Today, Congress party is roaming around like the ‘Sultan’ of a ‘Tukde-Tukde’ gang: PM Modi in Mysuru
April 14th, 10:07 pm
Prime Minister Narendra Modi addressed a public meeting in Mysuru, Karnataka, seeking blessings from Tai Chamundeshwari. Expressing reverence, he bowed to the feet of Tai Chamundeshwari, Tai Bhuvaneshwari, and Tai Kaveri, symbolizing the essence of power inherent in the land of Mysuru and Karnataka. Acknowledging the significant presence of the people, especially the mothers and sisters of Karnataka, PM Modi emphasized the state's resounding call for the return of the Modi government.PM Modi addresses a public meeting in Mysuru, Karnataka
April 14th, 05:00 pm
Prime Minister Narendra Modi addressed a public meeting in Mysuru, Karnataka, seeking blessings from Tai Chamundeshwari. Expressing reverence, he bowed to the feet of Tai Chamundeshwari, Tai Bhuvaneshwari, and Tai Kaveri, symbolizing the essence of power inherent in the land of Mysuru and Karnataka. Acknowledging the significant presence of the people, especially the mothers and sisters of Karnataka, PM Modi emphasized the state's resounding call for the return of the Modi government.ਪ੍ਰਧਾਨ ਮੰਤਰੀ ਨੇ ਪ੍ਰਸਿੱਧ ਕੰਨੜ ਫਿਲਮ ਅਭਿਨੇਤਰੀ ਲੀਲਾਵਤੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ
December 08th, 09:42 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਕੰਨੜ ਫਿਲਮ ਅਭਿਨੇਤਰੀ ਲੀਲਾਵਤੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕੰਨੜ ਭਾਸ਼ਾ ਸਿੱਖਣ ਦਾ ਰਚਨਾਤਮਕ ਤਰੀਕਾ ਸਾਂਝਾ ਕੀਤਾ
February 06th, 10:07 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਜਿਨ੍ਹਾਂ ਨੇ ਹਮੇਸ਼ਾ ਹੋਰ ਰਾਜਾਂ ਦੀ ਭਾਸ਼ਾ ਸਿੱਖਣ ’ਤੇ ਬਲ ਦਿੱਤਾ ਹੈ ਅਤੇ ਅਕਸਰ ਸਥਾਨਕ ਭਾਸ਼ਾ ਵਿੱਚ ਅਭਿਵਾਦਨ ਅਤੇ ਸ਼ੁਰੂਆਤੀ ਵਾਕਾਂ ਦੇ ਨਾਲ ਆਪਣੇ ਭਾਸ਼ਣਾਂ ਦੀ ਸ਼ੁਰੂਆਤ ਕੀਤੀ ਹੈ, ਨੇ ਅੱਜ ਕੰਨੜ ਭਾਸ਼ਾ ਸਿੱਖਣ ਦਾ ਇੱਕ ਮਨੋਰੰਜਕ ਤਰੀਕਾ ਸਾਂਝਾ ਕੀਤਾ।ਪ੍ਰਧਾਨ ਮੰਤਰੀ ਨੇ ਗੰਧਡਾ ਗੁੜੀ (Gandhada Gudi) ਦਾ ਟ੍ਰੇਲਰ ਜਾਰੀ ਹੋਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
October 09th, 12:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਰਹੂਮ ਕੰਨੜ ਅਭਿਨੇਤਾ ਪੁਨੀਤ ਰਾਜਕੁਮਾਰ ਦੇ ਮਨਪਸੰਦ ਪ੍ਰੋਜੈਕਟ, ਗੰਧਡਾ ਗੁੜੀ (Gandhada Gudi) ਦਾ ਟ੍ਰੇਲਰ ਰਿਲੀਜ਼ ਹੋਣ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਹ ਫਿਲਮ ਕਰਨਾਟਕ ਦੀ ਪ੍ਰਾਕ੍ਰਿਤਿਕ ਸੁੰਦਰਤਾ ਅਤੇ ਵਾਤਾਵਰਣ ਸੰਭਾਲ਼ ਨੂੰ ਇੱਕ ਸ਼ਰਧਾਂਜਲੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮਰਹੂਮ ਪੁਨੀਤ ਰਾਜਕੁਮਾਰ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਮੌਜੂਦ ਹਨ।ਪ੍ਰਧਾਨ ਮੰਤਰੀ ਨੇ ਪ੍ਰਸਿੱਧ ਕੰਨੜ ਲੇਖਕ ਅਤੇ ਕਵੀ ਸ਼੍ਰੀ ਚੈੱਨਵੀਰਾ ਕਨਾਵੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ
February 16th, 08:12 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਕੰਨੜ ਲੇਖਕ ਤੇ ਕਵੀ ਸ਼੍ਰੀ ਚੈੱਨਵੀਰਾ ਕਨਾਵੀ ਦੇ ਅਕਾਲ ਚਲਾਣੇ ’ਤੇ ਗਹਿਰਾ ਦੁਖ ਪ੍ਰਗਟਾਇਆ ਹੈ।PM condoles the passing away of renowned Kannada writer Dr. Siddalingaiah
June 11th, 08:55 pm
The Prime Minister, Shri Narendra Modi has expressed grief over the passing away of renowned Kannada writer Dr. Siddalingaiah.PM condoles the passing away of Vidyavachaspati Bannanje Govindacharya
December 13th, 05:50 pm
The Prime Minister, Shri Narendra Modi has expressed grief over the demise of Vidyavachaspati Bannanje Govindacharya.