সংবাদৰে সাক্ষাৎকাৰ প্ৰধানমন্ত্ৰী মোদীৰ

May 22nd, 08:48 am

‘সংবাদ’ৰ সৈতে হোৱা এক সাক্ষাৎকাৰত প্ৰধানমন্ত্ৰী নৰেন্দ্ৰ মোদীয়ে চলি থকা লোকসভা নিৰ্বাচন, ওড়িশাৰ উন্নয়নৰ বাবে বিজেপিৰ দৃষ্টিভংগী আদিৰ বিষয়ে বিৱৰি কয়।

ਪੁਢਾਰੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ

May 16th, 12:00 pm

ਪੁਢਾਰੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2047 ਤੱਕ ਭਾਰਤ ਨੂੰ 'ਵਿਕਸਿਤ ਭਾਰਤ' ਬਣਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੀ ਪ੍ਰਾਥਮਿਕਤਾ ਵਿਕਾਸ ਦੇ ਲਾਭਾਂ ਦੀ ਅੰਤਿਮ ਮੀਲ ਤੱਕ ਪਹੁੰਚ ਨੂੰ ਸਮਰੱਥ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਭ੍ਰਿਸ਼ਟਾਚਾਰ ਨਾਲ ਭਰਿਆ ਸ਼ਾਸਨ ਪ੍ਰਚਲਿਤ ਸੀ ਅਤੇ ਉਸ ਤੋਂ ਬਾਅਦ ਸਾਡੀ ਸਰਕਾਰ ਨੇ ਪਾਰਦਰਸ਼ਤਾ ਵਿੱਚ ਵਾਧਾ ਕੀਤਾ ਹੈ ਅਤੇ ਕਿਹਾ ਕਿ ਸਾਡੇ ਸੁਧਾਰ ਭਾਰਤ ਨੂੰ ਛੇਤੀ ਹੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣ ਦੇ ਸਮਰੱਥ ਬਣਾਉਣਗੇ।

PM Modi's Interview to Saurav Sharma of IndiaTV

May 13th, 08:20 am

In an interview to India TV, Prime Minister Narendra Modi said that it is the people of India who have trend 'Ab ki baar 400 Paar'. He added that the opposition has aimed to disrupt the functioning of the government and even opposed abrogation of Article 370 which was even Sardar Patel's dream. He added that Congress even aims to provide religion-based reservations and have granted the same to minorities in Karnataka overnight.

PM Modi's Interview to Amish Devgan of News18

May 13th, 08:15 am

In an interview to News 18, Prime Minister Narendra Modi said that the southern states including Andhra and Telangana are in great support of the NDA. He added that they will be our biggest source of strength to reach the mandate of 400 seats. He said that the Congress mindset is to oppose the verdict on Shri Ram Mandir and send Ram Lalla back to tent.

PM Modi's Interview to Republic TV

May 10th, 10:00 am

In an interview to Republic TV, Prime Minister Narendra Modi discussed various topics, including politics and global issues. He addressed misconceptions about Hindu population decline and minority growth, stressing Hindu civilization's inclusivity. Regarding the Opposition's religion-based reservations, PM Modi criticized their attempts to alter the Constitution, calling it detrimental to India's constitutional spirit.

ਦੈਨਿਕ ਜਾਗਰਣ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ

May 07th, 09:00 am

ਦੈਨਿਕ ਜਾਗਰਣ ਨੂੰ ਦਿੱਤੀ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਾਡੇ ਪਾਸ 10 ਵਰ੍ਹਿਆਂ ਦਾ ਟ੍ਰੈਕ ਰਿਕਾਰਡ ਹੈ। ਅਗਲੇ 25 ਵਰ੍ਹਿਆਂ ਦੇ ਲਈ ਇੱਕ ਵਿਜ਼ਨ ਹੈ। ਆਉਣ ਵਾਲੇ 5 ਵਰ੍ਹਿਆਂ ਦੇ ਲਈ ਇੱਕ ਰੋਡਮੈਪ ਹੈ ਅਤੇ ਪਹਿਲੇ 100 ਦਿਨਾਂ ਦੇ ਲਈ ਇੱਕ ਯੋਜਨਾ ਹੈ। ਦੂਸਰੇ ਪਾਸੇ ਵਿਰੋਧੀ ਧਿਰ ਦੇ ਪਾਸ ਨਾ ਤਾਂ ਕੰਮ ਦਾ ਕੋਈ ਰਿਕਾਰਡ ਹੈ ਅਤੇ ਨਾ ਹੀ ਕੋਈ ਵਿਜ਼ਨ।

