ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਲੋਕਾਂ ਨੂੰ ਕੰਗਲਾ ਨੋਂਗਪੋਕ ਥੋਂਗ ਦੇ ਖੁੱਲ੍ਹਣ 'ਤੇ ਵਧਾਈਆਂ ਦਿੱਤੀਆਂ

January 07th, 02:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਣੀਪੁਰ ਵਿੱਚ ਕੰਗਲਾ ਨੋਂਗਪੋਕ ਥੋਂਗ ਦੇ ਖੁੱਲ੍ਹਣ 'ਤੇ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।