ਰਾਜਸਥਾਨ ਦੇ ਭੀਲਵਾੜਾ ਵਿੱਚ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੇ 1111ਵੇਂ ਅਵਤਰਣ ਮਹੋਤਸਵ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 28th, 03:50 pm
ਅੱਜ ਇਸ ਪਾਵਨ ਅਵਸਰ ’ਤੇ ਭਗਵਾਨ ਦੇਵਨਾਰਾਇਣ ਜੀ ਦਾ ਬੁਲਾਵਾ ਆਇਆ ਅਤੇ ਜਦੋਂ ਭਗਵਾਨ ਦੇਵਨਾਰਾਇਣ ਜੀ ਦਾ ਬੁਲਾਵਾ ਆਏ ਅਤੇ ਕੋਈ ਮੌਕਾ ਛੱਡਦਾ ਹੈ ਕੀ? ਮੈਂ ਵੀ ਹਾਜ਼ਰ ਹੋ ਗਿਆ। ਅਤੇ ਤੁਸੀਂ ਯਾਦ ਰੱਖਿਓ, ਇਹ ਕੋਈ ਪ੍ਰਧਾਨ ਮੰਤਰੀ ਇੱਥੇ ਨਹੀਂ ਆਇਆ ਹੈ। ਮੈਂ ਪੂਰੇ ਭਗਤੀਭਾਵ ਨਾਲ ਆਪ ਹੀ ਦੀ ਤਰ੍ਹਾਂ ਇੱਕ ਯਾਤਰੀ ਦੇ ਰੂਪ ਵਿੱਚ ਅਸ਼ੀਰਵਾਦ ਲੈਣ ਆਇਆ ਹਾਂ। ਹੁਣੇ ਮੈਨੂੰ ਯੱਗਸ਼ਾਲਾ ਵਿੱਚ ਪੂਰਨ-ਆਹੂਤੀ ਦੇਣ ਦਾ ਵੀ ਸੁਭਾਗ ਮਿਲਿਆ। ਮੇਰੇ ਲਈ ਇਹ ਵੀ ਸੁਭਾਗ ਦਾ ਵਿਸ਼ਾ ਹੈ ਕਿ ਮੇਰੇ ਜਿਹੇ ਇੱਕ ਸਾਧਾਰਣ ਵਿਅਕਤੀ ਨੂੰ ਅੱਜ ਤੁਹਾਡੇ ਦਰਮਿਆਨ ਆ ਕਰ ਕੇ ਭਗਵਾਨ ਦੇਵਨਾਰਾਇਣ ਜੀ ਦਾ ਅਤੇ ਉਨ੍ਹਾਂ ਦੇ ਸਾਰੇ ਭਗਤਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਇਹ ਪੁਣਯ(ਪੁੰਨ) ਪ੍ਰਾਪਤ ਹੋਇਆ ਹੈ। ਭਗਵਾਨ ਦੇਵਨਾਰਾਇਣ ਅਤੇ ਜਨਤਾ ਜਨਾਰਦਨ, ਦੋਨਾਂ ਦੇ ਦਰਸ਼ਨ ਕਰਕੇ ਮੈਂ ਅੱਜ ਧੰਨ ਹੋ ਗਿਆ ਹਾਂ। ਦੇਸ਼ ਭਰ ਤੋਂ ਇੱਥੇ ਪਧਾਰੇ ਸਾਰੇ ਸ਼ਰਧਾਲੂਆਂ ਦੀ ਭਾਂਤੀ, ਮੈਂ ਭਗਵਾਨ ਦੇਵਨਾਰਾਇਣ ਤੋਂ ਅਨਵਰਤ ਰਾਸ਼ਟਰ ਸੇਵਾ ਦੇ ਲਈ, ਗ਼ਰੀਬਾਂ ਦੇ ਕਲਿਆਣ ਦੇ ਲਈ ਅਸ਼ੀਰਵਾਦ ਮੰਗਣ ਆਇਆ ਹਾਂ।ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਭੀਲਵਾੜਾ ਵਿੱਚ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੇ 1111ਵੇਂ 'ਅਵਤਰਣ ਮਹੋਤਸਵ' ਦੇ ਸਬੰਧ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਨ ਕੀਤਾ
January 28th, 11:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਭੀਲਵਾੜਾ ਵਿੱਚ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੇ 1111ਵੇਂ ‘ਅਵਤਰਣ ਮਹੋਤਸਵ’ ਦੇ ਸਬੰਧ ਵਿੱਚ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਮੰਦਿਰ ਦਾ ਦੌਰਾ ਕੀਤਾ ਅਤੇ ਪਰਿਕਰਮਾ ਕੀਤੀ ਅਤੇ ਨਿੰਮ ਦਾ ਬੂਟਾ ਵੀ ਲਾਇਆ। ਉਨ੍ਹਾਂ ਯੱਗਸ਼ਾਲਾ ਵਿੱਚ ਚਲ ਰਹੇ ਵਿਸ਼ਨੂੰ ਮਹਾਯੱਗ ਵਿੱਚ ਪੂਰਨਾਹੂਤੀ ਵੀ ਕੀਤੀ। ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੀ ਰਾਜਸਥਾਨ ਦੇ ਲੋਕ ਪੂਜਾ ਕਰਦੇ ਹਨ ਅਤੇ ਉਨ੍ਹਾਂ ਦੇ ਪੈਰੋਕਾਰ ਦੇਸ਼ ਭਰ ਵਿੱਚ ਫੈਲੇ ਹੋਏ ਹਨ। ਉਨ੍ਹਾਂ ਨੂੰ ਲੋਕ ਸੇਵਾ ਲਈ ਕੀਤੇ ਕਾਰਜਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਂਦਾ ਹੈ।ਪੀਐੱਮ-ਕਿਸਾਨ ਸਕੀਮ ਦੇ ਤਹਿਤ ਵਿੱਤੀ ਲਾਭ ਦੀ 10ਵੀਂ ਕਿਸ਼ਤ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 01st, 12:31 pm
ਉਪਸਥਿਤ ਸਾਰੇ ਆਦਰਯੋਗ ਮਹਾਨੁਭਾਵ, ਸਭ ਤੋਂ ਪਹਿਲਾਂ ਤਾਂ ਮੈਂ ਮਾਤਾ ਵੈਸ਼ਣੋ ਦੇਵੀ ਪਰਿਸਰ ਵਿੱਚ ਹੋਏ ਦੁਖਦ ਹਾਦਸੇ ’ਤੇ ਸੋਗ ਵਿਅਕਤ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਭਗਦੜ ਵਿੱਚ, ਆਪਣਿਆਂ ਨੂੰ ਗੁਆਇਆ ਹੈ, ਜੋ ਲੋਕ ਜ਼ਖ਼ਮੀ ਹੋਏ ਹਨ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਨਾਲ ਹਨ। ਕੇਂਦਰ ਸਰਕਾਰ, ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹੈ। ਮੇਰੀ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਜੀ ਨਾਲ ਵੀ ਗੱਲ ਹੋਈ ਹੈ। ਰਾਹਤ ਦੇ ਕੰਮ ਦਾ, ਜ਼ਖ਼ਮੀਆਂ ਦੇ ਉਪਚਾਰ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨੇ ਪੀਐੱਮ–ਕਿਸਾਨ ਦੀ 10ਵੀਂ ਕਿਸ਼ਤ ਜਾਰੀ ਕੀਤੀ
January 01st, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਨਿਆਦੀ ਪੱਧਰ ਦੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੀ ਪ੍ਰਤੀਬੱਧਤਾ ਤੇ ਸੰਕਲਪ ਨੂੰ ਜਾਰੀ ਰੱਖਦਿਆਂ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ (ਪੀਐੱਮ–ਕਿਸਾਨ) ਯੋਜਨਾ ਦੇ ਤਹਿਤ ਵਿੱਤੀ ਲਾਭ ਦੀ 10ਵੀਂ ਕਿਸ਼ਤ ਜਾਰੀ ਕੀਤੀ। ਇਸ ਨਾਲ 10 ਕਰੋੜ ਤੋਂ ਵੱਧ ਲਾਭਾਰਥੀ ਕਿਸਾਨ ਪਰਿਵਾਰਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੇ ਜਾਣ ਦੇ ਯੋਗ ਹੋਈ। ਪ੍ਰਧਾਨ ਮੰਤਰੀ ਨੇ 351 ‘ਕਿਸਾਨ ਉਤਪਾਦਕ ਸੰਗਠਨਾਂ’ (ਐੱਫਪੀਓਜ਼ – FPOs) ਨੂੰ ਇਕੁਇਟੀ ਗ੍ਰਾਂਟ ਵੀ ਜਾਰੀ ਕੀਤੀ, ਜਿਸ ਨਾਲ 1.24 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪੁੱਜੇਗਾ। ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਦੌਰਾਨ ਕਿਸਾਨ ਉਤਪਾਦਕ ਸੰਗਠਨਾਂ ਨਾਲ ਗੱਲਬਾਤ ਕੀਤੀ। ਇਸ ਸਮਾਰੋਹ ਨਾਲ ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਤੇ ਕਈ ਰਾਜਾਂ ਦੇ ਮੁੱਖ ਮੰਤਰੀ, ਲੈਫ਼ਟੀਨੈਂਟ ਜਨਰਲਸ, ਖੇਤੀਬਾੜੀ ਮੰਤਰੀ ਤੇ ਕਿਸਾਨ ਜੁੜੇ ਹੋਏ ਸਨ।India has always inspired the world on environmental protection: PM Modi
September 11th, 01:01 pm
Prime Minister Narendra Modi launched several crucial development projects in Mathura, Uttar Pradesh today. Addressing the crowd of supporters gathered at the event, PM Modi talked about the need for environmental conservation and urged the people to eliminate single-use plastics from their lives as a tribute to Mahatma Gandhi’s upcoming 150th birth anniversary. On this occasion, Shri Modi also launched the ‘Swachhta Hi Seva 2019” as well as the ‘National Animal Disease Control Program’ along with a host of other infrastructural projects to boost tourism in Mathura.Prime Minister Launches National Animal Disease Control Programme and National Artificial Insemination Programme
September 11th, 01:00 pm
Prime Minister Narendra Modi launched several crucial development projects in Mathura, Uttar Pradesh today. Addressing the crowd of supporters gathered at the event, PM Modi talked about the need for environmental conservation and urged the people to eliminate single-use plastics from their lives as a tribute to Mahatma Gandhi’s upcoming 150th birth anniversary. On this occasion, Shri Modi also launched the ‘Swachhta Hi Seva 2019” as well as the ‘National Animal Disease Control Program’ along with a host of other infrastructural projects to boost tourism in Mathura.Dhule has the potential of becoming an industrial city: PM Modi
February 16th, 03:31 pm
Addressing a gathering in Maharashtra's Dhule, PM Narendra Modi remembered the valour of our Jawans martyred in Pulwama. PM Modi said, It has been a policy of India that we don’t poke anyone. But if someone teases New India, it does not let it go unpunished. Mentioning about the projects launched today, PM Modi said that Dhule had the potential of becoming an industrial city. Many large national highways pass through here. Today, the strengthening of connectivity here has laid the foundation stone of two railway lines, the PM noted.PM Modi visits Dhule in Maharashtra, launches multiple development initiatives
