Congress' deep partnership & collaboration with Pakistan has been exposed: PM Modi in Anand
May 02nd, 11:10 am
Ahead of the impending Lok Sabha elections, Prime Minister Narendra Modi addressed a powerful rally in Anand, Gujarat. He added that his mission is a 'Viksit Bharat' and added, 24 x 7 for 2047 to enable a Viksit Bharat.PM Modi addresses powerful rallies in Anand, Surendranagar, Junagadh and Jamnagar in Gujarat
May 02nd, 11:00 am
Ahead of the impending Lok Sabha elections, Prime Minister Narendra Modi addressed powerful rallies in Anand, Surendranagar, Junagadh and Jamnagar in Gujarat. He added that his mission is a 'Viksit Bharat' and added, 24 x 7 for 2047 to enable a Viksit Bharat.The dreams of crores of women, poor and youth are Modi's resolve: PM Modi
February 18th, 01:00 pm
Addressing the BJP National Convention 2024 at Bharat Mandapam, Prime Minister Narendra Modi said, “Today is February 18th, and the youth who have reached the age of 18 in this era will vote in the country's 18th Lok Sabha election. In the next 100 days, you need to connect with every new voter, reach every beneficiary, every section, every community, and every person who believes in every religion. We need to gain the trust of everyone.PM Modi addresses BJP Karyakartas during BJP National Convention 2024
February 18th, 12:30 pm
Addressing the BJP National Convention 2024 at Bharat Mandapam, Prime Minister Narendra Modi said, “Today is February 18th, and the youth who have reached the age of 18 in this era will vote in the country's 18th Lok Sabha election. In the next 100 days, you need to connect with every new voter, reach every beneficiary, every section, every community, and every person who believes in every religion. We need to gain the trust of everyone.ਲਕਸ਼ਦ੍ਵੀਪ ਦੇ ਅਗੱਤੀ ਹਵਾਈ ਅੱਡੇ ਵਿੱਚ ਹੋਈ ਇੱਕ ਜਨਤਕ ਸਭਾ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 02nd, 04:45 pm
