TV 9 ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

February 26th, 08:55 pm

ਮੇਰੇ ਇੱਥੇ ਪੁਰਾਣੇ ਜ਼ਮਾਨੇ ਵਿੱਚ ਯੁੱਧ ਵਿੱਚ ਜਾਣ ਤੋਂ ਪਹਿਲੇ ਬਹੁਤ ਜੋਰੋ ਦੀ ਡੁਗਡੁਗੀ ਵਜਾਈ ਜਾਂਦੀ ਸੀ, ਵੱਡੇ ਬਿਗੁਲ ਵਜਾਏ ਜਾਂਦੇ ਸਨ ਤਾਕਿ ਜਾਣ ਵਾਲਾ ਜ਼ਰਾ ਜੋਸ਼ ਵਿੱਚ ਜਾਵੇ, ਥੈਕਿਉਂ ਦਾਸ! TV Nine ਦੇ ਸਾਰੇ ਦਹਾਕਿਆਂ ਨੂੰ ਮੇਰਾ ਨਮਸਕਾਰ ਅਤੇ ਇੱਥੇ ਮੌਜੂਦ ਆਪ ਸਭ ਨੂੰ ਵੀ...ਮੈਂ ਅਕਸਰ ਭਾਰਤ ਦੀ ਡਾਇਵਰਸਿਟੀ ਦੀ ਚਰਚਾ ਕਰਦਾ ਰਹਿੰਦਾ ਹਾਂ। ਇਸ ਡਾਇਵਰਸਿਟੀ ਨੂੰ TV Nine ਦਾ ਨਿਊਜ਼ਰੂਮ, ਤੁਹਾਡੀ ਰਿਪੋਰਟਿੰਗ ਟੀਮ ਵਿੱਚ ਬਖੂਬੀ ਉਹ ਨਜ਼ਰ ਆਉਂਦਾ ਹੈ, ਇਹ ਰਿਪ੍ਰੇਜੈਂਟ ਕਰਦਾ ਹੈ। TV Nine ਦੀਆਂ ਕਈ ਭਾਰਤੀ ਭਾਸ਼ਾਵਾਂ ਵਿੱਚ ਮੀਡੀਆ ਪਲੈਟਫਾਰਮਸ ਹਨ।ਤੁਸੀਂ ਭਾਰਤ ਦੀ ਵਾਈਬ੍ਰੈਂਟ ਡੇਮੋਕ੍ਰੇਸੀ, ਉਸ ਦੇ ਪ੍ਰਤੀਨਿਧੀ ਵੀ ਹੋ। ਮੈਂ ਅਲਗ-ਅਲਗ ਰਾਜਾਂ ਵਿੱਚ, ਅਲਗ-ਅਲਗ ਭਾਸ਼ਾਵਾਂ ਵਿੱਚ, TV Nine ਵਿੱਚ ਕੰਮ ਕਰਨ ਵਾਲੇ ਸਾਰੇ ਪੱਤਰਕਾਰ ਸਾਥਿਆਂ ਦਾ, ਤੁਹਾਡੀ ਟੈਕਨੀਕਲ ਟੀਮ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਨਿਊਜ਼ 9 ਗਲੋਬਲ ਸਮਿਟ ਨੂੰ ਸੰਬੋਧਨ ਕੀਤਾ

February 26th, 07:50 pm

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਵੀ9 ਦੀ ਰਿਪੋਰਟਿੰਗ ਟੀਮ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਬਹੁ-ਭਾਸ਼ੀ ਨਿਊਜ਼ ਪਲੈਟਫਾਰਮਾਂ ਨੇ ਟੀਵੀ9 ਨੂੰ ਭਾਰਤ ਦੇ ਗੁੰਜਾਇਮਾਨ ਲੋਕਤੰਤਰ ਦਾ ਪ੍ਰਤੀਨਿਧ ਬਣਾਇਆ ਹੈ।

ਰਾਜਕੋਟ,ਗੁਜਰਾਤ ਵਿੱਚ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

February 25th, 07:52 pm

ਮੰਚ ‘ਤੇ ਮੌਜੂਦ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਮਨਸੁਖ ਮਾਂਡਵੀਯਾ, ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਵਿੱਚ ਮੇਰੇ ਸਾਥੀ ਸੀ ਆਰ ਪਾਟਿਲ, ਮੰਚ ‘ਤੇ ਵਿਰਾਜਮਾਨ ਹੋਰ ਸਾਰੇ ਸੀਨੀਅਰ ਮਹਾਨੁਭਾਵ, ਅਤੇ ਰਾਜਕੋਟ ਦੇ ਮੇਰੇ ਭਾਈਓ ਅਤੇ ਭੈਣੋਂ, ਨਮਸਕਾਰ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਰਾਜਕੋਟ ਵਿੱਚ 48,100 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ

February 25th, 04:48 pm

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਰਾਜਾਂ ਦੇ ਮਾਣਯੋਗ ਰਾਜਪਾਲਾਂ ਅਤੇ ਮੁੱਖ ਮੰਤਰੀਆਂ, ਸੰਸਦ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਦੀ ਵਰਚੁਅਲ ਮੌਜੂਦਗੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਸਾਰੇ ਮੁੱਖ ਵਿਕਾਸ ਪ੍ਰੋਗਰਾਮ ਇਕੱਲੇ ਨਵੀਂ ਦਿੱਲੀ ਵਿੱਚ ਚਲਾਏ ਜਾਂਦੇ ਸਨ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮੌਜੂਦਾ ਸਰਕਾਰ ਨੇ ਇਸ ਰੁਝਾਨ ਨੂੰ ਬਦਲ ਦਿੱਤਾ ਅਤੇ ਭਾਰਤ ਸਰਕਾਰ ਨੂੰ ਦੇਸ਼ ਦੇ ਹਰ ਕੋਨੇ ਵਿੱਚ ਲੈ ਗਈ ਹੈ।

ਜੰਮੂ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

February 20th, 12:00 pm

ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨ੍ਹਾ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਿਤੇਂਦਰ ਸਿੰਘ ਜੀ, ਸੰਸਦ ਵਿੱਚ ਮੇਰੇ ਸਾਥੀ ਜੁਗਲ ਕਿਸ਼ੋਰ ਜੀ, ਗੁਲਾਮ ਅਲੀ ਜੀ ਅਤੇ ਜੰਮੂ-ਕਸ਼ਮੀਰ ਦੇ ਮੇਰੇ ਪ੍ਰਿਯ ਭੈਣੋਂ ਤੇ ਭਰਾਓ, ਜੈ ਹਿੰਦ, ਇਕ ਬਾਰੀ ਪਰਿਤਯੈ ਇਸ ਡੁੱਗਰ ਭੂਮੀ ਪਰ ਆਈਐ ਮਿਗੀ ਬੜਾ ਸ਼ੈਲ ਲੱਗਾ ਕਰਦਾ ਏ। ਡੋਗਰੇ ਬੜੇ ਮਿਲਨ ਸਾਰ ਨੇ, ਏ ਜਿੰਨੇ ਮਿਲਨਸਾਰ ਨੇ ਓਨੀ ਗੈ ਮਿੱਠੀ...ਇੰਦੀ ਭਾਸ਼ਾ ਏ। ਤਾਂ ਗੈ ਤੇ...ਡੁੱਗਰ ਦੀ ਕਵਿਤ੍ਰੀ, ਪਦਮਾ ਸਚਦੇਵ ਨੇ ਆਕਖੇ ਦਾ ਏ- ਮਿਠੜੀ ਏ ਡੋਗਰੇਯਾਂ ਦੀ ਬੋਲੀ ਤੇ ਖੰਡ ਮਿਠੇ ਲੋਗ ਡੋਗਰੇ। (मेरे प्रिय भैनों ते भ्राओ, जै हिंद, इक बारी परतियै इस डुग्गर भूमि पर आइयै मिगी बड़ा शैल लग्गा करदा ऐ। डोगरे बड़े मिलन सार ने, ए जिन्ने मिलनसार ने उन्नी गै मिट्ठी…इंदी भाशा ऐ। तां गै ते…डुग्गर दी कवित्री, पद्मा सचदेव ने आक्खे दा ऐ- मिठड़ी ऐ डोगरेयां दी बोली ते खंड मिठे लोग डोगरे।)

ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਵਿੱਚ 32,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਸ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ

February 20th, 11:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਵਿੱਚ 32,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਸ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਵੀ ਰੱਖਿਆ। ਇਹ ਪ੍ਰੋਜੈਕਟਸ ਸਿਹਤ, ਐਜੂਕੇਸ਼ਨ, ਰੇਲ, ਰੋਡ, ਐਵੀਏਸ਼ਨ, ਪੈਟਰੋਲੀਅਮ ਅਤੇ ਨਾਗਰਿਕ ਬੁਨਿਆਦੀ ਢਾਂਚੇ ਸਹਿਤ ਕਈ ਖੇਤਰਾਂ ਨਾਲ ਸਬੰਧਿਤ ਹਨ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਲਗਭਗ 1500 ਨਵੇਂ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਦੇ ਆਦੇਸ਼ ਵੀ ਵੰਡੇ। ਉਨ੍ਹਾਂ ਨੇ ‘ਵਿਕਸਿਤ ਭਾਰਤ-ਵਿਕਸਿਤ ਜੰਮੂ’ ਪ੍ਰੋਗਰਾਮ ਦੇ ਤਹਿਤ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ 20 ਫਰਵਰੀ ਨੂੰ ਜੰਮੂ ਦੇ ਦੌਰੇ ’ਤੇ ਜਾਣਗੇ

February 19th, 08:55 am

ਪ੍ਰਧਾਨ ਮੰਤਰੀ ਲਗਭਗ 11:30 ਵਜੇ, ਮੌਲਾਨਾ ਆਜ਼ਾਦ ਸਟੇਡੀਅਮ, ਜੰਮੂ ਵਿੱਚ ਆਯੋਜਿਤ ਇੱਕ ਜਨਤਕ ਸਮਾਰੋਹ ਵਿੱਚ 30,500 ਕਰੋੜ ਰੁਪਏ ’ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ, ਸਿੱਖਿਆ, ਰੇਲ, ਸੜਕ, ਹਵਾਬਾਜ਼ੀ, ਪੈਟ੍ਰੋਲੀਅਮ, ਨਾਗਰਿਕ ਇੰਨਫ੍ਰਾਸਟ੍ਰਕਚਰ ਸਹਿਤ ਕਈ ਖੇਤਰਾਂ ਨਾਲ ਸੰਬੰਧਿਤ ਹਨ। ਆਪਣੇ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਜੰਮੂ-ਕਸ਼ਮੀਰ ਦੇ ਲਗਭਗ 1500 ਨਵਨਿਯੁਕਤ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਆਰਡਰ ਵੰਡਣਗੇ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਵਿਕਸਿਤ ਜੰਮੂ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਵੀ ਕਰਨਗੇ।

ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਿਕ ਹੈ: ਪ੍ਰਧਾਨ ਮੰਤਰੀ

December 11th, 12:48 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਿਕ ਹੈ ਜੋ 5 ਅਗਸਤ 2019 ਨੂੰ ਭਾਰਤ ਦੀ ਸੰਸਦ ਦੁਆਰਾ ਲਏ ਗਏ ਨਿਰਣੇ ਨੂੰ ਸੰਵਿਧਾਨਿਕ ਤੌਰ ‘ਤੇ ਬਰਕਰਾਰ ਰੱਖਦਾ ਹੈ।

ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ ਜੰਮੂ ਸਾਡੀ ਵਿਰਾਸਤ ਦੀ ਸਮ੍ਰਿੱਧੀ ਦਾ ਉਤਸਵ ਮਨਾਏਗਾ: ਪ੍ਰਧਾਨ ਮੰਤਰੀ

June 08th, 09:08 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ ਜੰਮੂ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।

ਪੀਐੱਮਏਵਾਈ ਮਾਤਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਆਸਾਨ ਬਣਾ ਰਹੀ ਹੈ: ਪ੍ਰਧਾਨ ਮੰਤਰੀ

April 14th, 09:01 am

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮਏਵਾਈ ਮਾਤਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਆਸਾਨ ਬਣਾ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ:

Prime Minister congratulates those who emerged victorious in the BDC polls across Jammu, Kashmir, Leh and Ladakh.

