ਕੜਵਾ ਪਾਟੀਦਾਰ ਸਮਾਜ ਦੀ 100ਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 11th, 12:48 pm
ਇਹ ਮੇਰੇ ਕੱਛੀ ਪਟੇਲ ਕੱਛ ਦਾ ਹੀ ਨਹੀਂ ਪਰੰਤੂ ਹੁਣ ਪੂਰੇ ਭਾਰਤ ਦਾ ਗੌਰਵ ਹੈ। ਕਿਉਂਕਿ ਮੈਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਜਾਂਦਾ ਹਾਂ ਤਾਂ ਉੱਥੇ ਮੇਰੇ ਇਸ ਸਮਾਜ ਦੇ ਲੋਕ ਦੇਖਣ ਨੂੰ ਮਿਲਦੇ ਹਨ। ਇਸ ਲਈ ਤਾਂ ਕਿਹਾ ਜਾਂਦਾ ਹੈ, ਕੱਛੜੇ ਖੇਲੇ ਖਲਕ ਮੇਂ ਜੋ ਮਹਾਸਾਗਰ ਮੇਂ ਮੱਛ, ਜੇ ਤੇ ਹੱਦੋ ਕੱਛੀ ਵਸੇ ਉੱਤੇ ਰਿਯਾਡੀ ਕੱਛ।ਪ੍ਰਧਾਨ ਮੰਤਰੀ ਨੇ ਕੜਵਾ ਪਾਟੀਦਾਰ ਸਮਾਜ ਦੀ 100ਵੀਂ ਵਰ੍ਹੇਗੰਢ ਨੂੰ ਸੰਬੋਧਨ ਕੀਤਾ
May 11th, 12:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਕੜਵਾ ਪਾਟੀਦਾਰ ਸਮਾਜ ਦੀ 100ਵੀਂ ਵਰ੍ਹੇਗੰਢ ਨੂੰ ਸੰਬੋਧਨ ਕੀਤਾ।