ਟਾਇਮਸ ਨਾਓ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ

May 06th, 11:58 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਾਇਮਸ ਨਾਓ ਦੇ ਨਾਲ ਇੱਕ ਗੱਲਬਾਤ ਵਿੱਚ ਕਈ ਮੁੱਦਿਆਂ ‘ਤੇ ਗੱਲ ਕੀਤੀ- ਵਿਰੋਧੀ ਧਿਰ ਦੇ ਦੋਸ਼ਾਂ ਤੋਂ ਲੈ ਕੇ ਉਸ ਦੇ ਅਗਾਂਹਵਧੂ ਰੋਡਮੈਪ ਤੱਕ, ਅਤੇ ਉਨ੍ਹਾਂ ਦੀ ਮਾਂ ਤੋਂ ਬਿਨਾ ਪਹਿਲੀ ਵਾਰ ਨਾਮਜ਼ਦਗੀ ਦਾਖਲ ਕਰਨ ਦਾ ਕੀ ਅਰਥ ਹੈ। ਸੀਏਏ, ਯੂਸੀਸੀ ਅਤੇ ਐੱਨਆਰਸੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਟੀਵੀ9 ਨੈੱਟਵਰਕ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ

May 03rd, 10:58 am

ਟੀਵੀ9 ਨੂੰ ਦਿੱਤੀ ਇੰਟਰਵਿਊ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਵੋਟ ਬੈਂਕ ਦੀ ਰੱਖਿਆ ਦੇ ਲਈ ਰਾਮ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੁਆਰਾ ਉਨ੍ਹਾਂ ਲਈ ਦੁਰਵਿਵਹਾਰ ਆਪਣੇ ਆਪ ਵਿੱਚ ਇੱਕ ਵਰਲਡ-ਰਿਕਾਰਡ ਹੈ ਅਤੇ ਇਹ ਪਾਰਟੀ ਦੀ ਪੁਰਾਣੀ ਹਾਰਵਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਵਿਜੈਵਾਣੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ

April 24th, 11:13 am

ਵਿਜੈਵਾਣੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐੱਨਡੀਏ ਸਰਕਾਰ ਦੇ ਕੰਮ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਯਤਨਾਂ ਬਾਰੇ ਲੰਬੀ ਗੱਲ ਕੀਤੀ। ਉਨ੍ਹਾਂ ਨੇ ਭਾਜਪਾ ਅਤੇ ਕਰਨਾਟਕ ਦੇ ਦਰਮਿਆਨ ਮਜ਼ਬੂਤ ਬੰਧਨ ਦਾ ਜ਼ਿਕਰ ਕੀਤਾ, ਪਾਰਟੀ ਦੁਆਰਾ ਰਾਜ ਲਈ ਕੀਤੇ ਗਏ ਕੰਮਾਂ ਨੂੰ ਦਰਸਾਇਆ।

ਏਸ਼ੀਆਨੈੱਟ ਨਿਊਜ਼ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ

April 23rd, 11:20 am

ਏਸ਼ੀਆਨੈੱਟ ਨਿਊਜ਼ ਨੂੰ ਦਿੱਤੀ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚਲ ਰਹੀਆਂ ਲੋਕ ਸਭਾ ਚੋਣਾਂ, ਭਾਰਤ ਦੇ ਵਿਕਾਸ ਪਥ ਅਤੇ ਹੋਰ ਕਈ ਵਿਸ਼ਿਆਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਕਾਰਜਕਾਲ ਲੋਕਾਂ ਨੂੰ ਵਿਕਾਸ ਦੀ ਆਸ ਨਾਲ ਸ਼ੁਰੂ ਕੀਤਾ ਸੀ, ਜੋ ਹੁਣ ਲੋਕਾਂ ਲਈ ਗਰੰਟੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ, ਜਦੋਂ ਸਾਡੀ ਪਾਰਟੀ ਨੇ ਬਹੁਮਤ ਹਾਸਲ ਕੀਤਾ ਅਤੇ ਅਸੀਂ ਸਰਕਾਰ ਬਣਾਈ ਤਾਂ ਵੋਟਰਾਂ ਨੇ ਪਹਿਲੀ ਵਾਰ ਦੇਖਿਆ ਹੈ ਕਿ ਇੱਕ ਸਥਿਰ ਸਰਕਾਰ ਕੀ ਕਰ ਸਕਦੀ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਮਾਤ੍ਰਭੂਮੀ ਦੇ ਨਾਲ ਇੰਟਰਵਿਊ