ਲਕਸ਼ਦ੍ਵੀਪ ਅਨੇਕ ਸੰਭਾਵਨਾਵਾਂ ਨਾਲ ਭਰਿਆ ਹੈ। ਲੇਕਿਨ ਆਜ਼ਾਦੀ ਦੇ ਲੰਬੇ ਸਮੇਂ ਤੱਕ ਲਕਸ਼ਦ੍ਵੀਪ ਦੇ ਇਨਫ੍ਰਾਸਟ੍ਰਕਚਰ ‘ਤੇ ਇੰਨਾ ਧਿਆਨ ਨਹੀਂ ਦਿੱਤਾ ਗਿਆ। ਭਲੇ ਹੀ ਸ਼ਿਪਿੰਗ ਇੱਥੇ ਦੀ ਲਾਈਫਲਾਈਨ ਰਹੀ ਹੋਵੇ। ਲੇਕਿਨ ਇੱਥੇ ਪੋਰਟ ਇਨਫ੍ਰਾਸਟ੍ਰਕਚਰ ਵੀ ਕਮਜ਼ੋਰ ਹੀ ਰਿਹਾ। ਐਜੁਕੇਸ਼ਨ ਹੋਵੇ, ਹੈਲਥ ਹੋਵੇ, ਇੱਥੇ ਤੱਕ ਕਿ ਪੈਟਰੋਲ ਡੀਜ਼ਲ ਦੇ ਲਈ ਵੀ ਬਹੁਤ ਪਰੇਸ਼ਾਨੀ ਉਠਾਉਣੀ ਪੈਂਦੀ ਸੀ। ਇਨ੍ਹਾਂ ਸਭ ਚੁਣੌਤੀਆਂ ਨੂੰ ਹੁਣ ਸਾਡੀ ਸਰਕਾਰ ਦੂਰ ਕਰ ਰਹੀ ਹੈ। ਲਕਸ਼ਦ੍ਵੀਪ ਦੀ ਪਹਿਲੀ POL Bulk Storage Facility, ਕਵਰੱਟੀ ਅਤੇ ਮਿਨੀਕੌਯ Island ਵਿੱਚ ਬਣਾਈ ਗਈ ਹੈ। ਹੁਣ ਇੱਥੇ ਅਨੇਕ ਸੈਕਟਰਸ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ।ਪ੍ਰਧਾਨ ਮੰਤਰੀ ਮੋਦੀ ਨੇ ਲਕਸ਼ਦ੍ਵੀਪ ਦੇ ਅਗੱਤੀ (Agatti) ਹਵਾਈ ਅੱਡੇ ‘ਤੇ ਇੱਕ ਜਨਤਕ ਸਭਾ ਨੂੰ ਸੰਬੋਧਨ ਕੀਤਾ
January 02nd, 04:30 pm
ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਵਿੱਚ ਮੌਜੂਦ ਅਪਾਰ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਆਜ਼ਾਦੀ ਦੇ ਬਾਅਦ ਲਕਸ਼ਦ੍ਵੀਪ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਜਹਾਜਰਾਨੀ ਦੇ ਇਸ ਖੇਤਰ ਦੀ ਜੀਵਨ ਰੇਖਾ ਹੋਣ ਦੇ ਬਾਵਜੂਦ ਬੰਦਰਗਾਹ ਦੇ ਕਮਜ਼ੋਰ ਬੁਨਿਆਦੀ ਢਾਂਚੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ਇਹ ਸਿੱਖਿਆ, ਸਿਹਤ ਅਤੇ ਇੱਥੇ ਤੱਕ ਕਿ ਪੈਟਰੋਲ ਅਤੇ ਡੀਜ਼ਲ ‘ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨੇ ਇਸ ਦੇ ਵਿਕਾਸ ਦਾ ਜ਼ਿੰਮਾ ਸਹੀ ਢੰਗ ਨਾਲ ਉਠਾਇਆ ਹੈ। “ਸਾਡੀ ਸਰਕਾਰ ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਦੂਰ ਕਰ ਰਹੀ ਹੈ।”ਰਾਜਸਥਾਨ ਦੇ ਆਬੂ ਰੋਡ ‘ਤੇ ਬ੍ਰਹਮ ਕੁਮਾਰੀਜ਼ ਦੇ ਸ਼ਾਂਤੀਵਨ ਕੰਪਲੈਕਸ ਵਿਖੇ ਕਈ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 10th, 07:02 pm
ਆਦਰਯੋਗ ਰਾਜਯੋਗਿਨੀ ਦਾਦੀ ਰਤਨ ਮੋਹਿਨੀ ਜੀ, ਬ੍ਰਹਮਕੁਮਾਰੀ ਦੇ ਸਾਰੇ ਵਰਿਸ਼ਠ (ਸੀਨੀਅਰ) ਮੈਂਬਰਗਣ, ਅਤੇ ਇਸ ਸਭਾ ਵਿੱਚ ਭਾਰਤ ਦੇ ਕੋਣੇ-ਕੋਣੇ ਤੋਂ ਆਏ ਹੋਏ ਮੇਰੇ ਪਿਆਰੇ ਭਾਈਓ ਤੇ ਭੈਣੋਂ!ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਆਬੂ ਰੋਡ ਵਿੱਚ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕੀਤਾ
May 10th, 03:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਆਬੂ ਰੋਡ ਸਥਿਤ ਬ੍ਰਹਮ ਕੁਮਾਰੀ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕੀਤਾ। ਉਨ੍ਹਾਂ ਨੇ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ, ਸ਼ਿਵਮਣੀ ਓਲਡ ਏਜ਼ ਹੋਮ (ਬਿਰਧ ਆਸ਼ਰਮ) ਦੇ ਦੂਸਰੇ ਪੜਾਅ ਅਤੇ ਨਰਸਿੰਗ ਕਾਲਜ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ।ਬ੍ਰਹਮ ਕੁਮਾਰੀਆਂ ਦੁਆਰਾ ‘ਜਲ-ਜਨ ਅਭਿਯਾਨ’ ਦੇ ਲਾਂਚ ’ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
February 16th, 01:00 pm
ਬ੍ਰਹਮਕੁਮਾਰੀ ਸੰਸਥਾਨ ਦੀ ਪ੍ਰਮੁਖ ਰਾਜਯੋਗਿਨੀ ਦਾਦੀ ਰਤਨ ਮੋਹਿਨੀ ਜੀ, ਮੰਤਰੀ ਮੰਡਲ ਦੇ ਮੇਰੇ ਸਾਥੀ ਗਜੇਂਦਰ ਸਿੰਘ ਸ਼ੇਖਾਵਤ ਜੀ, ਬ੍ਰਹਮਕੁਮਾਰੀ ਸੰਸਥਾ ਦੇ ਸਭ ਮੈਂਬਰਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ ਮੈਨੂੰ ਖੁਸ਼ੀ ਹੈ ਕਿ ਬ੍ਰਹਮਕੁਮਾਰੀਜ਼ ਦੁਆਰਾ ਸ਼ੁਰੂ ਕੀਤੇ ਗਏ ‘ਜਲ-ਜਨ ਅਭਿਯਾਨ’ ਦੇ ਸ਼ੁਭਰੰਭ ’ਤੇ ਆਪ ਸਭ ਨਾਲ ਜੁੜ ਰਿਹਾ ਹਾਂ। ਤੁਹਾਡੇ ਸਭ ਦੇ ਦਰਮਿਆਨ ਆਉਣਾ, ਤੁਹਾਡੇ ਤੋਂ ਸਿੱਖਣਾ, ਜਾਣਨਾ, ਹਮੇਸ਼ਾ ਮੇਰੇ ਲਈ ਵਿਸ਼ੇਸ਼ ਰਿਹਾ ਹੈ। ਸਵਰਗੀ ਰਾਜਯੋਗਿਨੀ ਦਾਦੀ ਜਾਨਕੀ ਜੀ ਤੋਂ ਮਿਲਿਆ ਅਸ਼ੀਰਵਾਦ, ਮੇਰੀ ਬਹੁਤ ਬੜੀ ਪੂੰਜੀ ਹੈ। ਮੈਨੂੰ ਯਾਦ ਹੈ, 2007 ਵਿੱਚ ਦਾਦੀ ਪ੍ਰਕਾਸ਼ ਮਣੀ ਜੀ ਦੇ ਬ੍ਰਹਮਲੋਕ ਗਮਨ ’ਤੇ ਮੈਨੂੰ ਆਬੂ ਰੋਡ ਆ ਕੇ ਸ਼ਰਧਾਂਜਲੀ ਦੇਣ ਦਾ ਅਵਸਰ ਮਿਲਿਆ ਸੀ। ਬੀਤੇ ਵਰ੍ਹਿਆਂ ਵਿੱਚ ਬ੍ਰਹਮਕੁਮਾਰੀ ਭੈਣਾਂ ਦੇ ਕਿਤਨੇ ਹੀ ਸਨੇਹਿਲ ਸੱਦੇ ਮੈਨੂੰ ਅਲੱਗ-ਅਲੱਗ ਪ੍ਰੋਗਰਾਮਾਂ ਦੇ ਲਈ ਮਿਲਦੇ ਰਹੇ ਹਨ। ਮੈਂ ਵੀ ਹਮੇਸ਼ਾ ਪ੍ਰਯਾਸ ਕਰਦਾ ਹਾਂ ਕਿ ਇਸ ਅਧਿਆਤਮਿਕ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਤੁਹਾਡੇ ਦਰਮਿਆਨ ਆਉਂਦਾ ਜਾਂਦਾ ਰਿਹਾਂ। 2011 ਵਿੱਚ ਅਹਿਮਦਾਬਾਦ ਵਿੱਚ ‘ਫਿਊਚਰ ਆਵ੍ ਪਾਵਰ’ ਦਾ ਪ੍ਰੋਗਰਾਮ ਹੋਵੇ, 2012 ਵਿੱਚ ਸੰਸਥਾਨ ਦੀ ਸਥਾਪਨਾ ਦੇ 75 ਵਰ੍ਹੇ ਨਾਲ ਜੁੜਿਆ ਪ੍ਰੋਗਰਾਮ ਹੋਵੇ, 2013 ਵਿੱਚ ਸੰਗਮ ਤੀਰਥਧਾਮ ਦਾ ਪ੍ਰੋਗਰਾਮ ਹੋਵੇ, 2017 ਵਿੱਚ ਬ੍ਰਹਮਕੁਮਾਰੀਜ਼ ਸੰਸਥਾਨ ਦਾ ਅੱਸਸੀਵਾਂ ਸਥਾਪਨਾ ਦਿਵਸ ਹੋਵੇ, ਜਾਂ ਫਿਰ ਪਿਛਲੇ ਵਰ੍ਹੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨਾਲ ਜੁੜਿਆ ਸਵਰਣਿਮ ਭਾਰਤ ਦਾ ਪ੍ਰੋਗਰਾਮ ਹੋਵੇ, ਮੈਂ ਜਦੋਂ ਵੀ ਤੁਹਾਡੇ ਦਰਮਿਆਨ ਆਉਂਦਾ ਹਾਂ, ਤੁਹਾਡਾ ਇਹ ਸਨੇਹ, ਇਹ ਆਪਣਾਪਨ ਮੈਨੂੰ ਅਭਿਭੂਤ ਕਰ ਦਿੰਦਾ ਹੈ। ਬ੍ਰਹਮਕੁਮਾਰੀਜ਼ ਨਾਲ ਮੇਰਾ ਇਹ ਸਬੰਧ ਇਸ ਲਈ ਵੀ ਖਾਸ ਹੈ, ਕਿਉਂਕਿ ਸਵ (ਖ਼ੁਦ) ਤੋਂ ਉੱਪਰ ਉੱਠ ਕੇ ਸਮਾਜ ਦੇ ਲਈ ਸਰਵਸਵ ਸਮਰਪਿਤ ਕਰਨਾ, ਤੁਹਾਡੇ ਸਭ ਦੇ ਲਈ ਅਧਿਆਤਮਿਕ ਸਾਧਨਾ ਦਾ ਸਵਰੂਪ ਰਿਹਾ ਹੈ।ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਰਾਹੀਂ ‘ਜਲ-ਜਨ ਮੁਹਿੰਮ’ ਦੀ ਸ਼ੁਰੂਆਤ ਮੌਕੇ ਸੰਬੋਧਨ ਕੀਤਾ
February 16th, 12:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਬ੍ਰਹਮ ਕੁਮਾਰੀਆਂ ਦੇ ‘ਜਲ-ਜਨ ਮੁਹਿੰਮ’ ਨੂੰ ਸੰਬੋਧਨ ਕੀਤਾ। ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬ੍ਰਹਮ ਕੁਮਾਰੀਆਂ ਵਲੋਂ ਜਲ-ਜਨ ਮੁਹਿੰਮ ਦੀ ਸ਼ੁਰੂਆਤ ਦਾ ਹਿੱਸਾ ਬਣਨ ਦਾ ਮੌਕਾ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਤੋਂ ਸਿੱਖਣਾ ਹਮੇਸ਼ਾ ਇੱਕ ਵਿਸ਼ੇਸ਼ ਅਨੁਭਵ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਵਰਗੀ ਰਾਜਯੋਗਿਨੀ ਦਾਦੀ ਜਾਨਕੀ ਜੀ ਤੋਂ ਮੈਨੂੰ ਮਿਲੇ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਸੰਪੱਤੀ ਹਨ।” ਉਨ੍ਹਾਂ ਨੇ 2007 ਵਿੱਚ ਦਾਦੀ ਪ੍ਰਕਾਸ਼ ਮਨੀ ਜੀ ਦੇ ਦੇਹਾਂਤ ਤੋਂ ਬਾਅਦ ਸ਼ਰਧਾਂਜਲੀ ਦੇਣ ਲਈ ਆਬੂ ਮਾਰਗ ਆਉਣ ਦੇ ਅਵਸਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲਾਂ ਵਿੱਚ ਬ੍ਰਹਮ ਕੁਮਾਰੀ ਭੈਣਾਂ ਵੱਲੋਂ ਮਿਲੇ ਨਿੱਘੇ ਸੱਦਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਅਧਿਆਤਮਕ ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਿੱਚ ਉਨ੍ਹਾਂ ਵਿੱਚ ਮੌਜੂਦ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ 2011 ਵਿੱਚ ਅਹਿਮਦਾਬਾਦ ਵਿੱਚ ‘ਫਿਊਚਰ ਆਵ੍ ਪਾਵਰ’, ਸੰਸਥਾ ਦੀ ਸਥਾਪਨਾ ਦੇ 75 ਸਾਲ, 2013 ਵਿੱਚ ਸੰਗਮ ਤੀਰਥਧਾਮ, 2017 ਵਿੱਚ ਬ੍ਰਹਮ ਕੁਮਾਰੀ ਸੰਸਥਾ ਦੇ 80ਵੇਂ ਸਥਾਪਨਾ ਦਿਵਸ ਅਤੇ ਅੰਮ੍ਰਿਤ ਮਹੋਤਸਵ ਦੌਰਾਨ ਹੋਏ ਪ੍ਰੋਗਰਾਮਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਪਿਆਰ ਅਤੇ ਸਨੇਹ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬ੍ਰਹਮ ਕੁਮਾਰੀਆਂ ਨਾਲ ਆਪਣੇ ਵਿਸ਼ੇਸ਼ ਸਬੰਧ 'ਤੇ ਧਿਆਨ ਦਿੰਦਿਆਂ ਕਿਹਾ ਕਿ ਖੁਦ ਤੋਂ ਉੱਪਰ ਉੱਠ ਕੇ ਸਮਾਜ ਨੂੰ ਆਪਣਾ ਸਭ ਕੁਝ ਸਮਰਪਿਤ ਕਰਨਾ ਉਨ੍ਹਾਂ ਸਾਰਿਆਂ ਲਈ ਅਧਿਆਤਮਕ ਅਭਿਆਸ ਦਾ ਰੂਪ ਰਿਹਾ ਹੈ।