October 25th, 06:35 pm

Prime Minister Shri Narendra Modi congratulated all those who have emerged victorious in the BDC polls across Jammu, Kashmir, Leh and Ladakh. He was also delighted that the BDC polls in Jammu, Kashmir, Leh and Ladakh were conducted in a very peaceful manner.

Any attempt by harbingers of terrorism towards harming India’s national security will come at heavy costs: PM

March 28th, 05:04 pm

PM Narendra Modi addressed a large crowd of his supporters at a public meeting organized in Jammu today. Urging his supporters to give an effective response to terrorists and their sympathizers by electing a strong BJP government during the upcoming Lok Sabha elections, PM Modi said,” Sometimes I wonder if the current Congress party is the same that Sardar Vallabhbhai Patel and Netaji Subhas Chandra Bose were once a part of. I say this because the statements given by some Congress, PDP and NC leaders were hailed in Pakistan because of their anti-India content.”

PM Modi addresses Public Meeting in Jammu

March 28th, 05:03 pm

PM Narendra Modi addressed a large crowd of his supporters at a public meeting organized in Jammu today. Urging his supporters to give an effective response to terrorists and their sympathizers by electing a strong BJP government during the upcoming Lok Sabha elections, PM Modi said,” Sometimes I wonder if the current Congress party is the same that Sardar Vallabhbhai Patel and Netaji Subhas Chandra Bose were once a part of. I say this because the statements given by some Congress, PDP and NC leaders were hailed in Pakistan because of their anti-India content.”

Social Media Corner 20th May 2018

May 20th, 08:13 pm

Your daily dose of governance updates from Social Media. Your tweets on governance get featured here daily. Keep reading and sharing!

Our approach is “Isolation to Integration”: PM Modi

May 19th, 08:01 pm

PM Narendra Modi today laid foundation stone and inaugurated multiple development projects in Jammu. Speaking at the event, PM Modi said that the Government was working to ensure development of regions which remained isolated for long time. Stating infrastructure development to be the priority, PM Modi said that the Government’s focus was on Highway, Railways, Waterways, iWays and Ropeways in the region.

PM Modi lays foundation stone and inaugurates multiple development projects in Jammu

May 19th, 08:00 pm

PM Narendra Modi today laid foundation stone and inaugurated multiple development projects in Jammu. Speaking at the event, PM Modi said that the Government was working to ensure development of regions which remained isolated for long time. Stating infrastructure development to be the priority, PM Modi said that the Government’s focus was on Highway, Railways, Waterways, iWays and Ropeways in the region.

No one can ignore sufferings of the Kashmiri Pandits, we remain committed to justice: Shri Modi

December 02nd, 12:34 pm

No one can ignore sufferings of the Kashmiri Pandits, we remain committed to justice: Shri Modi

Time to move beyond mentality of beggar state to create a better state: Narendra Modi in J&K

December 01st, 09:05 pm

Time to move beyond mentality of beggar state to create a better state: Narendra Modi in J&K

Full Text of Shri Modi's speech at Lalkaar Rally, Jammu

December 01st, 02:07 pm

Full Text of Shri Modi's speech at Lalkaar Rally, Jammu

Rising, Resonating and Rooting for Narendra Modi's pitch "Not a Separate State , but a SUPER State" in Jammu!

December 01st, 10:58 am

Rising, Resonating and Rooting for Narendra Modi's pitch Not a Separate State , but a SUPER State in Jammu!