April 21st, 08:13 am

ਪ੍ਰਧਾਨ ਮੰਤਰੀ ਮੋਦੀ ਨੇ ਮਾਤ੍ਰਭੂਮੀ ਨੂੰ ਦਿੱਤੀ ਇੰਟਰਵਿਊ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਤਣ ਤੋਂ ਤੁਰੰਤ ਬਾਅਦ ਪੰਜ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਇਸ ਲਈ 'ਗਿਆਨਮ' (‘GYANM’) ਸ਼ਬਦ ਦੀ ਵਰਤੋਂ ਕੀਤੀ। 'G' ਦਾ ਅਰਥ ਹੈ 'ਗ਼ਰੀਬ', 'ਯੁਵਾ' - 'Y', 'ਅੰਨਦਾਤਾ' - 'A', 'ਇਸਤਰੀ' (ਨਾਰੀ) - 'N', 'ਮੱਧਵਰਗ' (ਮਿਡਲ ਕਲਾਸ) - 'M'. ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਹਿਲੇ 100 ਦਿਨ ਇਨ੍ਹਾਂ ਸਾਰੇ ਪੰਜ ਖੇਤਰਾਂ ਨੂੰ ਕਵਰ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਦੀ ਦੈਨਿਕ ਜਾਗਰਣ ਦੇ ਨਾਲ ਇੰਟਰਵਿਊ

April 18th, 10:04 am

ਦੈਨਿਕ ਜਾਗਰਣ ਨੂੰ ਦਿੱਤੀ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਉੱਤਰਾਖੰਡ ਦਾ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਨੂੰ ਟੂਰਿਜ਼ਮ ਅਤੇ ਤੀਰਥ ਯਾਤਰਾ ਦਾ ਹੱਬ ਬਣਾਉਣ ਲਈ ਹੋਰ ਉਪਰਾਲੇ ਕੀਤੇ ਜਾਣਗੇ। ਯੂਨੀਫੌਰਮ ਸਿਵਲ ਕੋਡ ਬਾਰੇ ਉਨ੍ਹਾਂ ਨੇ ਕਿਹਾ, ਯੂਨੀਫੌਰਮ ਸਿਵਲ ਕੋਡ ਬਾਰੇ ਸਾਡਾ ਨਜ਼ਰੀਆ ਸਪਸ਼ਟ ਹੈ। ਅੱਜ ਦੇਸ਼ ਭਰ ਵਿੱਚ ਯੂਨੀਫੌਰਮ ਸਿਵਲ ਕੋਡ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ।

ਅਮਰ ਉਜਾਲਾ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ

April 10th, 09:10 am

ਖ਼ੁਦ ਨੂੰ ਦੇਵਭੂਮੀ ਦਾ ‘ਸੇਵਕ’ ਦੱਸਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਹਾੜਾਂ, ਖਾਸ ਕਰਕੇ ਉੱਤਰਾਖੰਡ ਨੂੰ ਦਹਾਕਿਆਂ ਤੋਂ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਕਾਂਗਰਸ ਸਰਕਾਰਾਂ ਦਾ ਕਦੇ ਵੀ ਦੇਵਭੂਮੀ ਦੇ ਹਿਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਦੇ ਲਈ ਉੱਤਰਾਖੰਡ ਸਿਰਫ਼ ਫੋਟੋਆਂ ਖਿੱਚਣ ਦਾ ਸਥਾਨ ਸੀ।

PM Modi's Interview to The Assam Tribune

April 08th, 12:08 pm

In an interview to The Assam Tribune, Prime Minister Narendra Modi said that he has full confidence in the talents of the youths of the region in all fields for the overall development of North East. Successive governments gave step-motherly treatment to the North East... When we formed the government, it was my firm commitment to change the status quo in the North East. We replaced the policy of isolation and ignorance with a policy of integration.