February 16th, 03:30 pm
Addressing a gathering in Maharashtra's Dhule, PM Narendra Modi remembered the valour of our Jawans martyred in Pulwama. PM Modi said, It has been a policy of India that we don’t poke anyone. But if someone teases New India, it does not let it go unpunished. Mentioning about the projects launched today, PM Modi said that Dhule had the potential of becoming an industrial city. Many large national highways pass through here. Today, the strengthening of connectivity here has laid the foundation stone of two railway lines, the PM noted.India will give a befitting reply to the perpetrators of the Pulwama terror attack: PM Modi in Jhansi
February 15th, 02:16 pm
PM Modi today launched defence corridor and other development initiatives in Jhansi. Speaking at the event, PM Modi paid homage to the martyrs of the Pulwama terror attack and said that India will give a befitting reply to the perpetrators of the attack. Stating that the defence corridor in Bundelkhand will be a boon for the region, PM Modi added that it will also ensure all-round growth and generate employment opportunities for youth as well as provide a platform for several industries to flourish.PM Modi launches defence corridor and other development initiatives in Jhansi, Uttar Pradesh
February 15th, 02:14 pm
PM Modi today launched defence corridor and other development initiatives in Jhansi. Speaking at the event, PM Modi paid homage to the martyrs of the Pulwama terror attack and said that India will give a befitting reply to the perpetrators of the attack. Stating that the defence corridor in Bundelkhand will be a boon for the region, PM Modi added that it will also ensure all-round growth and generate employment opportunities for youth as well as provide a platform for several industries to flourish.NDA Government has changed the work culture in the nation: PM Modi in Lok Sabha
February 07th, 01:41 pm
Speaking in the Lok Sabha today, PM Narendra Modi today said, “NDA Government has changed the work culture in the nation. Projects are not only thought about well but also executed in a timely manner.”PM replies to debate on motion of thanks on the President’s address, in Lok Sabha
February 07th, 01:40 pm
Speaking in the Lok Sabha today, PM Narendra Modi today said, “NDA Government has changed the work culture in the nation. Projects are not only thought about well but also executed in a timely manner.”