ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਕੁਵੈਤ ਯਾਤਰਾ (21-22 ਦਸੰਬਰ, 2024)
December 22nd, 06:03 pm
ਇਹ ਸਹਿਮਤੀ ਪੱਤਰ ਰੱਖਿਆ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਸੰਸਥਾਗਤ ਰੂਪ ਦੇਵੇਗਾ। ਸਹਿਯੋਗ ਦੇ ਪ੍ਰਮੁਖ ਖੇਤਰਾਂ ਵਿੱਚ ਟ੍ਰੇਨਿੰਗ, ਕਰਮੀਆਂ ਅਤੇ ਮਾਹਰਾਂ ਦਾ ਅਦਾਨ-ਪ੍ਰਦਾਨ, ਸੰਯੁਕਤ ਅਭਿਆਸ, ਰੱਖਿਆ ਉਦਯੋਗ ਵਿੱਚ ਸਹਿਯੋਗ, ਰੱਖਿਆ ਉਪਕਰਣਾਂ ਦੀ ਸਪਲਾਈ ਅਤੇ ਖੋਜ ਤੇ ਵਿਕਾਸ ਵਿੱਚ ਸਹਿਯੋਗ ਆਦਿ ਸ਼ਾਮਲ ਹਨ।ਪ੍ਰਧਾਨ ਮੰਤਰੀ ਨੇ ਗੁਆਨਾ ਦੇ ਰਾਸ਼ਟਰਪਤੀ ਦੇ ਨਾਲ ਅਧਿਕਾਰਤ ਵਾਰਤਾ ਕੀਤੀ
November 21st, 04:23 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਜਾਰਜਟਾਊਨ ਵਿੱਚ ਸਟੇਟ ਹਾਊਸ ਵਿਖੇ ਮਹਾਮਹਿਮ ਡਾ. ਮੁਹੰਮਦ ਇਰਫਾਨ ਅਲੀ ਨਾਲ ਮੁਲਾਕਾਤ ਕੀਤੀ। ਸਟੇਟ ਹਾਊਸ ਪਹੁੰਚਣ ‘ਤੇ ਰਾਸ਼ਟਰਪਤੀ ਅਲੀ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਰਸਮੀ ਗਾਰਡ ਆਵ੍ ਆਨਰ ਦਿੱਤਾ ਗਿਆ।ਪ੍ਰਧਾਨ ਮੰਤਰੀ ਦੀ ਗੁਆਨਾ ਦੀ ਸਰਕਾਰੀ ਯਾਤਰਾ: ਪਰਿਣਾਮਾਂ ਦੀ ਸੂਚੀ (19-21 ਨਵੰਬਰ)
November 20th, 09:55 pm
ਇਸ ਵਿਸ਼ੇ ’ਤੇ ਸਹਿਯੋਗ ਵਿੱਚ ਕੱਚੇ ਤੇਲ ਦੀ ਸਪਲਾਈ, ਕੁਦਰਤੀ ਗੈਸ ਵਿੱਚ ਸਹਿਯੋਗ, ਬੁਨਿਆਦੀ ਢਾਂਚੇ ਦਾ ਵਿਕਾਸ, ਸਮਰੱਥਾ ਨਿਰਮਾਣ ਅਤੇ ਸੰਪੂਰਨ ਹਾਈਡ੍ਰੋਕਾਰਬਨ ਵੈਲਿਊ ਚੇਨ ਵਿੱਚ ਮੁਹਾਰਤ ਸਾਂਝੀ ਕਰਨਾ ਸ਼ਾਮਲ ਹੈ।‘Energy is the key driver of Socio-Economic growth’: PM in PETROTECH 2019
February 11th, 10:25 am
Delivering the inaugural address at the Petrotech 2019 Summit, PM Narendra Modi termed energy as the key driver of socio-economic growth. Highlighting the major reforms in India’s oil and gas sector in the last five years, PM Modi said, “We have revamped our upstream policies and regulations. We have launched the Hydrocarbon Exploration and Licensing Policy to bring transparency and competitiveness in the sector.”PM inaugurates PETROTECH -2019; Says energy is a key driver of socio-economic growth
February 11th, 10:24 am
Delivering the inaugural address at the Petrotech 2019 Summit, PM Narendra Modi termed energy as the key driver of socio-economic growth. Highlighting the major reforms in India’s oil and gas sector in the last five years, PM Modi said, “We have revamped our upstream policies and regulations. We have launched the Hydrocarbon Exploration and Licensing Policy to bring transparency and competitiveness in the sector.”PM to inaugurate PETROTECH - 2019 on February 11, 2019
February 10th, 12:17 pm
The Prime Minister will inaugurate the PETROTECH - 2019 at India Expo Centre, Greater Noida, Uttar Pradesh on 11th February 2019.India's energy future has four pillars - Energy access, energy efficiency, energy sustainability & energy security: PM
April 11th, 10:50 am
Prime Minister Shri Narendra Modi has inaugurated 16th International Energy Forum (IEF16), the largest gathering of ministers from energy consuming, producing and transit countries, in New Delhi today.PM Modi addresses India-Turkey Business Forum
May 01st, 11:13 am
While addressing the India-Turkey Business Forum, PM Narendra Modi said that both countries enjoyed good economic ties. The PM said, “Today’s knowledge-based global economy is continuously opening new areas. We must factor this in our economic and commercial interactions.” Quoting India as the fastest growing major economy in the world, the PM shed light on several schemes and initiatives being undertaken to transform and strengthen the economy.