauguration of Astana Expo 2017 in Kazakhstan. The theme of the expo was Future Energy.PM's opening remarks at the SCO Summit in Astana, Kazakhstan
June 09th, 01:53 pm
PM Narendra Modi today said, We have extensive cooperation with SCO nations. We want to deepen the focus on connectivity. Speaking on terrorism, the Prime Minister said that terrorism was a major threat. He also said that SCO could devote attention towards climate change.Prime Minister’s meetings on the sidelines of SCO Summit in Astana, Kazakhstan
June 09th, 09:50 am
PM Narendra Modi held talks several world leaders on the margins of SCO Summit in Astana, Kazakhstan.Prime Minister Modi meets President of the Republic of Kazakhstan
June 08th, 04:47 pm
Prime Minister Modi met President of the Republic of Kazakhstan, Mr. Nursultan Nazarbayev today. The leaders held wide-ranging talks to strengthen India-Kazakhstan cooperation in key sectors.PM arrives in Astana, Kazakhstan for SCO Summit
June 08th, 03:19 pm
Prime Minister Narendra Modi arrived in Astana, Kazakhstan. He would be joing the SCO Summit and also hold deliberations with several world leaders.PM’s statement prior to his departure to Kazakhstan
June 07th, 07:29 pm
Prime Minister Narendra Modi will visit Astana, Kazakhstan for two days on 8-9 June for the SCO Summit. At this meeting, on completion of the process, India will become a full Member of the SCO. On evening of June 9, the Prime Minister will also attend the inauguration of the Astana Expo with the theme of “Future Energy”.In Pictures: PM Modi's Visit to Central Asia
July 13th, 05:50 pm
PM Narendra Modi’s visit to Kazakhstan: Day 2
July 08th, 03:56 pm
Text of Media Statement by PM in Astana, Kazakhstan
July 08th, 02:29 pm
The PM’s gift to the President of Kazakhstan
July 08th, 09:51 am
PM Modi’s visit to Kazakhstan: Day 1
July 07th, 11:57 pm
PM’s remarks at the India-Kazakhstan Business Roundtable
July 07th, 08:22 pm
Text of Address by PM at Nazarbayev University, Astana, Kazakhstan
July 07th, 05:51 pm