ਕੇਂਦਰੀ ਮੰਤਰੀ ਮੰਡਲ ਨੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਅਤਿਆਧੁਨਿਕ ਰਿਸਰਚ ਅਤੇ ਡਿਵੈਲਪਮੈਂਟ ਦਾ ਸਮਰਥਨ ਕਰਨ ਲਈ ‘ਬਾਇਓ-ਰਾਈਡ’ ਯੋਜਨਾ ਨੂੰ ਪ੍ਰਵਾਨਗੀ ਦਿੱਤੀ
September 18th, 03:26 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਬਾਇਓਟੈਕਨੋਲੋਜੀ ਡਿਵੈਲਪਮੈਂਟ (ਡੀਬੀਟੀ) ਦੀਆਂ ਪ੍ਰਮੁੱਖ ਯੋਜਨਾਵਾ, ਜਿਨ੍ਹਾਂ ਨੂੰ ‘ਬਾਇਓਟੈਕਨੋਲੋਜੀ ਰਿਸਰਚ ਇਨੋਵੇਸ਼ਨ ਅਤੇ ਉਦਮਤਾ ਵਿਕਾਸ (ਬਾਇਓ-ਰਾਈਡ)’ ਨਾਮ ਦੀ ਇੱਕ ਯੋਜਨਾ ਦੇ ਰੂਪ ਵਿੱਚ ਇੱਕ ਨਵੇਂ ਕੰਪੋਨੈਂਟ ਯਾਨੀ ਬਾਇਓ ਮੈਨਊਫੈਕਚਰਿੰਗ ਅਤੇ ਬਾਇਓਫਾਉਂਡਰੀ ਦੇ ਸਮਾਵੇਸ਼ ਨਾਲ ਮਿਲਾਨ ਕਰ ਦਿੱਤਾ ਗਿਆ ਹੈ, ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ।