ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ ਅਮਰੀਕਾ ਦੇ 246ਵੇਂ ਸੁਤੰਤਰਤਾ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ
July 04th, 11:40 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦੇ 246ਵੇਂ ਸੁਤੰਤਰਤਾ ਦਿਵਸ ’ਤੇ ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਸੈਕੰਡ ਗਲੋਬਲ ਕੋਵਿਡ ਵਰਚੁਅਲ ਸਮਿਟ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ
May 12th, 08:58 pm
ਕੋਵਿਡ ਮਹਾਮਾਰੀ ਜੀਵਨ, ਸਪਲਾਈ ਚੇਨ ਵਿੱਚ ਵਿਘਨ ਪਾਉਣਾ ਜਾਰੀ ਰੱਖ ਰਹੀ ਹੈ, ਅਤੇ ਓਪਨ ਸੋਸਾਇਟੀਆਂ ਦੇ ਲਚੀਲੇਪਣ ਦੀ ਪਰਖ ਕਰਦੀ ਹੈ। ਭਾਰਤ ਵਿੱਚ, ਅਸੀਂ ਮਹਾਮਾਰੀ ਦੇ ਵਿਰੁੱਧ ਇੱਕ ਲੋਕ-ਕੇਂਦ੍ਰਿਤ ਰਣਨੀਤੀ ਅਪਣਾਈ ਹੈ। ਅਸੀਂ ਆਪਣੇ ਸਲਾਨਾ ਸਿਹਤ ਸੰਭਾਲ਼ ਬਜਟ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਐਲੋਕੇਸ਼ਨ ਕੀਤੀ ਹੈ। ਸਾਡਾ ਟੀਕਾਕਰਣ ਪ੍ਰੋਗਰਾਮ ਦੁਨੀਆ ਵਿੱਚ ਸਭ ਤੋਂ ਵੱਡਾ ਹੈ। ਅਸੀਂ ਤਕਰੀਬਨ 90 ਪ੍ਰਤੀਸ਼ਤ ਬਾਲਗ ਆਬਾਦੀ, ਅਤੇ 50 ਮਿਲੀਅਨ ਤੋਂ ਵੱਧ ਬੱਚਿਆਂ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਹੈ। ਭਾਰਤ ਡਬਲਿਊਐੱਚਓ ਦੁਆਰਾ ਪ੍ਰਵਾਨਿਤ ਚਾਰ ਵੈਕਸੀਨਾਂ ਦਾ ਨਿਰਮਾਣ ਕਰਦਾ ਹੈ ਅਤੇ ਇਸ ਵਰ੍ਹੇ ਦੌਰਾਨ ਪੰਜ ਅਰਬ ਖੁਰਾਕਾਂ ਬਣਾਉਣ ਦੀ ਸਮਰੱਥਾ ਰੱਖਦਾ ਹੈ।ਪ੍ਰਧਾਨ ਮੰਤਰੀ ਨੇ ਸੈਕੰਡ ਗਲੋਬਲ ਕੋਵਿਡ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ
May 12th, 06:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਸੇਫ ਆਰ. ਬਾਇਡਨ ਦੇ ਸੱਦੇ ’ਤੇ ਸੈਕੰਡ ਗਲੋਬਲ ਕੋਵਿਡ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ‘ਮਹਾਮਾਰੀ ਦੀ ਥਕਾਨ ਦੀ ਰੋਕਥਾਮ ਅਤੇ ਤਿਆਰੀ ਨੂੰ ਪ੍ਰਾਥਮਿਕਤਾ’ ਵਿਸ਼ੇ ’ਤੇ ਸਮਿਟ ਦੇ ਉਦਘਾਟਨੀ ਸ਼ੈਸਨ ਨੂੰ ਸੰਬੋਧਨ ਕੀਤਾ।India and USA are the largest and oldest democracies. We have shared values: PM Modi
September 24th, 02:15 am
Prime Minister Narendra Modi met US Vice President Kamala Harris at the White House. The leaders reinforced the strategic partnership between the two countries. They discussed Covid-19 situation, Indo-Pacific and issues of mutual and global interest. India and USA are the largest and oldest democracies. We have shared values. Our cooperation is also gradually increasing, said PM Modi.PM Modi holds talks with US Vice President Kamala Harris
September 24th, 02:14 am
Prime Minister Narendra Modi met US Vice President Kamala Harris at the White House. The leaders reinforced the strategic partnership between the two countries. They discussed Covid-19 situation, Indo-Pacific and issues of mutual and global interest. India and USA are the largest and oldest democracies. We have shared values. Our cooperation is also gradually increasing, said PM Modi.PM’s Departure Statement ahead of his visit to USA
September 22nd, 10:37 am
I will be visiting USA from 22-25 September, 2021 at the invitation of His Excellency President Joe Biden of the United States of AmericaPM congratulates Ms. Kamala Harris on assumption of office
January 21st, 09:19 am
The Prime Minister, Shri Narendra Modi has congratulated Ms. Kamala Harris on assumption of office as Vice President of the United States of America.Telephone conversation between Prime Minister Narendra Modi and His Excellency Joseph R. Biden, President-elect of the United States of America
November 17th, 11:58 pm
PM Narendra Modi had a telephone conversation with H.E. Joe Biden, President-elect of the United States of America. PM Modi warmly congratulated President-elect Biden on his election, describing it as a testament to the strength and resilience of democratic traditions in the US.PM congratulates US Vice President elect Kamala Harris
November 08th, 10:23 am
The Prime Minister, Shri Narendra Modi has congratulated US Vice President elect Kamala Harris.