ਪ੍ਰਧਾਨ ਮੰਤਰੀ ਮੋਦੀ ਦੀ ਨਿਊਜ਼ ਏਜੰਸੀ ਪੀਟੀਆਈ ਦੇ ਨਾਲ ਇੰਟਰਵਿਊ

September 03rd, 03:49 pm

ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ, ਭਾਰਤ ਦੇ ਵਿਕਾਸ ਦੇ ਮਾਨਵ-ਕੇਂਦ੍ਰਿਤ ਮਾਡਲ 'ਤੇ ਧਿਆਨ ਦੇ ਰਹੀ ਹੈ। ਚਾਹੇ ਉਹ ਇਕਨੌਮਿਕ ਗ੍ਰੋਥ ਹੋਵੇ, ਟੈਕਨੋਲੋਜੀਕਲ ਪ੍ਰੋਗੈੱਸ ਹੋਵੇ, ਇੰਸਟੀਟਿਊਸ਼ਨਲ ਡਿਲਿਵਰੀ ਹੋਵੇ ਜਾਂ ਸੋਸ਼ਲ ਇਨਫ੍ਰਾਸਟ੍ਰਕਚਰ; ਇਨ੍ਹਾਂ ਸਾਰਿਆਂ ਨੂੰ ਅੰਤਿਮ ਸਿਰੇ ਤੱਕ ਲਿਜਾਇਆ ਜਾ ਰਿਹਾ ਹੈ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਕੋਈ ਵੀ ਪਿੱਛੇ ਨਾ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਜਦੋਂ ਭਾਰਤ ਜੀ20 ਦਾ ਪ੍ਰਧਾਨ ਬਣਿਆ, ਤਦ ਦੁਨੀਆ ਦੇ ਲਈ ਸਾਡੇ ਸ਼ਬਦਾਂ ਅਤੇ ਦ੍ਰਿਸ਼ਟੀਕੋਣ ਨੂੰ, ਕੇਵਲ ਵਿਚਾਰਾਂ ਦੇ ਰੂਪ ਵਿੱਚ ਨਹੀਂ ਲਿਆ ਜਾ ਰਿਹਾ ਸੀ, ਬਲਕਿ ਭਵਿੱਖ ਦੇ ਲਈ ਇੱਕ 'ਰੋਡਮੈਪ' ਦੇ ਰੂਪ ਵਿੱਚ ਲਿਆ ਜਾ ਰਿਹਾ ਸੀ।

PM Modi's interview to Wall Street Journal

June 20th, 10:36 am

PM Modi said ties between New Delhi and Washington are stronger and deeper than ever as India moves to secure what he sees as its rightful place on the world stage at a moment of geopolitical turmoil. “There is an unprecedented trust” between the leaders of the U.S. and India, PM Modi said in an interview ahead of his first official state visit to Washington after nine years in office.

PM Modi's interview to Amar Ujala

March 06th, 08:00 am

Prime Minister Narendra Modi, in an interview to Amar Ujala, gave his opinion in detail on the state of education in the country, development of medical education, employment and the international situation arising out of the war in Ukraine. The PM talked at length about the elections in five states.

PM Modi's interview to Hindustan

March 03rd, 09:22 am

In an interview to Hindustan, PM Modi spoke about ongoing elections, employment, welfare of poor and the Operation Ganga being carried out by India to safely bring back our citizens from Ukraine. PM Modi said BJP’s agenda of development is aimed to rise above caste-specific considerations.

PM Modi's Interview to Punjab Kesari

February 17th, 05:18 pm

In an interview to Punjab Kesari, PM Modi said that people of Punjab want peace and development and it is only the BJP which can fulfil them. He accused the opposition for making empty promises to the people of Punjab.

PM Modi's interview to Dainik Jagran

February 13th, 05:43 pm

In an interview to Dainik Jagran, PM Modi said, BJP is not just a political party. This is a family where every member is fully aware of his responsibility and for that we all work with all our heart. Our goal and our duty towards the public is paramount for us.